.

Monday, July 27, 2015

ਪਿੰਡ ਰਾਜੇਵਾਲ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ

ਜੌੜੇਪੁਲ ਜਰਗ, - ਪਿੰਡ ਰਾਜੇਵਾਲ ਵਿਖੇ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਸਖਸ਼ੀਅਤਾਂ ਬਲਵੀਰ ਸਿੰਘ ਬੱਬੀ, ਆਂਗਨਵਾੜੀ ਸੁਪਰਵਾਈਜ਼ਰ ਚਰਨਜੀਤ ਕੌਰ, ਪੰਚ ਜਗਤਾਰ ਸਿੰਘ, ਮੈਡਮ ਰੇਨੂੰ ਬਾਲਾ ਆਦਿ ਨੂੰ ਸਰਪੰਚ ਮਨਜੀਤ ਕੌਰ ਸਮੇਤ ਨਗਰ ਪੰਚਾਇਤ ਨੇ ਸਨਮਾਨਿਤ ਕੀਤਾ | ਬੂਟਾ ਸਿੰਘ ਰਾਜੇਵਾਲ ਨੇ ਇੰਨ੍ਹਾਂ ਸਖਸ਼ੀਅਤਾਂ ਦੇ ਜੀਵਨ ਬਾਰੇ ਵਿਚਾਰ ਪ੍ਰਗਟ ਕੀਤੇ |