Wednesday, September 5, 2018

ਕਾਂਗਰਸ ਪਾਰਟੀ ਵੱਲੋਂ ਪੁਲਿਸ ਜਿਲ੍ਹਾ ਖੰਨਾ ਦੇ ਬਲਾਕ ਸੰਮਤੀ ਤੇ ਜਿਲ੍ਹਾਪ੍ਰੀਸ਼ਦ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ


     ਦੋਰਾਹਾ, 5 ਸਤੰਬਰ  – ਅੱਜ ਦੋਰਾਹਾ ਵਿਖੇ ਕਾਂਗਰਸ ਪਾਰਟੀ ਪੁਲਿਸ ਜਿਲ੍ਹਾ ਖੰਨਾ ਦੇਪ੍ਰਧਾਨ ਤੇ ਹਲਕਾ ਪਾਇਲ ਤੋਂ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਬਲਾਕ ਸੰਮਤੀ ਤੇ ਜਿਲ੍ਹਾਪ੍ਰੀਸਦ ਚੋਣਾਂ  ਲਈ ਪੁਲਿਸ ਜਿਲ੍ਹਾ ਖੰਨਾ ਅਧੀਨ ਪੈਂਦੇ ਬਲਾਕ ਸੰਮਤੀ ਦੋਰਾਹਾ, ਮਲੌਦ ਤੇਖੰਨਾ ਅਤੇ ਜਿਲ੍ਹਾ ਪ੍ਰੀਸ਼ਦ ਜ਼ੋਨਾਂ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕਰਦਿਆਲਿਸਟ ਜਾਰੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੋਕ ਲਹਿਰ ਕਾਂਗਰਸ ਦੇ ਹੱਕ ਵਿਚ ਹੈ ਅਤੇਕਾਂਗਰਸ ਪਾਰਟੀ ਇਨ੍ਹਾਂ ਚੋਣਾਂ 'ਚ ਸ਼ਾਨਦਾਰ ਤੇ ਇਤਿਹਾਸਕ ਜਿੱਤ ਦਰਜ ਕਰੇਗੀ। ਪ੍ਰਧਾਨਲੱਖਾ ਨੇ ਦੱਸਿਆ ਕਿ ਦੋਰਾਹਾ ਬਲਾਕ ਸੰਮਤੀ ਦੇ ਜ਼ੋਨ ਧਮੋਟ ਕਲਾਂ ਲਈ ਹਰਦੀਪ ਸਿੰਘ ਧਮੋਟ,ਬੇਗੋਵਾਲ ਤੋਂ ਗੁਲਜ਼ਾਰ ਸਿੰਘ ਬੇਗੋਵਾਲ, ਜਰਗ ਤੋਂ ਦੇਵ ਸਿੰਘ ਜਰਗ, ਰੌਣੀ ਤੋਂ ਰਮਨਦੀਪਕੌਰ ਰੌਣੀ, ਜੈਪੁਰਾ ਤੋਂ ਕੁਲਦੀਪ ਕੌਰ ਰਾਜਗੜ੍ਹ, ਅਜਨੌਦ ਤੋਂ ਜਸਵੀਰ ਕੌਰ ਅਜਨੌਦ,ਘਲੋਟੀ   ਤੋਂ   ਬਲਜੀਤ   ਕੌਰ   ਘਲੋਟੀ,   ਰਾਮਪੁਰ   ਤੋਂ   ਜਗਰੂਪ   ਸਿੰਘ   ਰਾਮਪੁਰ,   ਜਰਗੜੀ   ਤੋਂਸੁਖਵਿੰਦਰ ਕੌਰ ਜਰਗੜੀ, ਘੁਡਾਣੀ ਕਲਾਂ ਤੋਂ ਗੁਰਮੁੱਖ ਸਿੰਘ ਘੁਡਾਣੀ, ਚੀਮਾ ਤੋਂ ਸ਼ਿਵਦੀਪਕੌਰ ਦਾਊਮਾਜਰਾ, ਕੱਦੋਂ  ਦਿਲਬਾਗ ਸਿੰਘ  ਕੱਦੋਂ,  ਬੁਆਣੀ  ਤੋਂ  ਸਾਬਕਾ ਸਰਪੰਚ  ਸੁਖਦੇਵਸਿੰਘ   ਬੁਆਣੀ,   ਕਟਾਹਰੀ   ਤੋਂ   ਜਗਜੀਤ   ਸਿੰਘ   ਕਟਾਹਰੀ,   ਬਿਲਾਸਪੁਰ   ਤੋਂ   ਗੁਰਬਚਨ   ਸਿੰਘਬਿਲਾਸਪੁਰ, ਬਰਮਾਲੀਪੁਰ ਤੋਂ ਬਲਵੰਤ ਕੌਰ ਬਰਮਾਲੀਪੁਰ ਉਮੀਦਵਾਰ ਬਣਾਇਆ ਗਿਆ। ਮਲੌਦ ਬਲਾਕਸੰਮਤੀ ਦੇ ਜ਼ੋਨ ਨਾਨਕਪੁਰ ਜਗੇੜਾ ਤੋਂ ਜਗਵਿੰਦਰ ਸਿੰਘ ਝੱਮਟ, ਕਿਲ੍ਹਾਹਾਂਸ ਤੋਂ ਕੈਪਟਨ ਲਾਲਸਿੰਘ ਕਿਲ੍ਹਾਹਾਂਸ,  ਜੰਡਾਲੀ ਤੋਂ ਜਸਵੰਤ ਸਿੰਘ ਜੰਡਾਲੀ, ਦੁਧਾਲ ਤੋਂ ਸੰਦੀਪ ਕੌਰ ਦੁਧਾਲ,ਰਾਮਗੜ੍ਹ ਸਰਦਾਰਾਂ ਤੋਂ ਪਰਮਜੀਤ ਕੌਰ ਰਾਮਗੜ੍ਹ ਸਰਦਾਰਾਂ, ਸਿਆੜ੍ਹ ਤੋਂ ਜਸਪਾਲ ਕੌਰ ਸਿਆੜ੍ਹ,ਸੋਹੀਆਂ ਤੋਂ ਬਲਜੀਤ ਕੌਰ ਸੋਹੀਆਂ, ਸਿਹੋੜਾ ਤੋਂ ਹਰਦੀਪ ਕੌਰ ਸਿਹੋੜਾ, ਰੱਬੋਂ ਨੀਚੀਤੋਂ ਸੁਰਿੰਦਰ ਕੌਰ ਰੱਬੋਂ ਨੀਚੀ, ਸਿਰਥਲਾ ਤੋਂ ਵਰਿੰਦਰਜੀਤ ਕੌਰ ਲਸਾੜਾ ਪੋਹਲੇਵਾਸ,ਸੀਹਾਂਦੌਦ ਤੋਂ ਜਗਤਾਰ ਸਿੰਘ ਉੱਚੀ ਦੌਦ, ਬੇਰਕਲਾਂ ਤੋਂ ਗੁਰਮੇਲ ਸਿੰਘ ਗਿੱਲ ਬੇਰਕਲਾਂ,ਕੂਹਲੀ   ਕਲਾਂ   ਤੋਂ   ਜਗਤਾਰ   ਸਿੰਘ   ਕੂਹਲੀ   ਖੁਰਦ,   ਸਹਾਰਨਮਾਜਰਾ   ਤੋਂ   ਸਰਵਣ   ਸਿੰਘਸਹਾਰਨਮਾਜਰਾ  ਅਤੇ ਲੈਹਿਲ ਤੋਂ   ਜਗਦੇਵ ਸਿੰਘ   ਲੈਹਿਲ  ਨੂੰ  ਉਮੀਦਵਾਰ ਐਲਾਨਿਆ ਗਿਆ।ਖੰਨਾ ਬਲਾਕ ਸੰਮਤੀ  ਦੇ ਜ਼ੋਨ  ਮਲਕਪੁਰ ਤੋਂ ਸਤਿੰਦਰ  ਸਿੰਘ, ਮਾਨਕਮਾਜਰਾ  ਤੋਂ  ਮਨਜੀਤ  ਕੌਰ,ਖੱਟੜਾ   ਤੋਂ   ਬੇਅੰਤ   ਕੌਰ,   ਇਕੋਲਾਹਾ   ਤੋਂ   ਕੁਲਵਿੰਦਰ   ਸਿੰਘ,   ਲਿਬੜਾ   ਤੋਂ   ਸੋਹਣ   ਸਿੰਘ,ਕੌੜੀ   ਤੋਂ   ਗੁਰਮੀਤ   ਕੌਰ,  ਕੋਟਸੇਖੋਂ  ਤੋਂ ਗੁਰਦੀਪ ਸਿੰਘ, ਜਟਾਣਾ ਤੋਂ ਜਸਪਾਲ  ਕੌਰ,ਘੁੰਗਰਾਲੀ ਰਾਜਪੂਤਾਂ ਤੋਂ ਰਛਪਾਲ ਕੌਰ, ਭੁਮੱਦੀ ਤੋਂ ਯਾਦਵਿੰਦਰ ਸਿੰਘ, ਈਸੜੂ ਤੋਂ ਮਨਜੀਤਕੌਰ, ਰਾਜੇਵਾਲ ਤੋਂ ਸਤਨਾਮ ਸਿੰਘ ਸੋਨੀ, ਤੁਰਮਰੀ ਤੋਂ ਸੰਦੀਪ ਕੌਰ, ਨਰਸਾਲੀ ਤੋਂ ਪਰਮਜੀਤਕੌਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜਦਕਿ ਜਿਲ੍ਹਾ ਪ੍ਰੀਸ਼ਦ ਜ਼ੋਨ ਮੁੱਤਿਓ ਤੋਂ ਜਤਿੰਦਰਸਿੰਘ   ਜੋਗਾ   ਬਲਾਲਾ,   ਖੀਰਨੀਆਂ   ਤੋਂ   ਕਰਮ   ਸਿੰਘ   ਉਟਾਲਾ,   ਨੀਲੋਂ   ਤੋਂ   ਬਲਜੀਤ   ਕੌਰਰਾਜੇਵਾਲ ਰਾਜਪੂਤਾਂ, ਰਾਮਗੜ੍ਹ ਸਰਦਾਰਾਂ ਤੋਂ ਯਾਦਵਿੰਦਰ ਸਿੰਘ ਜੰਡਾਲੀ, ਕੱਦੋਂ ਤੋਂ ਅਮਰਦੀਪਕੌਰ   ਅੜੈਚਾਂ,   ਲਲਹੇੜੀ   ਤੋਂ   ਹਰਜਿੰਦਰ ਸਿੰਘ   ਇਕੋਲਾਹਾ ਅਤੇ   ਬੀਜਾ   ਤੋਂ   ਹਰਬੰਸ   ਕੌਰਘੁੰਗਰਾਲੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਸਮੇਂ ਦੋਰਾਹਾ ਨਗਰ ਕੌਂਸਲ ਦੇ ਪ੍ਰਧਾਨਬੰਤ ਸਿੰਘ   ਦੋਬੁਰਜੀ, ਰਾਜਿੰਦਰ   ਸਿੰਘ ਲੱਖਾ  ਰੌਣੀ,  ਬਲਾਕ  ਕਾਂਗਰਸ  ਦੋਰਾਹਾ ਦੇ ਪ੍ਰਧਾਨਜਸਵੀਰ ਸਿੰਘ ਜੱਸੀ ਦਾਊੁਮਾਜਰਾ, ਸਾਬਕਾ ਡਾਇਰੈਕਟਰ ਕੁਲਦੀਪ ਸਿੰਘ ਰਾਮਪੁਰ, ਗੁਰਦੀਪਸਿੰਘ   ਰਸੂਲੜਾ,   ਸਤਨਾਮ   ਸਿੰਘ   ਸੋਨੀ,   ਦਲਜੀਤ   ਸਿੰਘ   ਝੱਜ,   ਇੰਦਰਪਾਲ   ਸਿੰਘ   ਅਤੇ   ਮਨੀਦੋਰਾਹਾ ਆਦਿ ਹਾਜ਼ਰ ਸਨ।                     ਫ਼ੋਟੋ ਕੈਪਸ਼ਨ ਦੋਰਾਹਾ   ਵਿਖੇ   ਪੁਲਿਸ   ਜਿਲ੍ਹਾ   ਖੰਨਾ   ਕਾਂਗਰਸ   ਕਮੇਟੀ   ਦੇ   ਪ੍ਰਧਾਨ   ਤੇ   ਹਲਕਾ   ਵਿਧਾਇਕਲਖਵੀਰ ਸਿੰਘ ਲੱਖਾ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਲਈ ਉਮੀਦਵਾਰਾਂ ਦੀ ਸੂਚੀਜਾਰੀ ਕਰਦੇ ਹੋਏ, ਨਾਲ ਪ੍ਰਧਾਨ ਬੰਤ ਸਿੰਘ ਦੋਬੁਰਜੀ, ਲੱਖਾ ਰੌਣੀ ਤੇ ਦਾਊਮਾਜਰਾ ਆਦਿਆਗੂ।