Thursday, May 23, 2019

ਪੰਜਾਬ ਦੇ ਨਵੇਂ ਲੋਕ ਸਭਾ ਮੈਂਬਰ


1 ਅੰਮ੍ਰਿਤਸਰ - ਗੁਰਜੀਤ ਸਿੰਘ ਔਜਲਾ
2 ਤਰਨਤਾਰਨ - ਜਸਬੀਰ ਸਿੰਘ ਡਿੰਪਾ
3 ਗੁਰਦਾਸਪੁਰ - ਸੰਨੀ ਦਿਓਲ
4 ਜਲੰਧਰ - ਸੰਤੋਖ ਸਿੰਘ ਚੌਧਰੀ
5 ਹੁਸ਼ਿਆਰਪੁਰ - ਸੋਮ ਪ੍ਰਕਾਸ਼
6 ਆਨੰਦਪੁਰ ਸਾਹਿਬ - ਮੁਨੀਸ਼ ਤਿਵਾੜ੍ਹੀ
7 ਲੁਧਿਆਣਾ - ਰਵਨੀਤ ਬਿੱਟੂ
8 ਫਤਹਿਗੜ੍ਹ ਸਾਹਿਬ - ਅਮਰ ਸਿੰਘ
9 ਪਟਿਆਲਾ - ਪ੍ਰਨੀਤ ਕੌਰ
10 ਸੰਗਰੂਰ - ਭਗਵੰਤ ਮਾਨ
11 ਬਠਿੰਡਾ - ਹਰਸਿਮਰਤ ਕੌਰ
12 ਫਿਰੋਜਪੁਰ - ਸੁਖਬੀਰ ਬਾਦਲ
13 ਫ਼ਰੀਦਕੋਟ - ਮੋਹੰਮਦ ਸਦੀਕ