Saturday, July 22, 2023

ਟੈਕਨੀਕਲ ਸਰਵਿਸਜ਼ ਯੂਨੀਅਨ ਡਵੀਜ਼ਨ ਵਰਕਿੰਗ ਕਮੇਟੀ ਖੰਨਾ ਵੱਲੋਂ ਹਲਕਾ ਵਿਧਾਇਕ ਖੰਨਾ ਤਰੁਨਪ੍ਰੀਤ ਸਿੰਘ ਸੌਂਦ ਨੂੰ ਮੈਮੋਰੰਡਮ ਦਿੱਤਾ।



 

      ਖੰਨਾ 22 ਜੁਲਾਈ 2023     ਟੈਕਨੀਕਲ ਸਰਵਿਸਜ਼ ਯੂਨੀਅਨ ਡਵੀਜ਼ਨ ਵਰਕਿੰਗ ਕਮੇਟੀ ਖੰਨਾ  ਵੱਲੋਂ ਸੂਬਾ ਵਰਕਿੰਗ ਕਮੇਟੀ ਦੇ ਫੈਸਲੇ ਨੂੰ ਲਾਗੂ ਕਰਦੇ ਹੋਏ ਸਰਕਲ ਕਮੇਟੀ ਆਗੂਆ ਦੀ ਅਗਵਾਈ ਵਿੱਚ ਹਲਕਾ ਵਿਧਾਇਕ ਖੰਨਾ  ਤਰੁਨਪ੍ਰੀਤ ਸਿੰਘ ਸੌਂਦ ਨੂੰ ਜੱਥੇਬੰਦੀ ਵੱਲੋ ਬਿਜਲੀ ਮੁਲਾਜ਼ਮਾਂ ਦੀਆਂ ਮੰਗਾ / ਮਸਲਿਆਂ ਪ੍ਤੀ ਤਿਆਰ ਕੀਤਾ ਮੈਮੋਰੰਡਮ ਬਿਜਲੀ ਮੰਤਰੀ ਪੰਜਾਬ ਸਰਕਾਰ ਚੰਡੀਗੜ੍ਹ ਨੂੰ ਭੇਜਣ ਲਈ ਦਿੱਤਾ।ਪ੍ਰੈਸ ਨੂੰ ਜਾਣਕਾਰੀ.ਦਿੰਦਿਆ ਡਵੀਜ਼ਨ ਪ੍ਰਧਾਨ ਕਰਤਾਰ ਚੰਦ ਨੇ ਕਿਹਾ ਜੇਕਰ ਮੈਨੇਜਮੈਂਟ ਤੇ ਪੰਜਾਬ ਸਰਕਾਰ ਨੇ ਜੱਥੇਬੰਦੀ ਵੱਲੋ ਦਿੱਤੇ ਗਏ ਮੈਮੋਰੰਡਮ ਤੇ ਮੰਗ ਪੱਤਰ ਵਿੱਚ ਦਰਜ ਮੰਗਾ ਮਸਲਿਆਂ ਦਾ ਹੱਲ ਨਾ ਕੀਤਾ। ਆਉਣ ਵਾਲੇ ਸਮੇੰ ਵਿੱਚ ਸੂਬਾ ਕਮੇਟੀ ਦੇ ਦਿੱਤੇ ਸੰਘਰਸ਼ ਪ੍ਰੋਗਰਾਮਾ ਨੂੰ ਸਰਕਲ ਖੰਨਾ ਵਿੱਚ ਲਾਗੂ ਕੀਤਾ ਜਾਵੇਗਾ। ਟੈਕਨੀਕਲ ਸਰਵਿਸਜ ਯੂਨੀਅਨ ਦੇ ਸਰਕਲ ਕਮੇਟੀ ਆਗੂਆ  ਜਸਵਿੰਦਰ ਸਿੰਘ, ਬੁੱਧ ਸਿੰਘ , ਪ੍ਰੇਮ ਸਿੰਘ ਕਰਤਾਰ ਚੰਦ ਵੱਲੋ ਮੈਮੋਰੰਡਮ ਵਿੱਚ ਦਰਜ ਮੰਗਾ ਮਸਲਿਆਂ ਤੇ ਹਲਕਾ ਵਿਧਾਇਕ ਨਾਲ ਗੱਲਬਾਤ ਕੀਤੀ ਗਈ।  ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਮੈਨੇਜਮੈਂਟ ਵੱਲੋਂ ਸੰਘਰਸ਼ ਦੇ ਦਬਾਅ ਸਦਕਾ 19-05-2023 ਨੂੰ ਜੱਥੇਬੰਦੀ ਨਾਲ ਲਿਖਤੀ ਮੀਟਿੰਗ ਕੀਤੀ ਗਈ ਸੀ। ਮੀਟਿੰਗ ਵਿੱਚ ਹੋਈ ਗੱਲਬਾਤ ਸਮੇਂ ਮੈਂਨਜਮੈਂਟ ਦਾ ਰਵੱਈਆ ਬਿਜਲੀ ਕਾਮਿਆਂ ਦੀਆਂ ਮੰਗਾਂ ਪ੍ਰਤੀ ਬੇਰੁੱਖਾ ਰਿਹਾ।  ਪਟਿਆਲਾ ਸਰਕਲ ਦੇ ਆਗੂਆਂ ਦੀਆਂ ਡਿਸਮਿਸਲਾਂ, ਮੁਕਤਸਰ ਸਰਕਲ ਦੇ ਆਗੂਆਂ ਦੀਆਂ ਮੁਅੱਤਲੀਆਂ, ਸਬਰਬਨ ਸਰਕਲ ਲੁਧਿਆਣਾ ਦੇ ਡਵੀਜ਼ਨ  ਪ੍ਰਧਾਨ ਚਮਕੌਰ ਸਿੰਘ ਜੇ.ਈ, ਮੋਹਲੀ      ਸਰਕਲ ਦੇ ਪ੍ਰਧਾਨ ਗੁਰਬਖਸ਼ ਸਿੰਘ ਦੀਆਂ ਸਿਆਸੀ ਅਧਾਰ ਤੇ ਬਦਲੀਆਂ ਕੀਤੀਆ ਗਈਆਂ ਹਨ  , ਸੀ.ਆਰ.ਏ. 295/19 ਵਾਲੇ ਸਾਥੀਆਂ ਦੇ ਪੁਲਿਸ ਕੇਸ ਵਾਪਸ ਨਹੀ ਲਾਏ ਗਏ,  , ਇਹਨਾਂ ਮੰਗਾਂ ਨੂੰ ਹੱਲ ਕਰਾਉਣ ਲਈ 31 ਜੁਲਾਈ ਤੱਕ ਸਮੁੱਚੇ ਪੰਜਾਬ ਵਿੱਚ ਹਲਕਾ ਵਿਧਾਇਕਾਂ. ਰਾਹੀਂ ਜੱਥੇਬੰਦੀ ਦੇ ਵੱਡੇ ਡੈਪੂਟੇਸ਼ਨ ਲੈਕੇ ਬਿਜਲੀ ਮੰਤਰੀ ਨੂੰ ਮੰਗ ਪੱਤਰ ਭੇਜੇ ਜਾਣਗੇ। ਜੇਕਰ ਬਿਜਲੀ ਮੰਤਰੀ ਵੱਲੋਂ ਜੱਥੇਬੰਦੀ ਨੂੰ ਮੀਟਿੰਗ ਦੇਕੇ ਮੰਗਾ/  ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਜੱਥੇਬੰਦੀ ਬਿਜਲੀ ਮੰਤਰੀ ਦੀ ਰਿਹਾਇਸ਼ ਤੇ ਧਰਨਾ ਦੇਣ ਲਈ ਮਜਬੂਰ ਹੋਵੇਗੀ। 

ਆਗੂਆਂ ਨੇ ਦੱਸਿਆ ਕਿ ਸਾਂਝੇ ਫੋਰਮ ਵੱਲੋਂ ਜੁਲਾਈ ਦੇ ਚੌਥੇ ਹਫਤੇ ਬਿਜਲੀ ਕਾਮਿਆਂ ਦੀਆਂ ਮੰਗਾਂ ਮਸਲਿਆਂ ਨੂੰ ਹੱਲ ਕਰਾਉਣ ਲਈ ਇੱਕ ਰੋਜ਼ਾ ਹੜਤਾਲ ਕਰਨ ਦਾ ਐਲਾਨ ਕੀਤਾ ਹੋਇਆ ਹੈ।  ਟੈਕਨੀਕਲ ਸਰਵਿਸਜ ਯੂਨੀਅਨ ਨੇ ਵੀ ਫੈਸਲਾ ਕੀਤਾ ਹੈ ਕਿ ਜੇਕਰ ਸਾਂਝਾ ਫੋਰਮ ਇੱਕ ਰਜ਼ਾ ਹੜਤਾਲ ਕਰਦਾ ਹੈ ਤਾਂ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਤੇ ਅਸਰਦਾਰ ਸੱਟ ਮਾਰਨ ਲਈ ਉਸੇ ਦਿਨ ਇੱਕ ਰੋਜ਼ਾ ਹੜਤਾਲ ਕੀਤੀ ਜਾਵੇਗੀ।ਇੱਕਠੇ ਹੋਏ ਆਗੂਆ ਨੇ ਜੋ ਮਨੀਪੁਰ ਵਿੱਚ ਆਦਿਵਾਸੀ ਲੋਕਾ ਦੇ ਘਰਾ ਨੂੰ ਹਥਿਆਰ ਬੰਦ ਦਹਿਸ਼ਤ ਗਰਦਾ ਵੱਲੋ ਅੱਗ ਲਗਾਈ ਗਈ ਤੇ ਔਰਤਾ ਨਾਲ ਬਦਸਲੂਕੀ ਕਰਨ ਵਾਲੇ ਅਪਰਾਧੀਆਂ ਦੀ  ਨਿਖੇਧੀ ਕੀਤੀ।ਮਨੀਪੁਰ ਦੀ ਸਰਕਾਰ ਤੋ ਮੰਗ ਕੀਤੀ ਅਪਰਾਧੀਆਂ ਨੂੰ ਸਖਤ ਸਜ਼ਾਵਾਂ ਦਿੱਤੀਆ ਜਾਣ।

  ਜੱਥੇਬੰਦੀ ਦੇ ਡੈਪੂਟੇਸ਼ਨ ਵਿੱਚ ਸਾਮਲ ਸਰਕਲ ਕੈਸ਼ੀਅਰ ਕਰਤਾਰਚੰਦ, ਮੀਤ ਪ੍ਰਧਾਨ ਬੁੱਧ ਸਿੰਘ । ਡਵੀਜ਼ਨ ਵਰਕਿੰਗ  ਆਗੂਆ ਪ੍ਰਧਾਨ ਪ੍ਰੇਮ ਸਿੰਘ ,ਜਗਦੇਵ ਸਿੰਘ, ਬਹਾਦਰ ਸਿੰਘ ,  ਕੁਲਵਿੰਦਰ ਸਿੰਘ,ਪਵਨ ਕੁਮਾਰ, ਮਨੀ ਰਾਮ, ਵਿਧੀਚੰਦ  ਸਨਦੀਪ ਸਿੰਘ  ਗੁਰਪ੍ਰੀਤ ਸਿੰਘ ਭੜੀ ਦਲਵਾਰ ਸਿੰਘ ਕੁਲਵਿੰਦਰ ਸਿੰਘ ਜਸਵੰਤ ਸਿੰਘ ਕਿ੍ਸਨ ਕੁਮਾਰ ਅਮਨਦੀਪ ਜਰਗ ਕੁਲਵਿੰਦਰ ਸਿੰਘ ਸਿਟੀ 2 ਖੰਨਾ ਆਦਿ ਹਾਜ਼ਰ ਸਨ.----Firtu Buisness Directory punjab#~  D celebration Bazaar khanna phone no 98155 17505                      *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat shop)

.