Friday, August 31, 2018

ਫਿਰਤੂ ਸਬਸੇ ਤੇਜ ਨਿਊਜ਼ ਗਰੁੱਪ

 ਸਾਬਕਾ ਮੁੱਖ ਮੰਤਰੀ ਸਵ.ਬੇਅੰਤ ਸਿੰਘ ਜੀ ਦੀ 23ਵੀਂ ਬਰਸੀ ਤੇ ਚੰਡੀਗੜ੍ਹ ਵਿਖੇ ਉਨ੍ਹਾਂ ਦੀ ਸਮਾਧੀ ਤੇ ਸ਼ਰਧਾਜਲੀ ਦੇਂਦੇ ਹੋਏ ਖੰਨਾ ਦੇ ਵਿਧਾਇਕ ਸ੍ਰ ਗੁਰਕੀਰਤ ਸਿੰਘ ਕੋਟਲੀ ,ਨਗਰ ਕੌਂਸਲ ਖੰਨਾ ਦੇ ਪ੍ਰਧਾਨ ਵਿਕਾਸ ਮਹਿਤਾ  ,ਯੁਵਾ ਕੌਂਸਲਰ ਗੁਰਮੀਤ ਨਾਗਪਾਲ ,ਅਮਿਤ ਤਿਵਾੜੀ,ਵਿਜੈ ਕੌਂਸਲ,ਗਿੰਨੀ ਵਿਜਨ ,ਸਿਤਾਰ ਮੁਹੰਮਦ,ਮੁਨੀਸ਼ ਭੰਬਰੀ