Friday, September 9, 2022

ਮੇਰਾ ਸ਼ਹਿਰ ,ਮੇਰਾ ਮਾਣ "

 ਪ੍ਰੈਸ ਨੋਟ  


ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਨਗਰ ਕੌਂਸਲ ਖੰਨਾ ਵਲੋਂ ਵਾਰਡ ਨੰਬਰ 11 ਵਿੱਚ ਮੇਰਾ ਸ਼ਹਿਰ ਮੇਰਾ ਮਾਣ  ਦੇ ਤਹਿਤ ਅੱਜ ਨਗਰ ਕੌਂਸਲ ਖੰਨਾ ਵਲੋਂ  ਵਾਰਡ ਨੰਬਰ 11 ਚ ਮੇਰਾ ਸ਼ਹਿਰ ਮੇਰਾ ਮਾਣ ਤਹਿਤ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ ਵਾਰਡ ਦੀਆਂ ਰੋਡ ਗਲੀਆਂ ਦੀ ਫਟਿਕ ਲਗਾ ਕੇ ਸਾਫ਼ ਸਫ਼ਾਈ ਕਰਵਾਈ ਗਈ  ,ਖਰਾਬ ਸਟਰੀਟ ਲਾਈਟਾਂ ਨੂੰ ਮੌਕੇ ਤੇ ਹੀ ਠੀਕ ਕੀਤਾ ਗਿਆ , ਮੋਕੇ ਤੇ ਵਾਰਡ ਕੋੰਸਲਰ ਅਨਿਤਾ ਸ਼ਰਮਾ ਤਿਵਾੜੀ ਵਲੋਂ ਵਾਰਡ ਵਿੱਚ ਡੌਰ 2 ਡੋਰ ਵੇਸਟ ਗਿਲੇ ਅਤੇ ਸੁੱਕੇ ਕੁੜੇ ਦੋ ਭਾਗਾ ਵਾਲੀ ਨਵੀਂ  E Rickhow ਦੀ ਸ਼ੁਰੁਆਤ ਕੀਤੀ ਗਈ। kishori lal jethi Sen Sec School ਦੇ  ਬਚੀਆਂ ਵਲੋਂ ਨੁਕੜ ਨਾਟਕ ਅਤੇ ਰੈਲੀ ਰਾਹੀ ਆਮ ਜਨਤਾ ਨੂੰ ਸੁਨੇਹਾ ਦਿੱਤਾ ਕੀ ਸਾਫ ਸਫਾਈ ਹਰ ਇਕ ਦਾ ਮੁਢਲਾ ਕੰਮ ਹੈ ਅਤੇ ਸਭ ਨੁੰ ਅਪਣਾ ਆਲਾ ਦੁਆਲਾ ਸਾਫ ਰੱਖਣ ਵਿੱਚ ਸਹਿਯੋਗ ਅਤੇ ਕੁੜਾ ਹਮੇਸ਼ਾ ਗਿੱਲੇ ਅਤੇ ਸੁੱਕੇ ਦੋ ਭਾਗਾ ਵਿੱਚ ਹੀ ਦੇਣਾ ਚਾਹੀਦਾ ਹੈ। Maninder Singh CF., Mohinder Singh Electrition incharge ,Jaswinder Singh  Sanitation Supervisor ,Bupinder


kaur teacher ,Kamlesh kaur teacher ,Himmat Singh ,Jimmy Malhtra ,Deepi,Team Motivators (Amarnath ,Karamvir ,Ashok  safai mate and team )ਆਦਿ ਨੇ ਸਹਿਯੋਗ ਦਿੱਤਾ

Firtu Buisness Diretory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616