Thursday, September 29, 2022

ਜਿਲਾ ਫਤਿਹਗੜ ਸਾਹਿਬ ਦੇ ਆਰੀਆ ਸਕੂਲ ਗੋਬਿੰਦਗੜ ਦੇ ਵਿਦਿਆਰਥੀ ਕ੍ਰਿਸ਼ਮਾ ਨੇ ਦਿੱਲੀ ਚ ਫਾਇਰਿੰਗ ਮੁਕਾਬਲਿਆਂ ਚ ਜਿੱਤਿਆ ਕਾਂਸੇ ਦਾ ਮੈਡਲ।




ਜ਼ਿਲਾ ਫਤਿਹਗੜ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਸਥਿਤ ਐਨ ਏ ਐਸ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਐਨ ਸੀ ਸੀ ਯੂਨਿਟ ਦੇ ਕੈਡੇਟ ਕ੍ਰਿਸ਼ਨਾ ਯਾਦਵ ਨੇ ਆਲ ਇੰਡੀਆ ਥਲ ਸੈਨਾ ਕੈੰਪ ਦਿੱਲੀ ਵਿਚ ਫਾਇਰਿੰਗ ਮੁਕਾਬਲੇ ਵਿਚ ਕਾਂਸੀ ਪਦਕ ਜਿੱਤ ਕੇ ਸਕੂਲ, ਜ਼ਿਲੇ ਅਤੇ ਆਪਣਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸਪਲ ਸ਼੍ਰੀ ਭਾਰਤ भूषण ने ਕਿਹਾ ਕਿ ਸਕੂਲ ਦੇ ਐਨ ਸੀ ਸੀ ਯੂਨਿਟ ਦੇ ਏ.ਐਨ. ੳ ਸ਼੍ਰੀ ਸੰਜੀਵ ਕੁਮਾਰ ਦੀ ਨਿਗਰਾਨੀ ਹੇਠ ਦੱਸਵੀਂ ਕਲਾਸ ਦੇ ਵਿਦਿਆਰਥੀ ਕ੍ਰਿਸ਼ਮਾ ਯਾਦਵ ਨੇ ਪੰਜਾਬ ਬਟਾਲੀਅਨ ਪਟਿਆਲ਼ਾ ਦੀ ਰਹਿਨੁਮਾਈ ਹੇਠ ਭਾਗ ਲਿਆ ਸੀ ਜਿਸ ਵਿੱਚ ਵਿਦਿਆਰਥੀ ਦੀ ਚੌਣ ਫਤਿਹਪੁਰ ਰਾਜਪੁਤਾਂ ਦੇ ਐਨੁਅਲ ਟਰੇਨਿੰਗ ਕੈਂਪ ਚ ਹੋਇਆ। ਲਗਭਗ 10 ਕੈਂਪਾਂ ਵਿੱਚੋ ਟ੍ਰੇਨਿੰਗ ਲੈਣ ਦੇ ਬਾਅਦ ਫਾਇਰਿੰਗ ਮੁਕਬਲਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ।  ਅਤੇ ਵਿਦਿਆਰਥੀ ਦੀ ਚੋਣ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ ਡਾਇਰੇਕਟੋਰੇਟ ਵਿੱਚੌਂ ਹੋਈ। ਪੂਰੇ ਭਾਰਤ ਵਿੱਚ 17 ਡਾਇਰੇਕਟੋਰੇਟ ਵਿੱਚ ਇੰਟਰ ਡਾਇਰੇਕਟੋਰੇਟ ਮੁਕਾਬਲਿਆਂ ਵਿੱਚ ਕ੍ਰਿਸ਼ਣਾ ਯਾਦਵ ਨੇ ਫਾਇਰਿੰਗ ਦੇ ਜੂਨੀਅਰ ਵਿੰਗ ਮੁਕਾਬਲੇ ਵਿੱਚੋਂ ਕਾਂਸੀ ਪਦਕ ਹਾਸਲ ਕੀਤਾ । ਵਿਦਿਆਰਥੀ ਨੇ 5 ਪੰਜਾਬ ਬਟਾਲਿਅਨ ਪਟਿਆਲ਼ਾ, ਜ਼ਿਲਾ ਫਤਿਹਗੜ ਸਾਹਿਬ, ਸਕੂਲ ਅਤੇ ਮਾਪਿਆ  ਦਾ ਨਾਮ ਰੋਸ਼ਨ ਕੀਤਾ ਹੈ। ਵਿਦਿਆਰਥੀ ਦਾ ਜ਼ਿਲਾ ਫਤਿਹਗੜ ਸਾਹਿਬ ਪਹੁੰਚਣ ਤੇ ਜਿਲਾ ਸਿੱਖਿਆ ਵਿਭਾਗ ਤੋਂ ਸ਼੍ਰੀ ਸੁਆਲ ਨਾਥ, ਸ਼੍ਰੀ ਸ਼ਮਸ਼ੇਰ ਸਿੰਘ ਉਪ ਜਿਲਾ ਸਿੱਖਿਆ ਅਫਸਰ, ਜਸਵੀਰ ਸਿੰਘ ਡੀ. ਐਮ. ਸਪੋਰਟਸ ਨੇ ਵਧਾਈ ਅਤੇ ਮੁਬਾਰਕਾਂਬਾਦ ਦਿੱਤੀ। ਇਸ ਤੋਂ ਇਲਾਵਾ ਵਿਦਿਆਰਥੀ ਦੀ ਪ੍ਰਾਪਤੀ ਲਈ ਐਨ. ਐੱਸ. ਕਲਸੀ , ਐਡਮ ਆਫਿਸਰ ਜੇ. ਐੱਸ. ਆਹਲੂਵਾਲੀਆ, ਨੇ ਵੀ ਆਪਣੀ ਮੁਬਾਰਕਾਂ ਦਿੱਤੀ। ਸਕੂਲ ਪਹੁੰਚਣ ਤੇ  ਸ਼ਾਨਦਾਰ ਸਵਾਗਤ ਵਿੱਚ ਸਕੂਲ ਕਮੇਟੀ ਦੇ ਪ੍ਰਧਾਨ ਸ਼੍ਰੀ ਗੋਪਾਲ ਸਿੰਗਲਾ, ਐਡਵੋਕੇਟ ਸੈਕਟਰੀ ਸ਼੍ਰੀ ਰਜਨੀਸ਼ ਬਸਸੀ, ਡਾਕਟਰ ਮਨਮੋਹਨ ਕੌਸ਼ਲ, ਪ੍ਰਿੰਸੀਪਲ ਆਰੀਆ ਸਕੂਲ ਸ਼੍ਰੀ ਭਾਰਤ ਭੂਸ਼ਨ , ਪ੍ਰਿੰਸੀਪਲ  ਮਾਡਲ ਸਕੂਲ ਡਾਕਟਰ ਪੁਨਮ ਅਰੋੜਾ ਨੇ ਕੇਡਟ ਕ੍ਰਿਸ਼ਨਾ ਅਤੇ ਏ. ਐਨ. ਓ ਸੰਜੀਵ ਕੁਮਾਰ ਨੂੰ ਇਸ ਇਤਿਹਾਸਕ ਉਪਲਬਧੀ ਲਈ ਵਧਾਈ ਅਤੇ ਮੁਬਾਰਕਾਂ ਦਿੱਤੀ। ਸਕੂਲ ਦੇ ਪਦਅਧਿਕਾਰੀਆਂ ਨੇ ਕਿਹਾ ਕਿ ਸਾਡੇ ਟੀਚੇ ਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਖੇਡਾਂ ਵਿੱਚ  ਸ਼ਾਮਲ ਕਰਨਾ ਅਤੇ ਅਨੁਸ਼ਾਸਿਤ ਤਜਰਬਾ ਤਗੂ। ਇਸ ਤਰਾਂ ਕ੍ਰਿਸ਼ਨਾ  ਵਰਗਾ ਹੋਨਹਾਰ ਅਤੇ ਅਨੁਸ਼ਾਸ਼ਿਤ ਖਿਡਾਰੀ ਸਕੂਲ ਦੇ ਬੱਚੇ ਅਤੇ ਨੌਜਵਾਨਾਂ ਲਈ ਪ੍ਰੇਰਣਾਸਰੋਤ ਹਨ। ਸਕੂਲ ਲਗਾਤਾਰ ਖੇਡਾਂ ਵਿੱਚ, ਪੜ੍ਹਾਈ ਅਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਆਪਣਾ ਲੋਹਾ ਮਨਵਾ ਰਿਹਾ ਹੈ ਅਤੇ ਅੱਜ ਸਕੂਲ ਨੇ ਇੱਕ ਕਦਮ ਹੋਰ ਅੱਗੇ ਵਧਾਇਆ ਹੈ। ਆਪਣੀ ਇਸ ਸ਼ਾਨਦਾਰ ਪ੍ਰਾਪਤੀ ਦੇ ਲਈ ਜਿਲੇ ਅਤੇ ਮੰਡੀ ਗੋਬਿੰਦਗੜ੍ਹ ਦੇ ਸਿੱਖਿਆ ਸੰਸਥਾਂਨਾਂ, ਸਮਾਜਿਕ ਸੰਸਥਾਵਾਂ, ਰਾਜਨੀਤਕ ਅਤੇ ਲੋਕਾਂ ਵਿੱਚ ਵਿਚਾਰ  ਅਤੇ ਖੁਸ਼ੀ ਵਿਖਾਈ ਦੇ ਰਹੀ ਹੈ। ਇਸ ਮੌਕੇ 'ਤੇ ਸਕੂਲ ਵਾਇਸ ਪ੍ਰਿੰਸੀਪਲ ਸ਼੍ਰੀਮਤੀ ਅੰਜੂ ਸੈਨੀ, ਲੈਕਚਰਰ ਵਰਿੰਦਰ ਵੜੈਚ ਹਾਜ਼ਿਰ ਸਨ।Firtu Buisness Directory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616