Sunday, May 28, 2023

ਪਿੰਡ ਰਾਏਪੁਰ ਰਾਜਪੂਤਾਂ ਵਿਖੇ ਐਮ ਐਲ ਏ ਖੰਨਾ ਸ.ਤਰੁਨਪ੍ਰੀਤ ਸਿੰਘ ਸੋਂਧ

 ਪਿੰਡ ਰਾਏਪੁਰ ਰਾਜਪੂਤਾਂ ਵਿਖੇ ਪਿੰਡ ਵਾਸੀਆਂ ਵੱਲੋਂ ਰੱਖੇ ਇਕ ਸਮਾਗਮ ਵਿੱਚ ਐਮ ਐਲ ਏ ਖੰਨਾ ਸ.ਤਰੁਨਪ੍ਰੀਤ ਸਿੰਘ ਸੋਂਧ  ਨੇ ਸ਼ਿਰਕਤ ਕੀਤੀ



ਅਤੇ ਪਿੰਡ ਵਾਸੀਆਂ ਦੀ ਦੁਖ ਤਕਲੀਫ਼ਾਂ ਸੁਣੀਆਂ ਅਤੇ ਜਲਦ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਅਤੇ ਪਿੰਡ ਦੇ ਸਰਪੰਚ ਨੂੰ ਵੀ ਵੱਧ ਤੋ ਵੱਧ ਪਿੰਡ ਦੇ ਵਿਕਾਸ ਦੇ ਕੰਮ ਕਰਨ ਲਈ ਕਿਹਾ ਇਹ ਵੀ ਕਿਹਾ ਕਿ ਪਿੰਡ ਵਾਸਤੇ ਜਿਨੀ ਵੀ ਗ੍ਰਾਂਟ ਦੀ ਲੋੜ ਹੈ ਉਹ ਲਿਆ ਕੇ ਦੇਣਗੇ ਪਰ ਪਿੰਡ ਦਾ ਕੋਈ ਵੀ ਕੰਮ ਬੰਦ ਨੀ ਹੋਣਾ ਚਾਹੀਦਾ ਹੈ ਗਲੀਆਂ ਨਾਲੀਆਂ ਦਾ ਕੰਮ ਪਹਿਲ ਦੇ ਅਧਾਰ ਤੇ ਕਰਨ ਲਈ ਕਿਹਾ ਗਿਆ ਅਤੇ ਐਮ ਐਲ ਏ ਸਾਹਿਬ ਨੇ ਇਹ ਵੀ ਕਿਹਾ ਕਿ ਸਾਨੂੰ ਪਾਰਟੀ ਬਾਜੀ ਤੋ ਉਪਰ ਉਠ ਕੇ ਪਿੰਡ ਦਾ ਵਿਕਾਸ ਕਰਨਾ ਚਾਹੀਦਾ ਹੈ ਐਮ ਐਲ ਏ ਸਾਹਿਬ ਨੇ ਪਿੰਡ ਵਾਸੀਆਂ ਤੋ ਬਿਜਲੀ ਮਾਫ ਬਾਰੇ  ਪੁੱਛਿਆ ਕਿ ਸਰਕਾਰ ਵਲੋ ਮਾਫ ਬਿਜਲੀ ਹੋਣ ਕਰਕੇ ਕੋਈ ਬਿਜਲੀ ਦਾ ਬਿਲ ਆਉਂਦਾ ਹੈ ਤਾਂ ਪਿੰਡ ਵਾਸੀਆਂ ਨੇ ਹੱਥ ਖੜ੍ਹੇ ਕਰਕੇ ਦੱਸਿਆ ਕਿ ਸਾਡਾ ਕੋਈ ਵੀ ਬਿਜਲੀ ਦਾ ਬਿੱਲ ਨੀ ਆਉਂਦਾ ਅਤੇ ਪਿੰਡ ਵਾਸੀਆ ਨੇ ਵੀ ਦੱਸਿਆ ਕਿ ਉਹ ਸਾਰੇ ਸ.ਭਗਵੰਤ ਸਿੰਘ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਤੋ ਬਹੁਤ ਖੁਸ਼ ਨੇ ਇਸ ਮੌਕੇ ਤੇ ਹਾਜਰ ਸਨ ਜਗਤਾਰ ਸਿੰਘ ,ਦਵਿੰਦਰ ਸਿੰਘ ,ਯਾਦਵਿੰਦਰ ਸਿੰਘ ,ਮੇਜਰ ਸਿੰਘ ਗੁਰਜੀਤ ਸਿੰਘ ,ਮਲਕੀਤ ਸਿੰਘ, ਅਮਰਜੀਤ ਸਿੰਘ, ਦਲਜੀਤ ਸਿੰਘ ਗੁਰਜੀਤ ਸਿੰਘ, ਲਖਵੀਰ ਸਿੰਘ ਰਾਜਵਿੰਦਰ ਸਿੰਘ ਰਾਜਬੀਰ ਸਿੰਘ,ਰੂਪ ਸਿੰਘ ਸਰਪੰਚ, ਜਗਤਾਰ ਸਿੰਘ ਗਿੱਲ,ਕਰਮ ਚੰਦ ਸ਼ਰਮਾ,ਮਲਕੀਤ ਸਿੰਘ ਮੀਤਾ, ਗੁਰਜੀਤ ਗਿੱਲ ਘੋਕਾ, ਪੀ ਏ ਮਹੇਸ਼ ਕੁਮਾਰ,ਮਾਸਟਰ ਅਵਤਾਰ ਸਿੰਘ ਦਹੇੜੂ,ਜਸਵਿੰਦਰ ਬਿਲਿੰਗ,ਗੁਰਸਿਰਤ ਸਿੰਘ ਬਾਦਸ਼ਾਹ,ਹਰਨੀਤ ਜੱਸਲ,ਭੁਪਿੰਦਰ ਸਿੰਘ ਕਿਸ਼ਨਗੜ੍ਹ,ਮਲਕੀਤ ਸਿੰਘ ਮੰਡੇਰ,ਕੁਲਬੀਰ ਸਿੰਘ ਕੌੜੀ,ਬਲਕਾਰ ਸਿੰਘ ਔਜਲਾ,ਸੁਖਜੀਤ ਸਿੰਘ ਕਾਹਲੋਂ,ਹਰਦੀਪ ਸਿੰਘ ਘੁੰਗਰਾਲੀ ,ਜਗਰੂਪ ਸਿੰਘ ਘੁੰਗਰਾਲੀ ਅਤੇ ਪਿੰਡ ਵਾਸੀ ਹਾਜਰ ਸਨ.Firtu Buisness Directory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat Store now open in khanna) phone 01628318031