ਖੰਨਾ-
ਸੈਕਰਟ ਹਾਰਟ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੀ ਐਥਲੈਟਿਕਸ ਮੀਟ ਕਰਵਾਈ ਗਈ। ਜਿਸ 'ਚ ਫਰੈਂਡਜ ਕਲੱਬ ਖੰਨਾ ਦੇ ਪ੍ਰਧਾਨ ਤੇ ਸਮਾਜ ਸੇਵੀ ਅਸ਼ਵਨੀ ਸ਼ਰਮਾ ਦੀ ਪੋਤਰੀ ਹਰਸ਼ਿਤਾ ਸ਼ਰਮਾ ਵੱਲੋਂ 100 ਮੀਟਰ ਦੌੜ 'ਚ ਦੂਜਾ ਸਥਾਨ ਹਾਸਲ ਕੀਤਾ ਗਿਆ। ਦੱਸਣਯੋਗ ਹੈ ਕਿ ਹਰਸ਼ਿਤਾ ਸ਼ਰਮਾ ਐੱਲਕੇਜੀ ਜਮਾਤ 'ਚ ਪੜ੍ਹਦੀ ਹੈ। ਉਸਨੇ ਸਕੂਲ 'ਚ ਮੁਕਾਬਲੇ ਦੌਰਾਨ ਹਰਸ਼ਿਤਾ ਸ਼ਰਮਾ ਨੇ 100 ਮੀਟਰ ਦੌੜ 'ਚ ਭਾਗ ਲਿਆ ਤੇ ਦੂਜਾ ਸਥਾਨ ਹਾਸਲ ਕੀਤਾ। ਸਕੂਲ ਪ੍ਰਬੰਧਕਾਂ ਵੱਲੋਂ ਬੱਚੀ ਦਾ ਸਨਮਾਨ ਕੀਤਾ ਗਿਆ।