Friday, February 27, 2015

ਖੰਨਾ ਸ਼ਹਿਰ ਦੇ 33 ਵਾਰਡਾਂ ਦੇ ਚੋਣ ਨਤੀਜੇ

ਖੰਨਾ ਸ਼ਹਿਰ ਦੇ 33 ਵਾਰਡਾਂ ਦੇ ਚੋਣ ਨਤੀਜੇ ਇਸ ਪ੍ਰਕਾਰ ਹਨ ਕਾਂਗਰਸ-15 , ਸ੍ਰੋਮਣੀ ਅਕਾਲੀ ਦਲ-6 , ਬੀਜੇਪੀ-5, ਅਜਾਦ -7, ਵਾਰਡ ਨੰਬਰ 1 ਰਾਖਵਾਂ ਔਰਤ ਬੀਬੀ ਨੇਤਰ ਕੌਰ ਅਜ਼ਾਦ , ਵਾਰਡ ਨੰ -2 ਇਕਬਾਲ ਸਿੰਘ ਚੰਨੀ ਸ੍ਰੋਮਣੀ ਅਕਾਲੀ ਦਲ , ਵਾਰਡ ਨੰ -3 ਗੁਰਮਿੰਦਰ ਸਿੰਘ ਲਾਲੀ ਕਾਂਗਰਸ, ਵਾਰਡ ਨੰ -4 ਕੁਲਦੀਪ ਕੌਰ ਕਾਂਗਰਸ , ਵਾਰਡ ਨੰ -5 ਕ੍ਰਿਸ਼ਨਪਾਲ ਸਿੰਘ ਅਜ਼ਾਦ , ਵਾਰਡ ਨੰ-6 ਸੁਨੀਲ ਕੁਮਾਰ ਨੀਟਾ ਕਾਂਗਰਸ , ਵਾਰਡ ਨੰ-7 ਅੰਜਨਜੀਤ ਕੌਰ ਕਾਂਗਰਸ, ਵਾਰਡ ਨੰ-8 ਸਰਵਦੀਪ ਸਿੰਘ ਕਾਲੀਰਾਓ ਬੀਜੇਪੀ , ਵਾਰਡ ਨੰ-9 ਸੰਜੀਵ ਧਮੀਜਾ ਬੀਜੇਪੀ, ਵਾਰਡ ਨੰ-10 ਤਲਵਿੰਦਰ ਕੌਰ ਰੋਸ਼ਾ ਅਜ਼ਾਦ , ਵਾਰਡ ਨੰ-11 ਜਸਵੀਰ ਸਿੰਘ ਜੱਸੀ ਕਾਲੀਰਾਓ ਕਾਂਗਰਸ, ਵਾਰਡ ਨੰ-12 ਗੁਰਮੀਤ ਸਿੰਘ ਨਾਗਪਾਲ ਕਾਂਗਰਸ , ਵਾਰਡ ਨੰ-13 ਜਸਦੀਪ ਕੌਰ ਸ੍ਰੋਮਣੀ ਅਕਾਲੀ ਦਲ , ਵਾਰਡ ਨੰ-14 ਸੁਧੀਰ ਸੋਨੂੰ ਬੀਜੇਪੀ, ਵਾਰਡ ਨੰ-15 ਪ੍ਰਤਾਪ ਸਿੰਘ ਜੋਤੀ ਸ੍ਰੋਮਣੀ ਅਕਾਲੀ ਦਲ , ਵਾਰਡ ਨੰ-16 ਕਵਿਤਾ ਸ਼ਰਮਾ ਬੀਜੇਪੀ, ਵਾਰਡ ਨੰ-17 ਸੁਰਿੰਦਰ ਕੁਮਾਰ ਬਾਵਾ ਅਜ਼ਾਦ , ਵਾਰਡ ਨੰ-18 ਪਾਲ ਸਿੰਘ ਅਜ਼ਾਦ , ਵਾਰਡ ਨੰ-19 ਰੂਬੀ ਭਾਟੀਆ ਸ੍ਰੋਮਣੀ ਅਕਾਲੀ ਦਲ , ਵਾਰਡ ਨੰ-20 ਸ਼ਾਮ ਲਾਲ ਕਾਂਗਰਸ , ਵਾਰਡ ਨੰ-21 ਜਤਿੰਦਰ ਦੇਵਗਨ ਬੀਜੇਪੀ, ਵਾਰਡ ਨੰ-22 ਰਵਿੰਦਰ ਸਿੰਘ ਬੱਬੂ ਕਾਂਗਰਸ, ਵਾਰਡ ਨੰ-23 ਜਸਵੰਤ ਕੌਰ ਕਾਂਗਰਸ, ਵਾਰਡ ਨੰ-24 ਰਜਨੀ ਫੱਲੀ ਅਜ਼ਾਦ, ਵਾਰਡ ਨੰ-25 ਅਨਿਲ ਦੱਤ ਫੱਲੀ ਅਜ਼ਾਦ, ਵਾਰਡ ਨੰ-26 ਰਾਜਿੰਦਰ ਸਿੰਘ ਜੀਤ ਸ੍ਰੋਮਣੀ ਅਕਾਲੀ ਦਲ , ਵਾਰਡ ਨੰ-27 ਸੁਖਦੇਵ ਸਿੰਘ ਅਕਾਲੀ ਦਲ , ਵਾਰਡ ਨੰ-28 ਗੁਰਮੀਤ ਕੌਰ ਕਾਂਗਰਸ, ਵਾਰਡ ਨੰ-29 ਗੁਰਦੀਪ ਕੁਮਾਰ ਕਾਂਗਰਸ , ਵਾਰਡ ਨੰ-30 ਸੁਲਕਸ਼ਨਾ ਪਾਠਕ ਕਾਂਗਰਸ, ਵਾਰਡ ਨੰ-31ਵੇਦ ਪ੍ਰਕਾਸ਼ ਕਾਂਗਰਸ, ਵਾਰਡ ਨੰ-32 ਵਿਜੇ ਸ਼ਰਮਾਂ ਕਾਂਗਰਸ, ਵਾਰਡ ਨੰ-33 ਵਿਕਾਸ ਮਹਿਤਾ ਕਾਂਗਰਸ।