ਮੰਡੀ ਗੋਬਿੰਦਗੜ੍ਹ, 2 ਅਪ੍ਰੈਲ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਜਿਲਾ-321 ਐਫ ਦੀ ਬੈਠਕ ਬੀਤੀ ਰਾਤ ਇੱਥੋਂ ਦੇ ਜਿੰਮਖਾਨਾ ਕਲੱਬ ਵਿੱਚ ਹੋਈ ¢ ਬੈਠਕ ਵਿੱਚ ਸਾਲ 2015-16 ਲਈ ਨਵੇਂ ਪ੍ਰਧਾਨ ਦੀ ਚੋਣ ਕਰਵਾਈ ਗਈ | ਜਿਸ ਵਿਚ ਚੋਣ ਅਧਿਕਾਰੀ ਲਾਇਨ ਰਾਜ ਗੋਇਲ ਸਨ, ਜਿਨ੍ਹਾਂ ਨੇ ਲਾਇਨ ਰਵੀਸ਼ ਗੁਪਤਾ ਨੂੰ ਪ੍ਰਧਾਨ ਘੋਸ਼ਿਤ ਕਰ ਦਿੱਤਾ | ਜਿਸ ਦੇ ਬਾਅਦ ਲਾਇਨ ਰਵੀਸ਼ ਗੁਪਤਾ ਨੂੰ ਸਰਵਸੰਮਤੀ ਨਾਲ ਸਾਲ 2015-16 ਲਈ ਪ੍ਰਧਾਨ ਚੁਣ ਲਿਆ ਗਿਆ | ਇਸ ਮੌਕੇ ਲਾਇਨ ਗੋਪਾਲ ਕਿ੍ਸ਼ਣ ਸ਼ਰਮਾ, ਐਮ.ਜੇ.ਐਫ ਲਾਇਨ ਰਾਜੇਸ਼ ਗੁਪਤਾ, ਹੇਮੰਤ ਗੁਪਤਾ, ਰਾਜੇਸ਼ ਬਸੀ, ਇੰਦਰਪਾਲ ਕੋਛੜ, ਸੁਰੇਸ਼ ਗੁਪਤਾ, ਭਾਰਤ ਭੂਸ਼ਨ ਜਿੰਦਲ, ਕੁਲਵਿੰਦਰ ਸਿੰਘ, ਸੁਮਨ ਗੋਇਲ, ਲਲਿਤ ਗਰਗ, ਐਸ.ਪੀ ਕਾਂਸਲ, ਸ਼ਸ਼ੀ ਕਾਂਤ ਪਾਂਡੇ, ਦਿਨੇਸ਼ ਸਿੰਘ, ਸੁਰਿੰਦਰ ਕਵਾਤਰਾ, ਨਰੇਸ਼ ਜੈਨ, ਰਾਧੇ ਸ਼ਿਆਮ ਗੁਪਤਾ, ਰਮਨ ਬਾਂਸਲ, ਸੰਜੈ ਗਰਗ, ਰਮਨ ਮਿੱਤਲ, ਜੁਗਲ ਕਿਸ਼ੋਰ, ਪ੍ਰਵੀਣ ਵਰਮਾ, ਰਾਕੇਸ਼ ਸਿੰਗਲਾ, ਦੀਪਕ ਚੋਪੜਾ, ਮਹਿੰਦਰ ਗੁਪਤਾ, ਜਗਦੀਸ਼ ਐਰਨ ਵੀ ਮੌਜੂਦ ਸਨ |