Friday, October 5, 2018

ਧਰੁਵ ਦਹਿਆ IPS, SSP/Khanna ਨੂੰ ਸਤਿਕਾਰ ਭੇਟ ਕਰਨ ਲਈ KIDIZo ਸਕੂਲ ਦੇ ਨੰਨ੍ਹੇ ਮੁੰਨੇ ਪੁਜੇ

 ਹਰਮਨ ਪਿਆਰੇ ਧਰੁਵ ਦਹਿਆ IPS, SSP/Khanna ਨੂੰ ਪਿਆਰ,ਮਾਣ ਅਤੇ ਸਤਿਕਾਰ ਭੇਟ ਕਰਨ ਲਈ KIDIZo

ਪਲੇਵੇਅ ਸਕੂਲ ਬੂਲੇਪੁਰ ਰੋਡ ਖੰਨਾ ਦੇ ਛੋਟੇ-ਛੋਟੇ ਬੱਚੇ ਉਹਨਾਂ ਦੇ ਦਫਤਰ ਮਿਲਣ ਆਏ ਅਤੇ ਜਿਹਨਾਂ ਨੂੰ SSP/Khanna ਵਲੋਂ ਟਾਫੀਆਂ (ਕੈਂਡੀਜ਼) ਵੰਡੀਆਂ ਗਈਆਂ, ਬੱਚਿਆਂ ਦਾ ਧੰਨਵਾਦ ਕੀਤਾ ਅਤੇ ਸ਼ੁਭਕਾਮਨਾਵਾ ਦਿੱਤੀਆਂ। ਕਿਆ ਬਾਤ   kidizo playway school bullepur road khanna