Monday, April 27, 2020

ਪ੍ਰਭੂ ਸ੍ਰੀ ਰਾਮ ਲੀਲ੍ਹਾ ਕਮੇਟੀ ਖੰਨਾ ਅਤੇ ਨੀਲ ਕੰਠ ਕਲਾਥ ਹਾਊਸ ਵੱਲੋਂ

ਖੰਨਾ--ਅੱਜ ਮਿਤੀ 28/04/2020 ਨੂੰ ਪ੍ਰਭੂ ਸ੍ਰੀ ਰਾਮ ਲੀਲ੍ਹਾ ਕਮੇਟੀ ਖੰਨਾ ਅਤੇ ਨੀਲ ਕੰਠ ਕਲਾਥ ਹਾਊਸ ਵੱਲੋਂ ਕਰੋਨਾ ਵਾਇਰਸ ਦੌਰਾਨ ਡਿਊਟੀ ਕਰਦੇ ਸਮੇਂ ਨਗਰ ਕੌਂਸਲ ਖੰਨਾ ਦੀ ਸਫ਼ਾਈ ਸ਼ਾਖਾ ਦੇ ਅਧਿਕਾਰੀਆਂ/ ਕਰਮਚਾਰੀਆਂ ਨੂੰ  ਸਨਮਾਨਿਤ ਕੀਤਾ ਗਿਆ