ਮਾਡਲ ਟਾਊਨ ਸਮਰਾਲਾ ਰੋਡ (ਸੀਆਈਏ ਸਟਾਫ ਖੰਨਾ) ਵਿਖੇ ਸ਼ਹੀਦਾਂ ਦੇ ਸਿਰਤਾਜ਼ ਸ੍ਰੀ ਗੁਰੁ ਅਰਜਨ ਦੇਵ ਜੀ ਮਹਾਰਾਜ਼ ਜੀ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਸੀਆਈਏ ਸਟਾਫ ਖੰਨਾ ਵੱਲੋ ਲਗਾਈ ਗਈ
।ਇਸ ਮੌਕੇ ਐੱਸਐੱਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ, ਐੱਸਪੀ ਜਸਵੀਰ ਸਿੰਘ, ਡੀਐੱਸਪੀ ਹੰਸ ਰਾਜ਼, ਸੀਆਏ ਇੰਚਾਰਜ ਇੰਸਪੈਕਟਰ ਹਰਵਿੰਦਰ ਸਿੰਘ, ਸਹਾਇਕ ਥਾਣੇਦਾਰ ਜਤਿੰਦਰ ਸਿੰਘ ਸਮੇਤ ਸਮੂਹ ਸੀਆਈਏ ਸਟਾਫ ਖੰਨਾ ਦੇ ਮੁਲਾਜ਼ਮਾਂ ਨੇ ਸੇਵਾ ਭਾਵਨਾ ਨਾਲ ਠੰਡਾ ਜਲ ਵਰਤਾਕੇ ਸੇਵਾ ਕੀਤੀ।।