Wednesday, July 26, 2023

29.7.2023.ਸਾਮ 5ਵਜੇ ਪ੍ਰੇਮ ਭੰਡਾਰੀ ਪਾਰਕ ਖੰਨਾ ਤੋਂ ਲਲਹੇੜੀ ਰੋਡ ਚੌਕ ਤੱਕ ਕੈਡਲ ਮਾਰਚ

    

ਖੰਨਾ (ਪ੍ਰੈਸ ਨੋਟ ਜਗਦੇਵ ਸਿੰਘ__ ) ਮਿਤੀ  26.7.23 ਨੂੰ ਤਕਰੀਬਨ ਇੱਕ ਦਰਜਨ ਤੋਂ ਵੱਧ ਵੱਖ ਵੱਖ ਯੂਨੀਅਨਾ ,ਫੈਡਰੇਸ਼ਨਾ ਅਤੇ ਅੇੈਸੋਸ਼ੀਏਸਨਾ ਦੇ ਅਧਾਰ ਤੇ ਬਣੀ ਲੋਕ ਸੰਘਰਸ਼ ਕਮੇਟੀ ਖੰਨਾ ਦੀ ਮੀਟਿੰਗ ਮਨੀਪੁਰ ਵਿਖੇ ਵਾਪਰੀ ਹਿਰਦੇ ਹਲਾਓੁਣ ਵਾਲੀ ਅਤੇ ਰੌਗਟੇ ਖੜ੍ਹੇ ਕਰਨ ਵਾਲੀ  ਘਟਨਾ ਦੇ ਸਬੰਧੀ  ਕਨਵੀਨਰ ਸ.ਮਲਕੀਤ ਸਿੰਘ


ਦੀ ਪ੍ਰਧਾਨਗੀ  ਹੇਠ ਮੀਟਿੰਗ ਹੋਈ .ਮੀਟਿੰਗ ਦੇ ਫੈਸਲੇ ਪ੍ਰੈੱਸ ਨੂੰ ਸਾਝੇ ਤੌਰ ਤੇ ਜਾਰੀ ਕਰਦੇ ਹੋਏ ਪ੍ਰੈੱਸ ਸੱਕਤਰ ਅਤੇ ਸੱਕਤਰ ਜਗਦੇਵ ਸਿੰਘ ,                                  ਕੋਕਨਵੀਨਰ ਗੁਰਸੇਵਕ ਸਿੰਘ ਮੋਹੀ ਤੇ ਪਰਮਜੀਤ ਸਿੰਘ ਅੇੈਡਵੋਕੇਟ,ਕੈਸ਼ੀਅਰ ਮਨਜੀਤ ਸਿੰਘ ਨੇ ਦੱਸਿਆ ਕਿ ਮਨੀਪੁਰ ਕਬੀਲਿਆਂ ਦੀਆਂ ਆਦਿਵਾਸੀ ਮਹਿਲਾਵਾਂ ਨੂੰ ਨਿਰਵਸਤਰ ਕਰਕੇ ਘਮਾਉਣ ਅਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੀ ਦਿਲ ਕੰਬਾਊ ਘਟਨਾ ਦੀ ਕਰੜੇ ਸ਼ਬਦਾਂ 'ਚ ਨਿਖੇਧੀ ਕੀਤੀ, ਅਤੇ ਦੋਸ਼ੀਆਂ ਨੂੰ ਸਖਤ ਅਤੇ ਲਾਮਿਸਾਲ ਸਜਾਵਾਂ ਦੇਣ ਦੀ ਮੰਗ ਕੀਤੀ। 

ਆਗੂਆਂ ਨੇ ਦੱਸਿਆ ਕਿ ਮਨੀਪੁਰ ਅੱਜ ਲਗਭਗ ਦੋ ਮਹੀਨਿਆਂ ਤੋਂ ਹਿੰਸਾ ਅਤੇ ਨਫਰਤ ਦੀ ਅੱਗ ਵਿੱਚ ਝੁਲਸ ਰਿਹਾ ਹੈ। ਪਰ ਮਣੀਪੁਰ ਦੀ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਤਮਾਸ਼ਬੀਨ ਬਣੀ ਹੋਈ ਹੈ। ਅੱਜ ਤੱਕ ਇਸ ਘਟਨਾ ਦਾ ਕੋਈ ਢੁਕਵਾਂ ਹੱਲ ਨਹੀਂ ਕੱਢਿਆ ਗਿਆ। ਇੰਟਰਨੈੱਟ ਅਤੇ ਸ਼ੋਸ਼ਲ ਮੀਡਿਆ ਦੇ ਰੋਕ ਲਾ ਕੇ ਘਟਨਾ ਨੂੰ ਠੱਲਣ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੂਕਾ, ਨਾਗਾ ਅਤੇ ਮੈਤੇਈ ਲੋਕਾਂ ਵਿੱਚ ਗੰਦੀ ਰਾਜਨੀਤੀ ਕਾਰਨ ਵੰਡੀਆਂ ਦੀ ਬਦਨੀਤੀ ਨੇ ਮਨੀਪੁਰ ਜਲਾ ਕੇ ਰੱਖ ਦਿੱਤਾ।  ਲੋਕ ਸੰਘਰਸ਼ ਕਮੇਟੀ ਖੰਨਾ ਨੇ ਮਨੀਪੁਰ ਦੀ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਕੋਲੋਂ ਮਨੀਪੁਰ ਘਟਨਾਵਾਂ ਦੇ ਦੋਸ਼ੀਆਂ ਅਤੇ ਉਹਨਾਂ ਪਿੱਛੇ ਕੰਮ ਕਰਦੇ ਆਕਾਵਾਂ ਨੂੰ ਸਖ਼ਤ ਤੇ ਮਿਸਾਲੀ ਸਜ਼ਾਵਾਂ ਦੇਣ ਦੀ ਪੁਰਜ਼ੋਰ ਮੰਗ ਕਰਦੀ ਹੈ।ਮੀਟਿੰਗ ਵਿੱਚ ਪੰਜਾਬ ਅਤੇ ਹੋਰ ਸੂਬਿਆ ਵਿੱਚ ਆਏ ਹੜ੍ਹਾ ਨਾਲ ਪੀੜਤ ਸਮੂਹ ਲੋਕਾਂ ਨਾਲ ਹਮਦਰਦੀ ਕੀਤੀ ਅਤੇ ਸਾਰਿਆ ਦੀ ਵੱਧ ਤੋਂ ਵੱਧ ਮਦਦ ਕਰਨ ਦਾ ਫੈਸਲਾ ਕੀਤਾ . ਇਸ ਦੁੱਖ ਦੀ ਘੜੀ ਵਿੱਚ ਸਮੂਹ ਪੀੜਤ ਲੋਕਾਂ ਦੀ ਮਦਦ ਪੰਜਾਬ ਦੇ ਮਿਹਨਤ ਕਰਨ ਵਾਲੇ ਲੋਕਾਂ ਨੇ ਭਾਈਚਾਰਕ ਸਾਝ ਨੂੰ ਮਜ਼ਬੂਤ ਕਰਦੇ ਹੋਏ ਕਰ ਰਹੇ ਹਨ . ਇਹਨਾਂ ਹੜਾ ਵਿੱਚ ਮਾਰੇ ਸਮੂਹ ਲੋਕਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸਰਧਾਜਲੀ ਵੀ ਭੇਟ ਕੀਤੀ .ਲੋਕਾਂ ਸੰਘਰਸ਼ ਕਮੇਟੀ ਦੇ ਸਮੂਹ ਆਗੂਆਂ ਅਤੇ ਮੈਬਰ ਸਹਿਬਾਨਾ ਮੇਵਾ ਸਿੰਘ ਵਿਧੀ ਚੰਦ ਚਰਨਜੀਤ ਸਿੰਘ ਚੰਦਨ ਨੇਗੀ ਅਵਤਾਰ ਸਿੰਘ ਭੱਟੀਆ ਦਰਸ਼ਨ ਸਿੰਘ ਮਾਸਟਰ  ਜਸਵਿੰਦਰ ਸਿੰਘ ਨੇ ਜਮਹੂਰੀ ਅਤੇ ਇਨਸਾਫ ਪਸੰਦ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਵਿਰੁੱਧ ਲਾਮਬੰਦ ਹੋ ਕੇ ਮਿਤੀ 29.7.2023.ਸਾਮ 5ਵਜੇ ਪ੍ਰੇਮ ਭੰਡਾਰੀ ਪਾਰਕ ਖੰਨਾ ਤੋਂ ਲਲਹੇੜੀ ਰੋਡ ਚੌਕ ਤੱਕ ਕੈਡਲ ਮਾਰਚ ਵਿਚ ਵੱਧ ਤੋਂ ਵੱਧ ਗਿਣਤੀ ਵਿੱਚ ਇਕੱਠੇ ਹੋ ਕੇ ਸਾਮਲ ਹੁੰਦੇ ਹੋਏ ਮਨੀਪੁਰ ਵਰਗੀਆਂ ਘਟਨਾਵਾਂ ਦਾ ਵਿਰੋਧ ਕਰੀਏ .                   Firtu Buisness Directory punjab#~  D Krazy Kids, play and party A 24/25lower ground Floor celebration Bazaar khanna phone no 98155 17505                      *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat shop)

.