ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਦਿਵਸ ਨੂੰ ਸਮਰਪਿਤ ਗੁਰਦੁਆਰਾ ਬਾਬਾ ਨਿਰਗੁਨ ਦਾਸ ਜੀ ਛੋਟਾ ਖੰਨਾ ਤੋ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਈਆ ਹੇਠਾ ਨਿੱਕਲੇ ਨਗਰ ਕੀਰਤਨ ਦਾ ਵਾਰਡ ਨੰਬਰ 19 ਖੱਟੀਕਾ ਚੋਕ ਵਿਖੇ ਪਹੁੰਚਣ ਤੇ ਵਾਰਡ ਦੇ ਕੌਂਸਲਰ ਦੀ ਅਗਵਾਈ ਵਿੱਚ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਨਗਰ ਕੀਰਤਨ ਤੇ ਫੁੱਲਾ ਦੀਆਂ ਬਰਖਾ ਕੀਤੀ ਗਈ ਇਸ ਮੋਕੇ ਵਾਰਡ ਦੀ ਕੌਂਸਲਰ ਰੂਬੀ ਭਾਟੀਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਖੁਸ਼ਦੇਵ ਸਿੰਘ । ਬਾਬਾ ਬਹਾਦਰ ਸਿੰਘ । ਸੁਖਦੇਵ ਸਿੰਘ ਕੌਂਸਲਰ । ਪਰਮਜੀਤ ਸਿੰਘ ਦੀਪਕ । ਪੰਡਿਤ ਰੋਸ਼ਨ ਲਾਲ ਜੀ । ਅਮਰੀਕ ਸਿੰਘ । ਕਾਕਾ ਪ੍ਰੋਪਟੀ । ਲਵਲੀ । ਹਰਭਜਨ ਸਿੰਘ ਸਟੇਸ਼ਨ ਮਾਸਟਰ । ਗੁਰਮੀਤ ਸਿੰਘ ਭਾਟੀਆ । ਉਕਾਰ ਸਿੰਘ । ਪਰਮਜੀਤ ਕੋਰ ਪੰਮੀ । ਗੁਰਪ੍ਰੀਤ ਕੋਰ । ਚਰਨਜੀਤ ਕੋਰ ਅਤੇ ਹੋਰ ਵੀ ਸੰਗਤ ਸ਼ਾਮਿਲ ਸੀ