Friday, April 17, 2015

ਸੱਤਿਆ ਟਾਇਮਜ਼ ਸੋਵੀਨਾਰ ਜਾਰੀ ਕੀਤਾ ਗਿਆ।

ਖੰਨਾ 17  -4-2015


-ਸੱਤਿਆ  ਰੇਕੀ ਸੈਂਟਰ ਵੱਲੋਂ ਸਲਾਨਾ ਗਤੀ ਵਿਧੀਆਂ ਦੇ ਆਧਾਰ ਤੇ ਸੱਤਿਆ ਟਾਇਮਜ਼ ਸੋਵੀਨਾਰ ਜਾਰੀ ਕੀਤਾ ਗਿਆ। ਸੈਂਟਰ ਦੇ ਰੇਕੀ ਗੁਰੂ ਨਾਨਕ ਮਹਿਤਾ ਨੇ ਦੱਸਿਆ ਕਿ ਅੱਜ ਦੇ ਭੱਜ -ਦੌੜ ਦੇ ਯੁਗ ਵਿਚ ਮਾਨਸਿਕ ਤਣਾਅ ਕਾਰਨ ਅਜਿਹੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਜੋ ਕਿ ਮੈਡੀਕਲ ਰਿਪੋਰਟਰਾਂ ਵਿਚ ਵੀ ਨਹੀਂ ਆਉਂਦੀਆਂ  ਪਰ ਕੁਦਰਤੀ ਇਲਾਜ ਪ੍ਰਣਾਲੀ ਰੇਕੀ ਦੁਆਰਾ ਜਿਥੇ ਮਾਨਸਿਕ ਬਿਮਾਰੀਆ ਵੀ ਠੀਕ ਹੁੰਦੀਆਂ ਹਨ। ਰੇਕੀ ਸੈਂਟਰ ਦੇ ਸਰਪ੍ਰਸਤ ਪਰਮਜੀਤ ਸਿੰਘ ਸੇਤੀਆ ਨੇ ਕਿਹਾ ਕਿ ਸੈਂਟਰ ਵੱਲੋਂ ਪਿਛਲੇ 5 ਸਾਲਾਂ ਤੋਂ ਰੋਜਾਨਾ ਮੁਫ਼ਤ ਇਲਾਜ ਕੀਤਾ ਜਾਦਾ ਹੈ। ਜਿਥੇ ਹੁਣ ਬਹੁਤ ਸਾਰੇ ਲੋਕ ਫਾਇਦਾ ਲੈ ਚੁੱਕੇ ਹਨ। ਉਨਾ ਦੱਸਿਆ ਕਿ ਇਸ ਮੌਕੇ ਤੇ ਐਸਟ•ਲ ਕ੍ਰਿਸਟਲ ਕਲਰ ਥੈਰੇਪੀ, ਸੰਗੀਤ ਥਰੈਪੀ ਤੇ ਧਿਆਨ ਵਿਧੀ ਰਾਹੀ ਇਲਾਜ ਦੇ ਚਾਨਣਾ ਪਾਇਆ ਗਿਆ । ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਪ੍ਰੋ ਆਰ.ਪੀ.ਸ਼ਰਮਾ,ਮੈਡਮ ਪਾਇਲ ਖੋਸਲਾ ,ਜਸਮਿੰਦਰ ਕੌਰ ਸੇਤੀਆ ,ਸ਼ਮਿੰਦਰ ਜੀਵ,ਰਾਜਨ ਸ਼ਰਮਾ ,ਕੇ.ਡੀ ਮਤਾਨੀਆ ,ਸੁਖਦੇਵ ਰਤਨ ,ਰੋਹਿਤ ,ਕਮਲ ,ਭਾਵਨਾ ,ਟੀਕਾ ਦਿੱਤਾ ਆਦਿ ਹਾਜਰ ਸਨ ਅਖੀਰ ਵਿਚ ਅਤੁੱਟ ਲੰਗਰ ਵਰਤਾਇਆ ਗਿਆ । ਸੱਤਿਆ ਟਾਇਮਜ਼ ਸੋਵੀਨਾਰ ਜਾਰੀ ਕੀਤਾ ਗਿਆ। ਸੈਂਟਰ ਦੇ ਰੇਕੀ ਗੁਰੂ ਨਾਨਕ ਮਹਿਤਾ ਨੇ ਦੱਸਿਆ ਕਿ ਅੱਜ ਦੇ ਭੱਜ -ਦੌੜ ਦੇ ਯੁਗ ਵਿਚ ਮਾਨਸਿਕ ਤਣਾਅ ਕਾਰਨ ਅਜਿਹੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਜੋ ਕਿ ਮੈਡੀਕਲ ਰਿਪੋਰਟਰਾਂ ਵਿਚ ਵੀ ਨਹੀਂ ਆਉਂਦੀਆਂ  ਪਰ ਕੁਦਰਤੀ ਇਲਾਜ ਪ੍ਰਣਾਲੀ ਰੇਕੀ ਦੁਆਰਾ ਜਿਥੇ ਮਾਨਸਿਕ ਬਿਮਾਰੀਆ ਵੀ ਠੀਕ ਹੁੰਦੀਆਂ ਹਨ। ਰੇਕੀ ਸੈਂਟਰ ਦੇ ਸਰਪ੍ਰਸਤ ਪਰਮਜੀਤ ਸਿੰਘ ਸੇਤੀਆ ਨੇ ਕਿਹਾ ਕਿ ਸੈਂਟਰ ਵੱਲੋਂ ਪਿਛਲੇ 5 ਸਾਲਾਂ ਤੋਂ ਰੋਜਾਨਾ ਮੁਫ਼ਤ ਇਲਾਜ ਕੀਤਾ ਜਾਦਾ ਹੈ। ਜਿਥੇ ਹੁਣ ਬਹੁਤ ਸਾਰੇ ਲੋਕ ਫਾਇਦਾ ਲੈ ਚੁੱਕੇ ਹਨ। ਉਨਾ ਦੱਸਿਆ ਕਿ ਇਸ ਮੌਕੇ ਤੇ ਐਸਟ•ਲ ਕ੍ਰਿਸਟਲ ਕਲਰ ਥੈਰੇਪੀ, ਸੰਗੀਤ ਥਰੈਪੀ ਤੇ ਧਿਆਨ ਵਿਧੀ ਰਾਹੀ ਇਲਾਜ ਦੇ ਚਾਨਣਾ ਪਾਇਆ ਗਿਆ । ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਪ੍ਰੋ ਆਰ.ਪੀ.ਸ਼ਰਮਾ,ਮੈਡਮ ਪਾਇਲ ਖੋਸਲਾ ,ਜਸਮਿੰਦਰ ਕੌਰ ਸੇਤੀਆ ,ਸ਼ਮਿੰਦਰ ਜੀਵ,ਰਾਜਨ ਸ਼ਰਮਾ ,ਕੇ.ਡੀ ਮਤਾਨੀਆ ,ਸੁਖਦੇਵ ਰਤਨ ,ਰੋਹਿਤ ,ਕਮਲ ,ਭਾਵਨਾ ,ਟੀਕਾ ਦਿੱਤਾ ਆਦਿ ਹਾਜਰ ਸਨ ਅਖੀਰ ਵਿਚ ਅਤੁੱਟ ਲੰਗਰ ਵਰਤਾਇਆ ਗਿਆ ।