ਖੰਨਾ(ਹੈਪੀ) ਅੱਜ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਹਰਿਆਲੀ ਗਰੁੱਪ ਬਸੰਤ ਨਗਰ ਖੰਨਾ ਵਲੋਂ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਅਤੇ ਵੱਧ ਰਹੇ ਤਾਪਮਾਨ ਨੂੰ ਘੱਟ ਕਰਨ ਚ ਆਪਣਾ ਯੋਗਦਾਨ ਪਾਉਦੇ ਹੋਏ ਗਲੀਆਂ ਵਿੱਚ ਬੂਟੇ ਲਗਾਏ ਗਏ
ਇਸ ਮੌਕੇ ਤੇ ਸੁਖਵੀਰ ਸਿੰਘ ,ਰਾਜਵਿੰਦਰ ਸਿੰਘ, ਰਿੰਕਾ ,ਅਤਰ ਸਿੰਘ, ਰਾਜਨ, ਨੋਨੀ, ਰਮਨਦੀਪ, ਦਵਿੰਦਰ ਮਾਨ ਗੁਰਮਨ, ਅੰਸ਼ਵੀਰ ਹਾਜਰ ਸਨ