Tuesday, March 10, 2020

फ़िरतु समाचार

(1)
🅕🅘🅡🅣🅤 🅢🅐🅜🅐🅒🅗🅐🅡
(10/3/20)
(Ph-9815077425)

* ਹੋਲੀ ਦੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਗਿਰਾਵਟ

* ਆਸਟ੍ਰੇਲੀਆ 'ਚ Facebook ਖਿਲਾਫ ਕੇਸ ਦਰਜ, ਹੋ ਸਕਦੈ 8 ਕਰੋੜ ਦਾ ਜੁਰਮਾਨਾ

* ਵਿਦੇਸ਼ਾਂ 'ਚ ਫਸੇ Yes Bank ਦੇ 40,000 ਗਾਹਕ, ਕੈਸ਼ ਕਰੰਸੀ ਬਦਲੇ ਖਰੀਦੇ ਸਨ ਪ੍ਰੀਪੇਡ ਕਾਰਡ

* ਜਿਓਤਿਰਾਦਿਤਿਆ ਸਿੰਧੀਆ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ, ਬੋਲੇ- ਹੁਣ ਅੱਗੇ ਵਧਣ ਦਾ ਸਮਾਂ

* ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਭਾਰੀ ਗਿਣਤੀ ''ਚ ਸੰਗਤਾਂ ਹੋਈਆਂ ਨਤਮਸਤਕ

* ਸ਼ੀ ਜਿਨਪਿੰਗ ਨੇ ਕੋਰੋਨਾਵਾਇਰਸ ਪ੍ਰਭਾਵਿਤ ਵੁਹਾਨ ਸ਼ਹਿਰ ਦਾ ਕੀਤਾ ਦੌਰਾ

* ਕੋਰੋਨਾ : ਈਰਾਨ 'ਚ ਫਸੇ ਭਾਰਤੀਆਂ ਦਾ ਰੈਸਕਿਊ, 58 ਲੋਕਾਂ ਦਾ ਪਹਿਲਾ ਜੱਥਾ ਪੁੱਜਾ ਗਾਜ਼ੀਆਬਾਦ

* ਟੋਕੀਓ ਓਲੰਪਿਕ 'ਚ ਕੁਆਲੀਫਾਈ ਹੋਈ ਪੰਜਾਬ ਦੀ ਮੁੱਕੇਬਾਜ਼ ਸਿਮਰਨਜੀਤ ਕੌਰ

* ਭਾਰਤ ''ਚ ''ਮੋਦੀ ਐਪੀਸੋਡ'' ਨਾ ਦਿਖਾਉਣ ''ਤੇ ਜਾਨ ਉਲੀਵਰ ਨੇ Hotstar ਦੀ ਕੀਤੀ ਨਿੰਦਾ

* लुधियानाः टैक्सटाइल फैक्ट्री में लगी भीषण आग, बिल्डिंग की दीवारें तोड़कर घुसे दमकल कर्मचारी

* पंजाबः शिवसेना नेता के भाई की हत्या, पत्नी बोली- ‘इंसाफ न मिला तो बच्चों समेत करूंगी आत्महत्या’

* बाजवा का फिर अमरिंदर पर हमला, कहा- कसम खाकर भूलने का परिणाम भुगतने के लिए तैयार रहें

* MP Political Crisis LIVE: सिंधिया के बाद बेंगलुरु में मौजूद 19 कांग्रेस विधायकों ने दिया इस्तीफा

* Ind vs SA: मैच खेलेंगे लेकिन हाथ नहीं मिलाएंगे साउथ अफ्रीकी खिलाड़ी

* Asian Olympic Qualifiers 2020: मेरी कॉम, पंघाल और सिमरजीत ने हासिल किया ओलंपिक कोटा

* अमेरिका में अवैध प्रवेश का प्रयास करते पंजाब के 17 युवक लापता

* Man vs Wild Trailer: जंगल में बेयर ग्रिल्स के साथ एक्शन में नज़र आए रजनीकांत

* Happy Holi 2020: Xiaomi Redmi K20 Pro पर मिल रहा है शानदार ऑफर

* Maruti Swift Hybrid से लेकर नई Alto तक, 12 महीनों में कंपनी लॉन्च करेगी 6 नई गाड़ियां