Monday, June 15, 2015

ਸੂਬੇ ਭਰ ਵਿਚ 70 ਦੇ ਕਰੀਬ ਡਾਕਟਰਾਂ ਦੀਆਂ ਬਦਲੀਆਂ

ਪੰਜਾਬ ਸਿਹਤ ਵਿਭਾਗ ਨੇ ਸੂਬੇ ਭਰ ਵਿਚ 70 ਦੇ ਕਰੀਬ ਡਾਕਟਰਾਂ ਦੀਆਂ ਬਦਲੀਆਂ ਦੇ ਹੁਕਮ ਜਾਰੀ ਕੀਤੇ ਹਨ | ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਵਿੰਨੀ ਮਹਾਜਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਡਾਕਟਰ ਮਨਜੀਤ ਸਿੰਘ ਸੀ.ਐੱਚ. ਗੜ੍ਹਸ਼ੰਕਰ ਹੁਸ਼ਿਆਰਪੁਰ ਨੂੰ ਸੀ.ਐੱਚ. ਫ਼ਤਿਹਗੜ੍ਹ ਸਾਹਿਬ, ਡਾ. ਅਖਿਲ ਸਚਦੇਵਾ ਨੂੰ ਪੀ.ਐੱਚ.ਸੀ. ਸਾਦੀ ਹਰੀ ਸੰਗਰੂਰ ਨੂੰ ਸੀ.ਐੱਚ.ਸੀ. ਖੇੜਾ ਫ਼ਤਿਹਗੜ੍ਹ ਸਾਹਿਬ, ਡਾ. ਨਵਨੀਤ ਕੌਰ ਆਰ.ਐੱਚ. ਪਿੰਡ ਮੰਡਵੀਂ ਸੰਗਰੂਰ ਨੂੰ ਪੀ.ਐੱਚ.ਸੀ. ਨਬੀਪੁਰ ਫ਼ਤਿਹਗੜ੍ਹ ਸਾਹਿਬ, ਡਾ. ਰਿਤੀ ਮੱਟੂ ਨੂੰ ਪੀ.ਐੱਚ.ਸੀ. ਸੋਜਾ ਪਟਿਆਲਾ ਤੋਂ ਪੀ.ਐੱਚ.ਸੀ. ਅੰਟਾਲਾ ਮੁਹਾਲੀ, ਡਾ. ਜਸਪ੍ਰੀਤ ਸਿੰਘ ਵਿਰਦੀ ਸੀ.ਐੱਚ.ਸੀ. ਫ਼ਿਰੋਜ਼ਸ਼ਾਹ ਫ਼ਿਰੋਜ਼ਪੁਰ ਨੂੰ ਸੀ.ਐੱਚ.ਸੀ. ਮੀਆਂਵਿੰਡ ਤਰਨ ਤਾਰਨ, ਡਾ. ਕਰਨਪ੍ਰੀਤ ਕੌਰ ਐੱਸ.ਡੀ.ਐੱਚ. ਘੁੱਦਾਂ ਬਠਿੰਡਾ ਨੂੰ ਸੀ.ਐੱਚ.ਸੀ. ਲੌਾਗੋਵਾਲ ਸੰਗਰੂਰ, ਡਾ. ਸੁਭਪ੍ਰੀਤ ਕੌਰ ਪੀ.ਐੱਚ.ਸੀ. ਭੁਟਾਲ ਕਲਾਂ ਸੰਗਰੂਰ ਨੂੰ ਮਿੰਨੀ ਪੀ.ਐੱਚ.ਸੀ. ਅਜਨੌਦਾ ਪਟਿਆਲਾ, ਡਾ. ਰਮਨਦੀਪ ਸਿੰਘ ਮਿੰਨੀ ਪੀ.ਐੱਚ.ਸੀ. ਤਾਰਾਗੜ੍ਹ ਗੁਰਦਾਸਪੁਰ ਨੂੰ ਮਿੰਨੀ ਪੀ.ਐੱਚ.ਸੀ. ਧਰਮਕੋਟ ਰੰਧਾਵਾ ਗੁਰਦਾਸਪੁਰ, ਡਾ. ਬਲਵਿੰਦਰ ਕੌਰ ਸਿਵਲ ਹਸਪਤਾਲ ਨਾਭਾ ਪਟਿਆਲਾ ਨੂੰ 36 ਬਟਾਲੀਅਨ ਕਮਾਂਡੋ ਕੰਪਲੈਕਸ ਬਹਾਦਰਗੜ੍ਹ ਪਟਿਆਲਾ, ਡਾ. ਜਗਦੀਸ਼ ਸਿੰਘ ਗਿੱਲ ਪੀ.ਐੱਚ.ਸੀ. ਮੋਰਿੰਡਾ ਰੂਪਨਗਰ ਨੂੰ ਈ.ਐੱਸ.ਆਈ. ਡਿਸਪੈਂਸਰੀ ਨੰਬਰ 2 ਮੁਹਾਲੀ, ਡਾ. ਸੁਮਿਤ ਪਾਲ ਸਿੰਘ ਸੀ.ਐੱਚ.ਸੀ ਮਹਿਤਾ ਤੋਂ ਸੀ.ਐੱਚ.ਸੀ. ਤਰਸਿੱਕਾ ਅੰਮਿ੍ਤਸਰ ਸਾਹਿਬ, ਡਾ. ਗੌਰਵ ਨੈਬ ਸੀ.ਐੱਚ.ਸੀ. ਘੁਮਾਣ ਗੁਰਦਾਸਪੁਰ ਨੂੰ ਆਰ.ਐੱਸ.ਡੀ. ਹਸਪਤਾਲ ਸ਼ਾਹਪੁਰ ਕੰਡੀ ਪਠਾਨਕੋਟ, ਡਾ. ਕੁਲਵੰਤ ਸਿੰਘ ਸੀ.ਐੱਚ.ਫ਼ਾਜ਼ਿਲਕਾ ਨੂੰ ਐੱਸ.ਡੀ.ਐੱਚ. ਰਾਏਕੋਟ ਲੁਧਿਆਣਾ, ਡਾ. ਇੰਦਰਜੀਤ ਸੋਨੀਆ ਸੀ.ਐੱਚ.ਸੀ. ਬਾਘਾਪੁਰਾਣਾ ਮੋਗਾ ਨੂੰ ਪੀ.ਐੱਚ.ਸੀ. ਦਾਤਾਰਪੁਰ ਹੁਸ਼ਿਆਰਪੁਰ, ਡਾ. ਲਖਵੀਰ ਕੌਰ ਪੀ.ਐੱਚ.ਸੀ. ਡਰੋਲੀ ਭਾਈ ਮੋਗਾ ਨੂੰ ਈ.ਐਮ.ਓ. ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ, ਡਾ. ਮਨਪ੍ਰੀਤ ਸਿੰਘ ਪੀ.ਐੱਚ.ਸੀ. ਸੁਲਹਾਨੀ ਫ਼ਿਰੋਜ਼ਪੁਰ ਨੂੰ ਮਿੰਨੀ ਪੀ.ਐੱਚ.ਸੀ. ਖਾਲ਼ੂ ਕਪੂਰਥਲਾ, ਡਾ. ਪਰਮਿੰਦਰ ਸਿੰਘ ਸੀ.ਐੱਚ.ਸੀ. ਨਿਹਾਲ ਸਿੰਘ ਵਾਲਾ ਮੋਗਾ ਨੂੰ ਪੀ.ਐੱਚ.ਸੀ. ਸੋਜਾ ਪਟਿਆਲਾ, ਡਾ. ਜਤਿੰਦਰ ਸਿੰਘ ਸੀ.ਐੱਚ.ਸੀ. ਬੜਾ ਪਿੰਡ ਜਲੰਧਰ ਨੂੰ ਈ.ਐੱਸ.ਆਈ. ਫਗਵਾੜਾ ਕਪੂਰਥਲਾ, ਡਾ. ਮੋਨਿਕਾ ਚੰਦਰ ਬੱਧਨੀ ਕਲਾ ਮੋਗਾ ਤੋਂ ਗੁਰਾਇਆ ਜਲੰਧਰ, ਡਾ. ਰਣਧੀਰ ਸਿੰਘ ਬ੍ਰਹਮਪੁਰ ਤਰਨ ਤਾਰਨ ਤੋਂ ਬੇਗੋਵਾਲ ਕਪੂਰਥਲਾ, ਡਾ. ਲਵਲੀਨ ਕੌਰ ਨੂੰ ਬਿਲਾਸਪੁਰ ਮੋਗਾ ਤੋਂ ਰਾਹੋਂ ਸ਼ਹੀਦ ਭਗਤ ਸਿੰਘ ਨਗਰ, ਡਾ. ਕੁਲਦੀਪ ਸਿੰਘ ਜਲਾਲਾਬਾਦ ਵੈਸਟ ਫ਼ਾਜ਼ਿਲਕਾ ਨੂੰ ਖੰਨਾ ਲੁਧਿਆਣਾ, ਡਾ. ਕਿਸ਼ੀਤਜ ਸ਼ਰਮਾ ਨੂੰ ਵਿਰਕ ਖੇੜਾ ਸ੍ਰੀ ਮੁਕਤਸਰ ਸਾਹਿਬ ਤੋਂ ਜ਼ਿਲ੍ਹਾ ਹਸਪਤਾਲ ਰੂਪਨਗਰ, ਡਾ. ਪ੍ਰਨੀਤ ਬਰਾੜ ਪੁਲਿਸ ਲਾਇਨ ਲੁਧਿਆਣਾ ਤੋਂ ਤੀਜੀ ਬਟਾਲੀਅਨ ਕਮਾਂਡੋ ਕੰਪਲੈਕਸ ਮੁਹਾਲੀ, ਡਾ. ਅਰਵਿੰਦਰ ਕੌਰ ਤੀਜੀ ਬਟਾਲੀਅਨ ਕਮਾਂਡੋ ਕੰਪਲੈਕਸ ਮੁਹਾਲੀ ਨੂੰ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ, ਡਾ. ਡੇਜੀ ਸਹੋਤਾ ਈ.ਐੱਸ.ਆਈ. ਡਿਸਪੈਂਸਰੀ ਨੂੰ ਹੋਂ ਰੋਪੜ ਨੂੰ ਈ.ਐਮ.ਓ. ਜ਼ਿਲ੍ਹਾ ਹਸਪਤਾਲ ਮੋਹਾਲੀ, ਡਾ. ਅਮਨਜੀਤ ਕੌਰ ਸੀ.ਐੱਚ.ਬਠਿੰਡਾ ਨੂੰ ਪੀ.ਐੱਚ.ਸੀ. ਸੁੱਖਾਨੰਦ ਮੋਗਾ, ਡਾ. ਰਾਜਵਿੰਦਰ ਕੌਰ ਸੁੱਖਾਨੰਦ ਮੋਗਾ ਤੋਂ ਬਾਘਾਪੁਰਾਣਾ ਮੋਗਾ, ਡਾ. ਮੈਯੰਕਜੋਤ ਸਿੰਘ ਰਾਮਾ ਮੰਡੀ ਬਠਿੰਡਾ ਤੋਂ ਰੂਰਲ ਹਸਪਤਾਲ ਵਿਰਕ ਕਲਾਂ ਬਠਿੰਡਾ, ਡਾ. ਸ਼ਿਖਾ ਗੋਇਲ ਨਾਭਾ ਪਟਿਆਲਾ ਤੋਂ ਤਿ੍ਪੜੀ ਪਟਿਆਲਾ, ਡਾ. ਪਿ੍ਅੰਕਾ ਬੱਧਨੀ ਕਲਾਂ ਮੋਗਾ ਤੋਂ ਸੜੋਆ ਨਵਾਂ ਸ਼ਹਿਰ, ਡਾ. ਸਾਰੰਸ ਗੋਇਲ ਸਮਾਣਾ ਪਟਿਆਲਾ ਤੋਂ ਬਾਦਸ਼ਾਹਪੁਰ ਪਟਿਆਲਾ, ਡਾ. ਗੁਰਵਿੰਦਰ ਸਿੰਘ ਕੁੱਕੜ ਮਾਣੂਪੁਰ ਲੁਧਿਆਣਾ ਤੋਂ ਐੱਸ.ਡੀ.ਐੱਚ. ਖੰਨਾ ਲੁਧਿਆਣਾ, ਡਾ. ਮਿਸ਼ੂ ਕੌਰ ਮੱਖੁ ਫ਼ਿਰੋਜ਼ਪੁਰ ਤੋਂ ਖੇੜਾ ਫ਼ਤਿਹਗੜ੍ਹ ਸਾਹਿਬ, ਡਾ. ਸ਼ਿਫਾਲੀ ਫ਼ਾਜ਼ਿਲਕਾ ਤੋਂ ਬਹਾਵਵਾਲਾ ਫ਼ਾਜ਼ਿਲਕਾ, ਡਾ. ਗੁਰਜੀਤ ਸਿੰਘ ਵਿਰਦੀ ਐੱਸ.ਡੀ.ਐੱਚ. ਰਾਮਪੁਰ ਫ਼ੁਲ ਬਠਿੰਡਾ ਤੋਂ ਬੜਾ ਪਿੰਡ ਜਲੰਧਰ, ਡਾ. ਰਾਓ ਵਰਿੰਦਰ ਸਿੰਘ ਅਮਰਗੜ੍ਹ ਸੰਗਰੂਰ ਤੋਂ ਗੱਜੂ ਮਾਜਰਾ ਪਟਿਆਲਾ, ਡਾ. ਅਮੋਲਿਆਜੀਤ ਸਿੰਘ ਕਸੂਆਣਾ ਫ਼ਿਰੋਜ਼ਪੁਰ ਤੋਂ ਸ਼ੰਕਰ ਜਲੰਧਰ, ਡਾ. ਦਿਲਸੋਜ਼ ਕੌਰ ਮੰਡੀ ਗੋਬਿੰਦਗੜ੍ਹ ਫ਼ਤਿਹਗੜ੍ਹ ਸਾਹਿਬ ਤੋਂ ਮਾਣੂਪੁਰ ਲੁਧਿਆਣਾ, ਡਾ. ਕਿਰਨ ਜੋਤੀ ਜਿੰਦਾ ਗੋਨਿਆਣਾ ਤੋਂ ਲਾਲ ਸਿੰਘ ਬਸਤੀ ਅਰਬਨ ਹੈਲਥ ਸੈਂਟਰ ਬਠਿੰਡਾ, ਡਾ. ਪੰਕਜ ਗਿੱਲ ਗੁਰੂਹਰਸਹਾਏ ਤੋਂ ਪੀ.ਐੱਚ.ਸੀ. ਬਰਾੜ ਸੀ੍ਰ ਅਮਿ੍ਤਸਰ ਸਾਹਿਬ, ਡਾ. ਨਵਪ੍ਰੀਤ ਕੌਰ ਨਾਗਰਾ ਸਰਦੂਲਗੜ੍ਹ ਤੋਂ ਹਾਰਟਾ ਬਟਲਾ ਹੁਸ਼ਿਆਰਪੁਰ, ਡਾ. ਕੁਲਵਿੰਦਰ ਕੁਮਾਰ ਸਾਹਿਬਾ ਸ਼ਹੀਦ ਭਗਤ ਸਿੰਘ ਨਗਰ ਤੋਂ ਰਾਹੋਂ ਸ਼ਹੀਦ ਭਗਤ ਸਿੰਘ ਨਗਰ, ਡਾ. ਪਿ੍ਅੰਕਾ ਮੁਕੰਦਪੁਰ ਸ਼ਹੀਦ ਭਗਤ ਸਿੰਘ ਨਗਰ ਤੋਂ ਪੋਜੇਵਾਲ ਸ਼ਹੀਦ ਭਗਤ ਸਿੰਘ ਨਗਰ, ਡਾ. ਗੁਰ ਤੇਜਿੰਦਰ ਕੌਰ ਸਮਰਾਲਾ ਲੁਧਿਆਣਾ ਤੋਂ ਸੀ.ਡੀ. ਡੁੱਗਰੀ ਲੁਧਿਆਣਾ, ਡਾ. ਵਰਿੰਦਰ ਕੌਰ ਨਰੋਟ ਜੈਮਲ ਸਿੰਘ ਪਠਾਨਕੋਟ ਤੋਂ ਬਹਿਰਾਮਪੁਰ ਗੁਰਦਾਸਪੁਰ, ਡਾ. ਸ਼ੁਭਅੰਮਿ੍ਤ ਕੌਰ ਸਰਹਾਲੀ ਤਰਨ ਤਾਰਨ ਤੋਂ ਰੱਗੜ ਨੰਗਲ ਗੁਰਦਾਸਪੁਰ, ਡਾ. ਅਮਨੀਤ ਕੌਰ ਸਿਵਲ ਹਸਪਤਾਲ ਫ਼ਿਰੋਜ਼ਪੁਰ ਤੋਂ ਧਾਰੀਵਾਲ ਗੁਰਦਾਸਪੁਰ, ਡਾ. ਮਧੁਰ ਮੱਟੂ ਮੰਡਵੀ ਸੰਗਰੂਰ ਤੋਂ ਜ਼ਿਲ੍ਹਾ ਹਸਪਤਾਲ ਪਠਾਨਕੋਟ, ਡਾ. ਮਨਦੀਪ ਸਿੰਘ ਬਰਗਾੜੀ ਫ਼ਰੀਦਕੋਟ ਤੋਂ ਜ਼ਿਲ੍ਹਾ ਹਸਪਤਾਲ ਫ਼ਰੀਦਕੋਟ, ਡਾ. ਅੰਜਲੀ ਚੌਧਰੀ ਖੇੜਾ ਫ਼ਤਿਹਗੜ੍ਹ ਸਾਹਿਬ ਤੋਂ ਸਿਵਲ ਹਸਪਤਾਲ ਮੋਹਾਲੀ, ਡਾ. ਅਮਿਤ ਪੋਲ ਗਿੱਦੜਬਾਹਾ ਤੋਂ ਮੋਰਿੰਡਾ ਰੂਪ ਨਗਰ, ਡਾ. ਜਸਲੀਨ ਗਿੱਲ ਸਿਧਵਾ ਬੇਟ ਲੁਧਿਆਣਾ ਤੋਂ ਅਮਰਗੜ੍ਹ ਸੰਗਰੂਰ, ਡਾ. ਅਦਿੱਤਿਆ ਪਾਲ ਦਿਆਲਪੁਰ ਮਿਰਜ਼ਾ ਬਠਿੰਡਾ ਤੋਂ ਭੰਗਾਲਾ ਹੁਸ਼ਿਆਰਪੁਰ, ਡਾ. ਵਨੀਤ ਜਲਾਲਾਬਾਦ ਪੱਛਮੀ ਫ਼ਾਜ਼ਿਲਕਾ ਤੋਂ ਸਿਵਲ ਹਸਪਤਾਲ ਫ਼ਾਜ਼ਿਲਕਾ, ਡਾ. ਜਪਨੀਤ ਟਿਵਾਣਾ ਗੰਜੂਮਾਜਰਾ ਪਟਿਆਲਾ ਤੋਂ ਖੇੜਾ ਫ਼ਤਿਹਗੜ੍ਹ ਸਾਹਿਬ, ਡਾ. ਅਨੂਪਮ ਪ੍ਰੀਤ ਕੌਰ ਢਿਲਵਾਂ ਬਰਨਾਲਾ ਤੋਂ ਫ਼ਤਿਹਪੁਰ ਪਟਿਆਲਾ, ਡਾ. ਗੁਰਪ੍ਰੀਤ ਸਿੰਘ ਮਮਦੋਟ ਫ਼ਿਰੋਜ਼ਪੁਰ ਤੋਂ ਭੁਲੱਥ ਕਪੂਰਥਲਾ, ਡਾ. ਅਮਰਦੀਪ ਇੰਦਰ ਕੌਰ ਮਜਾਦ ਮੋਹਾਲੀ ਤੋਂ ਦਫ਼ਤਰ ਸਿਵਲ ਸਰਜਨ ਸੰਗਰੂਰ, ਡਾ. ਪਰਮਿੰਦਰ ਸਿੰਘ ਰੌਸ਼ਨਪੁਰ ਝੁੱਗੀਆਂ ਪਟਿਆਲਾ ਤੋਂ ਮਜਾਤ ਬਲਾਕ ਘੜੂਆ ਮੁਹਾਲੀ, ਡਾ. ਨਵਦੀਪ ਸੋਹੀ ਕੱਲਰ ਭੈਣੀ ਕੌਲੀ ਪਟਿਆਲਾ ਤੋਂ ਹਠੂਰ ਲੁਧਿਆਣਾ, ਡਾ. ਜਸਵਿੰਦਰ ਕੌਰ ਸੜੋਆ ਸ਼ਹੀਦ ਭਗਤ ਸਿੰਘ ਨਗਰ ਤੋਂ ਬੜਾ ਪਿੰਡ ਜਲੰਧਰ, ਡਾ. ਗੁਰਪ੍ਰੀਤ ਸਿੰਘ ਮਲੇਰਕੋਟਲਾ ਸੰਗਰੂਰ ਤੋਂ ਸਿਧਵਾ ਬੇਟ ਲੁਧਿਆਣਾ, ਡਾ. ਜਸਪ੍ਰੀਤ ਸਿੰਘ ਫ਼ਿਰੋਜ਼ਸ਼ਾਹ ਫ਼ਿਰੋਜ਼ਪੁਰ ਤੋਂ ਅਜਨੌਦਾ ਪਟਿਆਲਾ, ਡਾ.ਰਸ਼ਮੀ ਕਪੂਰ ਮਾਛੀਵਾੜਾ ਲੁਧਿਆਣਾ ਤੋਂ ਸਮਰਾਲਾ ਲੁਧਿਆਣਾ, ਡਾ. ਜਤਿੰਦਰ ਕੋਛੜ ਮਮਦੋਟ ਫ਼ਿਰੋਜ਼ਪੁਰ ਤੋਂ ਸੀ.ਐੱਚ ਫ਼ਿਰੋਜ਼ਪੁਰ, ਡਾ. ਬਲਵੀਰ ਸਿੰਘ ਸੀ.ਐੱਚ.ਸੀ. ਕਸੇਲ ਤਰਨ ਤਾਰਨ ਸਰਕਾਰੀ ਸੈਟੇਲਾਈਟ ਹਸਪਤਾਲ ਸਕੱਤਰੀ ਬਾਗ਼ ਅੰਮਿ੍ਤਸਰ, ਡਾ. ਅਮਨਦੀਪ ਕੌਰ ਪੁਲਿਸ ਲਾਇਨ ਫ਼ਿਰੋਜ਼ਪੁਰ ਤੋਂ ਐੱਸ.ਡੀ.ਐੱਚ ਬੇਗੋਵਾਲ ਕਪੂਰਥਲਾ, ਡਾ: ਅਨੂਰੀਤ ਦਿੜ੍ਹਬਾ ਸੰਗਰੂਰ ਤੋਂ ਮਰਦਪੁਰ ਪਟਿਆਲਾ, ਡਾ. ਕਿਰਨਦੀਪ ਕੌਰ ਪੱਟੀ ਤਰਨ ਤਾਰਨ ਤੋਂ ਨਵਾਂ ਪਿੰਡ ਅੰਮਿ੍ਤਸਰ ਤਬਦੀਲ ਕੀਤੇ ਗਏ ਹਨ ki |