ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨੰਤੀ ਹੈ ਕੀ ਗੁਰੂਦਵਾਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹਰਿ ਕੀਰਤਨ ਸੇਵਾ ਸੋਸਾਇਟੀ ਖੰਨਾ ਅਤੇ ਅਖੰਡ ਕੀਰਤਨੀ ਜੱਥੇ ਦੇ ਸਹਿਯੋਗ ਨਾਲ ਹਰ ਹਫਤੇ ਦਿਨ ਸ਼ੁੱਕਰਵਾਰ ਨੁੰ ਰਾਤ 7.30 ਵਜੇ ਤੋਂ 9.00 ਵਜੇ ਤੱਕ ਕੀਰਤਨ ਦੀ ਸੇਵਾ ਕੀਤੀ ਜਾਵੇਗੀ ਸੋ ਆਪ ਸਮੂਹ ਸੰਗਤਾਂ ਨੁੰ ਬੇਨੰਤੀ ਹੈ ਕੀ ਇਸ ਕੀਰਤਨ ਸਮਾਗਮ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।ਸਮਾਗਮ ਦੀ ਸਮਾਪਤੀ ਤੇ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤੇਗਾ ।