Sunday, July 17, 2022

ਜਸਵਿੰਦਰ ਸਿੰਘ ਔਜਲਾ (ਜੱਸੀ ਔਜਲਾ) ਪਰਿਵਾਰ ਨੂੰ ਵਧਾਈ ਦੇਣ ਵਾਲੀਆਂ ਦਾ ਤਾਂਤਾ ਲੱਗਿਆ

 ਖੰਨਾ ਦੇ ਪ੍ਰਸਿੱਧ ਕਾਰੋਬਾਰੀ ਫਾਸਟ ਵੇਅ ਅਤੇ ਨੈੱਟ ਪਲਸ ਦੇ ਡਿਸਟ੍ਰੀਬਿਊਟਰ ਜਸਵਿੰਦਰ ਸਿੰਘ ਔਜਲਾ (ਜੱਸੀ ਔਜਲਾ)


ਦੇ ਬੇਟੇ ਅਗਮ ਔਜਲਾ ਨੇ ਆਈ.ਸੀ.ਐੱਸ.ਈ. ਬੋਰਡ ਦੇ 10ਵੀਂ ਦੇ ਇਮਤਿਹਾਨ ਵਿਚ  ਸਕੂਲ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਅਗਮ ਔਜਲਾ ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਦਾ ਵਿਦਿਆਰਥੀ ਹੈ ਅਗਮ ਦੀ ਇਸ ਪ੍ਰਾਪਤੀ 'ਤੇ ਉਸ ਦੇ ਮਾਤਾ-ਪਿਤਾ ਨੇ ਜਿੱਥੇ ਮਾਣ ਮਹਿਸੂਸ ਕੀਤਾ ਉੱਥੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ ਫ਼ਿਰਤੂ ਅਦਾਰੇ ਵਲੋਂ ਵਧਾਈ