ਸ਼੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ, ਪੀ.ਪੀ.ਐੱਸ. ਐੱਸ.ਐੱਸ.ਪੀ/ਖੰਨਾ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਇੰਸਪੈਕਟਰ ਕੁਲਜਿੰਦਰ ਸਿੰਘ ਐੱਸ.ਐਚ.ਓ ਪਾਇਲ ਨੇ ਪਿੰਡ ਘਲੋਟੀ ਵਿਖੇ ਵਿਖੇ ਨਸ਼ਾ-ਵਿਰੋਧੀ ਮੀਟਿੰਗ
ਦੌਰਾਨ ਪਿੰਡ ਵਾਸੀਆਂ/ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਲੋਕ ਚਰਚਾ ਲਗੇ ਰਹੋ ਪੰਜਾਬ ਬਚਾਓ