.

Thursday, April 9, 2015

ਗਹਿਰਾ ਸਦਮਾ

ਖਮਾਣੋਂ, 9 ਅਪ੍ਰੈਲ - ਪੱਤਰਕਾਰ ਤੇ ਖਮਾਣੋਂ ਕਲੱਬ ਪੈੱ੍ਰਸ ਦੇ ਪ੍ਰਧਾਨ ਮਨਮੋਹਣ ਸਿੰਘ ਕਲੇਰ ਨੂੰ ਉਸ ਵਕਤ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪਿਤਾ ਗੁਰਸ਼ਰਨ ਸਿੰਘ (73) ਅਚਾਨਕ ਅਕਾਲ ਚਲਾਣਾ ਕਰ ਗਏ | ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਜਟਾਣਾ ਉੱਚਾ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ | ਇਸ ਮੌਕੇ ਧਾਰਮਿਕ, ਰਾਜਨੀਤਿਕ, ਸਮਾਜਿਕ ਪਾਰਟੀਆਂ ਦੇ ਆਗੂ ਤੇ ਪੱਤਰਕਾਰ ਭਾਈਚਾਰਾ ਖਮਾਣੋਂ, ਸਮਰਾਲਾ ਸ਼ਾਮਿਲ ਹੋਇਆ | ਮਨਮੋਹਣ ਸਿੰਘ ਕਲੇਰ ਨਮਿਤ ਅੰਤਿਮ ਅਰਦਾਸ ਪਿੰਡ ਜਟਾਣਾ ਉੱਚਾ ਵਿਖੇ 19 ਅਪ੍ਰੈਲ ਦਿਨ ਐਤਵਾਰ 1 ਤੋਂ 2 ਵਜੇ ਦੇ ਦਰਮਿਆਨ ਹੋਵੇਗੀ |