Saturday, September 17, 2022

ਈ.ਟੀ.ਟੀ ਅਧਿਆਪਕ ਯੂਨੀਅਨ ਖੰਨਾ ਇਕਾਈ ਵੱਲੋਂ ਸਟੇਟ ਐਵਾਰਡੀ ਅਧਿਆਪਕ ਵਿਕਾਸ ਕਪਿਲਾ ਜੀ ਦਾ ਕੀਤਾ ਗਿਆ ਸਨਮਾਨ ************************** ਐਮ.ਐਲ.ਏ ਖੰਨਾ ਸ.ਤਰੁਣਪ੍ਰੀਤ ਸਿੰਘ ਸੌਂਦ ਅਤੇ ਡਿਪਟੀ ਡੀ.ਈ.ਓ ਸ. ਸੁਖਵਿੰਦਰ ਸਿੰਘ ਵਿਰਕ ਵੱਲੋਂ ਦਿੱਤਾ ਗਿਆ ਅਧਿਆਪਕ ਨੂੰ ਸਨਮਾਨ


ਖੰਨਾ--


ਈ.ਟੀ.ਟੀ ਅਧਿਆਪਕ ਯੂਨੀਅਨ ਖੰਨਾ ਇਕਾਈ ਵੱਲੋਂ ਸ੍ਰੀ ਵਿਕਾਸ ਕਪਿਲਾ ਸਟੇਟ ਐਵਾਰਡੀ ਅਧਿਆਪਕ ਦਾ ਸਨਮਾਨ ਸਮਾਰੋਹ ਪ੍ਰੋਗਰਾਮ ਕਰਵਾਇਆ ਗਿਆ । ਇਸ ਮੌਕੇ ਐਮ.ਐਲ.ਏ ਖੰਨਾ ਸ. ਤਰੁਣਪ੍ਰੀਤ ਸਿੰਘ ਜੀ ਸੋਂਦ ਅਤੇ ਸ.ਸੁਖਵਿੰਦਰ ਸਿੰਘ ਜੀ ਵਿਰਕ ਡਿਪਟੀ ਡੀਈਓ ਜ਼ਿਲ੍ਹਾ ਲੁਧਿਆਣਾ ਵਿਸੇਸ਼ ਤੌਰ ਤੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਇਨ੍ਹਾਂ ਦੇ   ਨਾਲ ਏ.ਜੀ. ਮਨਮੀਤ ਸਿੰਘ ਨਾਗਰਾ,ਹਰੀਸ਼ ਗੁਪਤਾ ਜੀ ਪ੍ਰੈਸ ਰਿਪੋਰਟਰ,ਕਰਨ ਅਰੋੜਾ, ਪੀਏ ਮਹੇਸ਼ ਕੁਮਾਰ,ਰਾਜਿੰਦਰ ਭਾਂਬਰੀ, ਪਰਮਜੀਤ ਸਿੰਘ ਜੀ ਫਿਰਤੂ ਟੀ.ਵੀ ਅਤੇ ਸੰਜੀਵ ਕੁਮਾਰ ਵੀ ਸ਼ਾਮਲ ਸਨ। ਸ.ਤਰਣਪ੍ਰੀਤ ਸਿੰਘ ਜੀ ਸੋਂਦ ਐਮ.ਐਲ.ਏ ਖੰਨਾ ਅਤੇ ਡਿਪਟੀ ਡੀ.ਈ.ਓ ਲੁਧਿਆਣਾ ਸ.ਜਸਵਿੰਦਰ ਸਿੰਘ ਵਿਰਕ ਵੱਲੋਂ ਸ੍ਰੀ ਵਿਕਾਸ ਕਪਿਲਾ ਈ.ਟੀ.ਟੀ. ਅਧਿਆਪਕ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੁੰਗਰਾਲੀ ਰਾਜਪੂਤਾਂ 

(ਬਲਾਕ ਖੰਨਾ -2) ਜ਼ਿਲ੍ਹਾ ਲੁਧਿਆਣਾ ਦਾ ਸਟੇਟ ਐਵਾਰਡ ਮਿਲਣ ਉਪਰੰਤ ਸਨਮਾਨ ਕੀਤਾ ਗਿਆ । ਮੌਕੇ ਤੇ ਬੋਲਦਿਆਂ ਸ. ਤਰਣਪ੍ਰੀਤ ਸਿੰਘ ਜੀ ਸੋਂਦ ਵੱਲੋਂ ਸਟੇਟ ਐਵਾਰਡੀ ਅਧਿਆਪਕ ਨੂੰ ਮੁਬਾਰਕਬਾਦ ਦਿੱਤੀ ਗਈ। ਆਪਣੀ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੀ ਵਚਨਬੱਧਤਾ ਦੁਹਰਾਈ ਗਈ ਅਤੇ ਹਮੇਸ਼ਾਂ ਅਧਿਆਪਕਾਂ ਨਾਲ ਮਿਲ ਕੇ ਚੱਲਣ ਦਾ ਭਰੋਸਾ ਦਿਵਾਇਆ ਗਿਆ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਸ. ਸੁਖਵਿੰਦਰ ਸਿੰਘ ਜੀ ਵਿਰਕ ਨੇ ਵੀ ਅਧਿਆਪਕ ਵਿਕਾਸ ਕਪਿਲਾ ਦੇ ਇਸ ਐਵਾਰਡ ਮਿਲਣ ਤੇ ਅਧਿਆਪਕ ਦੀ ਪ੍ਰਸ਼ੰਸਾ ਕੀਤੀ ਅਤੇ  ਉਨ੍ਹਾਂ ਨੂੰ ਅੱਗੇ ਤੋਂ ਇਸੇ ਤਰ੍ਹਾਂ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਮੌਕੇ ਤੇ ਬੋਲਦਿਆਂ ਸਟੇਟ ਐਵਾਰਡੀ ਅਧਿਆਪਕ ਸ੍ਰੀ ਵਿਕਾਸ ਕਪਿਲਾ ਨੇ ਸਟੇਟ ਐਵਾਰਡ ਮਿਲਣ ਉਪਰੰਤ ਆਪਣੀ ਖ਼ੁਸ਼ੀ ਪ੍ਰਗਟਾਈ ਅਤੇ ਨਿਰਪੱਖਤਾ ਦੇ ਆਧਾਰ ਤੇ ਸਰਕਾਰ ਵੱਲੋਂ ਕੀਤੀ ਇਸ ਚੋਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਹਮੇਸ਼ਾਂ ਇਸੇ ਤਰ੍ਹਾਂ ਦਿਲੋਂ ਮਿਹਨਤ ਕਰਨ ਦਾ ਭਰੋਸਾ ਦਿਵਾਇਆ । ਇਹ ਸਨਮਾਨ ਸਮਾਰੋਹ  ਸ.ਹਰਬੰਸ ਸਿੰਘ ਜੀ ਪੱਪਾ ਉਪ ਪ੍ਰਧਾਨ ਈ.ਟੀ.ਟੀ ਅਧਿਆਪਕ ਯੂਨੀਅਨ ਦੀ ਅਗਵਾਈ ਵਿੱਚ ਆਪਣੇ ਸਾਥੀਆਂ ਨਾਲ ਮਿਲ ਕੇ ਕਰਵਾਇਆ ਗਿਆ ਜਿਨ੍ਹਾਂ ਵਿਚ ਸ. ਸੁਖਵਿੰਦਰ ਸਿੰਘ ਬੀ.ਐੱਮ.ਟੀ,ਸ.ਵਰਿੰਦਰ ਸਿੰਘ,ਸ.ਚਰਨਜੀਤ ਸਿੰਘ, ਸ.ਪਰਮਜੀਤ ਸਿੰਘ ਮਾਨ,ਸ.ਨਰਿੰਦਰ ਭੜੀ, ਸ.ਜਤਿੰਦਰ ਸਿੰਘ ਬੀ.ਐੱਮ.ਟੀ, ਸ.ਮੋਹਨ ਸਿੰਘ ਸੀ.ਐਚ.ਟੀ, ਸ ਜਸਵਿੰਦਰ ਸਿੰਘ,ਸ. ਅਮਰਜੀਤ ਸਿੰਘ ਸੰਧੂ, ਰਜਿੰਦਰ ਚੌਧਰੀ, ਸ. ਕਰਮਜੀਤ ਸਿੰਘ,ਸ੍ਰੀ ਰਾਕੇਸ਼ ਕੁਮਾਰ, ਜੈਪਾਲ,ਪ੍ਰਦੀਪ ਕੁਮਾਰ,ਜਤਿੰਦਰ ਕੁਮਾਰ,ਸ. ਸਤਨਾਮ ਸਿੰਘ ਵਰਿੰਦਰ ਭਾਂਬਰੀ,ਮੈਡਮ ਗਲੈਕਸੀ ਸੋਫ਼ਤ ਸੀ.ਐਚ.ਟੀ,ਬਲਜੀਤ ਕੌਰ,ਡਿੰਪਲ ਕੌਸ਼ਲ,ਸੁਰੇਖਾ ਕੌਸ਼ਲ, ਪ੍ਰਵੀਨ ਭਾਟੀਆ,ਧੀਰਜ,ਰੇਖਾ ਰਾਣੀ,ਸਿਮਰਨ ਕੌਰ, ਮਨਦੀਪ ਕੌਰ,ਸੁਖਦੀਪ ਕੌਰ, ਸਨੇਹ ਲਤਾ, ਰਾਜਦੀਪ ਕੌਰ, ਕਿਰਨ ਬਾਲਾ, ਸਰਬਜੀਤ ਕੌਰ, ਸ਼ਿਵਾਨੀ ਪੂਰੀ,ਨੀਨਾ ਵਰਮਾ,ਵਿਨੈ ਕੁਮਾਰ, ਗੌਰਵ ਸੋਫ਼ਤ ਆਦਿ ਮੌਕੇ ਤੇ ਹਾਜ਼ਰ ਸਨ ।Firtu Buisness Directory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616