Thursday, July 28, 2022

GTB MKT ਵਿੱਚ ਜਾ ਕੇ ਸਾਰੇ ਕੈਫੇ, ਰੈਸਟੋਰੈਂਟ, ਪੀਜ਼ਾ ਸ਼ਾਪ, ਤੇ ਸਾਫ ਸਫਾਈ ਰੱਖਣ ਸਬੰਧੀ ਜਾਗਰੂਕ ਕੀਤਾ

 


ਨਗਰ ਕੌਂਸਲ ਖੰਨਾ ਵੱਲੋਂ ਪ੍ਰਧਾਨ ਨਗਰ ਕੌਂਸਲ ਖੰਨਾ ਤੇ ਕਾਰਜਸਾਧਕ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਨੀਟੇਸ਼ਨਸ਼ਾਖਾ ਦੇ ਸਹਿਜੋਗ ਨਾਲ਼ ਅੱਜ ਜੀ ਟ ਬੀ GTB MKT ਵਿੱਚ ਜਾ ਕੇ ਸਾਰੇ ਕੈਫੇ, ਰੈਸਟੋਰੈਂਟ, ਪੀਜ਼ਾ ਸ਼ਾਪ, ਤੇ ਸਾਫ ਸਫਾਈ ਰੱਖਣ ਸਬੰਧੀ ਜਾਗਰੂਕ ਕੀਤਾ ਅਤੇ ਸਰਕਾਰ ਦੁਆਰਾ ਬੈਨ ਪਲਾਸਟਿਕ ਦੀਆਂ ਸਾਰੀਆਂ iteams ਬਾਰੇ ਜਾਗਰੂਕ ਕੀਤਾ ਗਿਆ ਅਤੇ ਸਵੱਛ ਭਾਰਤ ਮੁਹਿੰਮ ਦਾ ਹਿੱਸਾ ਬਣ ਨ ਲਈ ਵੀ ਕਿਹਾ ਹਰੇਕ ਦੁਕਾਨ ਅੱਗੇ ਦੋ ਬਿਨ ਲੱਗਣ ਲਾਈ ਕਿਹਾ, ਤਾਂ ਜੋ ਆਲੇ-ਦੁਆਲੇ ਗੰਦ ਨਾ ਪਵੇ ਤੇ ਉਨ੍ਹਾਂ ਦਾ ਪੂਰਾ ਕੂੜਾ ਗਿੱਲਾ ਤੇ ਸੁੱਕਾ ਨਗਰ ਕੌਂਸਲ ਦੀ ਟਰਾਲੀ ਵਿੱਚ ਪਾਇਆ ਜਾਵੇ ਅ ਤੇ ਬਣਦੇ ਜੁਜਰ ਚਾਰਜ ਨਗਰ ਕੌਂਸਲ ਨੂੰ ਦਿੱਤੇ ਜਾਣ ਜੇਕਰ ਕੋਈ ਵੀ ਦੁਕਾਨਦਾਰ ਅਜਿਹਾ ਨਹੀਂ ਕਰਦਾ ਤਾਂ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅੱਜ ਟੀਮ ਵੱਲੋਂ ਸਰਕਾਰੀ ਸਕੂਲ no 9ਵਿਖੇ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਅਤੇ ਦੁਰਪ੍ਰਭਾਵ ਬਾਰੇ, ਹੋਮ composting ਬਾਰੇ, ਗਿੱਲੇ ਸੁਕੇ ਕੂੜੇ ਬਾਰੇ, ਇ waste ਬਾਰੇ ਵਿਸਥਰਪੂਰਵਕ ਦੱਸਿਆ ਗਿਆ ਇਸ ਮੌਕੇ ਨਵਰੀਤ ਕੌਰ ਅਤੇ ਮਨਿੰਦਰ ਸਿੰਘ ਸੀ ਅਫ,ਸਵੱਛ ਖੰਨਾ ਮਿਸ਼ਨਵਲੋਂ ਗਰੀਨ ਕੈਫੇ activity ਕੀਤੀ ਗਈ ।