Wednesday, April 15, 2015

ਸਿੱਖਿਆ ਦਾਨੀ ਪ੍ਰੋ. ਐਸ.ਪੀ. ਸ਼ੋਰੀ ਨਹੀਂ ਰਹੇ


ਇਹ ਖਬਰ ਬੜੇ ਦੁੱਖ ਨਾਲ ਸੁਣੀ ਜਾਵੇਗੀ ਕਿ ਪ੍ਰੋ. ਐਸ.ਪੀ. ਸ਼ੋਰੀ ਰਿਟਾ. ਪ੍ਰੋ. ਏ.ਐਸ. ਕਾਲਜ ਖੰਨਾ ਅਕਾਲ ਚਲਾਣਾ ਕਰ ਗਏ । ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਸ਼੍ਰੀ ਵਿਜੇ ਸ਼ਰਮਾ (ਉਪ ਪ੍ਰਧਾਨ ਨਗਰ ਕੌਂਸਲ ਖੰਨਾ), ਸੰਤੋਖ ਸਿੰਘ ਅਟਵਾਲ (ਸਾਬਕਾ ਐਮ.ਸੀ.), ਡਾ. ਰਜਿੰਦਰ ਟੋਕੀ, ਡਾ. ਹਰਪਾਲ ਭੱਟੀ, ਪ੍ਰੋ. ਟੀ.ਆਰ. ਬਾਹੀਆ, ਜੱਸਾ ਸਿੰਘ, ਆਰ. ਪੀ. ਸ਼ਰਮਾ, ਆਰ.ਡੀ. ਸ਼ਰਮਾ, ਡਾ. ਸਿੰਗਲਾ, ਪ੍ਰੋ. ਮੈਨਰੋ, ਪ੍ਰੋ. ਸਚਦੇਵਾ, ਚਰਨ ਕੁਮਾਰ, ਰਾਮ ਸਿੰਘ ਗੁਰਨ, ਸ਼ਸ਼ੀ ਵਰਧਨ, ਸਚਿਨ ਆਨੰਦ, ਹਰੀਸ਼ ਗੁਪਤਾ ਆਦਿ ਹਾਜ਼ਰ ਸਨ।