Thursday, October 17, 2019

ਇਹ ਕੀਤਾ ਨਗਰ ਕੌਂਸਲ ਨੇ

ਪ੍ਰਧਾਨ ਨਗਰ ਕੌਂਸਲ ਖੰਨਾ ,ਕਾਰਜ ਸਾਧਕ ਅਫਸਰ ਨਗਰ ਕੌਂਸਲ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਰੇਲਵੇ ਰੋਡ  ਦੁਕਾਨਾਂ ਤੇ ਜਾ ਕੇ  ਪਲਾਸਟਿਕ ਕੈਰੀ ਬੈਗ ਨਾ ਵਰਤਣ ਲਈ ਅਪੀਲ ਕੀਤੀ ਗਈ ਅਤੇ ਨਗਰ ਕੌਂਸਲ ਖੰਨਾ ਵੱਲੋਂ Cloth Carry bag ਦੀ ਵਰਤੋਂ ਕਰਨ ਦੇ Stickers ਲਗਾਏ ਗਏ ਅਤੇ ਉਹਨਾਂ ਕੋਲੋਂ ਪਲਾਸਟਿਕ ਕੈਰੀ ਬੈਗ ਨਾ ਵਰਤਣ ਦੇ ਸੈਲਫ ਡੈਕਲਾਰੇਸ਼ਨ ਪ੍ਫੋਰਮੇ ਵੀ ਲਏ ਗਏ । ਇਸੇ ਤਰਾਂ


ਨੇੜੇ ਲਲਹੇੜੀ ਪੁੱਲ ਮੁਹੱਲੇ ਵਾਲਿਆਂ ਨੂੰ ਇਕੱਠੇ ਕਰਕੇ ਸਵੱਛ ਸਰਵੇਖਣ 2020 , ਗਿੱਲੇ  ਕੂੜਾ (ਗਲਣਯੋਗ ਵੇਸਟ )ਅਤੇ ਸੁੱਕਾ ਕੂੜਾ (ਨਾ-ਗਲਣਯੋਗ ਵੇਸਟ )  ਵੇਸਟ ਪਿਕਰਸ ਨੂੰ ਅਲੱਗ  ਅਲੱਗ ਦੇਣ ਲਈ ਕਿਹਾ ਗਿਆ, ਪਲਾਸਟਿਕ ਕੈਰੀ ਬੈਗ ਨਾ ਵਰਤਦੇ ਹੋਏ Cloth carry bag ਵਰਤਣ  ਲਈ ਅਪੀਲ ਕੀਤੀ ਗਈ । ਇਸ ਮੌਕੇ
Balwinder Singh Supdent. Raghbir Singh SI.Maninder Singh C.F. ,Ravi Puri and Ashwani Ashu Senitory Superviser Khushdeep Singh Motivater ਹਾਜਿਰ ਦੱਸੇ ਗਏ