Tuesday, October 29, 2019

ਤਨਖਾਹ ਦਿੱਤੀ ਦਾਨ

Khanna ADC ਸ.ਜਸਪਾਲ ਸਿੰਘ ਗਿੱਲ SDM.khanna ਅਤੇ ADC Office ਦੇ ਸਟਾਫ਼ ਵੱਲੋਂ ਗੋਰੀ ਸ਼ੰਕਰ ਗਊਸ਼ਾਲਾ ਕਮੇਟੀ ਨੂੰ ਇੱਕ ਦਿਨ ਦੀ ਤਨਖਾਹ  ਦਾ 14 ਹਜ਼ਾਰ 665 ਰੁਪਏ ਦਾ  ਚੈੱਕ ਦਿੱਤਾ ਗੋਰੀ ਸ਼ੰਕਰ ਗਊ ਸ਼ਾਲਾ ਪ੍ਰਬੰਧਕ ਕਮੇਟੀ ਦੇ ਆਗੂਆਂ ਰਾਜਿੰਦਰ ਪਾਲ (ਪ੍ਰਧਾਨ),ਅਜੈ ਠਾਕੁਰ (ਜਨਰਲ਼ ਸਕੱਤਰ) ਅਤੇ ਮੁਨੀਸ਼ ਥਾਪਰ ਨੂੰ ਚੈੱਕ ਦਿੱਤਾ adc staff ਦੇ ਬਲਬੀਰ ਸਿੰਘ ਗੰਨਮੈਨ,ਰੁਪਿੰਦਰ ਸਿੰਘ ਗੰਨਮੈਨ, ਦਲਜੀਤ ਸਿੰਘ ਸੀਨਿਅਰ ਸਹਾਇਕ,ਹਰਵਿੰਦਰਸਿੰਘ ਸੀਨਿਅਰ ਸਹਾਇਕ, ਮਨਜਿੰਦਰ ਸਿੰਘ ਜੂਨੀਅਰ ਸਹਾਇਕ,ਰਾਜੂ ਜੂਨੀਅਰ ਸਹਾਇਕ  ਸ਼ਾਮਿਲ ਹਨ
 ਸਮਾਜਸੇਵਾਈਆਂ ਨੂੰ ਅਪੀਲ ਕਰਦਿਆਂ ਕਿਹਾਕਿ ਇਹ ਜੋ ਗਊਸ਼ਾਲਾ ਬਨ ਰਹੀ ਹੈ ਇਸ ਨਾਲ ਇਲਾਕੇ ਵਿੱਚ ਪਸ਼ੂਆਂ ਨਾਲ ਹੋ ਰਹੇ ਹਾਦਸਿਆਂ ਦਾ ਹੱਲ ਨਿਕਲੇਗਾ ਅਤੇ ਸ਼ਹਿਰ ਵਿੱਚ ਘੁੰਮ ਰਹੇ ਆਵਾਰਾ ਪਸ਼ੂਆਂ ਨੂੰ ਫੜਕੇ ਇਸ ਗਊਸ਼ਾਲਾ ਵਿੱਚ ਭੇਜਿਆ ਜਾਵੇਗਾ