Wednesday, September 4, 2019

ਅਧਿਆਪਕਾਂ ਦਾ ਅਧਿਆਪਕ ਦਿਵਸ ਤੇ ਹੋਇਆ ਸਨਮਾਨ।

ਗੁਰੂ ਵੰਦਨ ਛਾਤਰ ਅਭਿਨੰਦਨ ਤਹਿਤ ਐਸ ਐਨ ਏ ਐਸ ਆਰੀਆ ਮੰਡੀ ਗੋਬਿੰਦਗੜ ਦੇ 6 ਅਧਿਆਪਕਾਂ ਦਾ ਅਧਿਆਪਕ ਦਿਵਸ ਤੇ ਹੋਇਆ ਸਨਮਾਨ।
ਭਾਰਤ ਵਿਕਾਸ ਪਰਿਸ਼ਦ ਵਲੋਂ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਪ੍ਰਿੰਸੀਪਲ ਊਸ਼ਾ ਸ਼ਰਮਾ ਸਹਿਤ ਲੈਕਚਰਾਰ ਵਰਿੰਦਰ ਸਿੰਘ ਵੜੈਚ, ਡੀ ਪੀ ਕਰਮਜੀਤ ਸਿੰਘ, ਲੈਕਚਰਾਰ ਸੀਮਾ ਦੁੱਗਲ, ਲੈਕਚਰਾਰ ਸ਼ਮਾ ਕੈਂਥ, ਲੈਕਚਰਾਰ ਸੁਰਿੰਦਰ ਕੋਰ ਅਤੇ ਲੈਕਚਰਾਰ ਮੋਨਿਕਾ ਲਖਨਪਾਲ ਦਾ ਬੈਸਟ ਟੀਚਰਜ ਨਾਲ ਹੋਇਆ ਸਨਮਾਨ । ਸਮਾਰੋਹ ਵਿੱਚ ਪੜਾਈ ਅਤੇ ਖੇਡਾ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਦਾ ਵੀ ਹੋਇਆ ਸਨਮਾਨ।