Saturday, September 25, 2021

ਗੁਰਮੀਤ ਸਿੰਘ ਨਾਗਪਾਲ ਵੱਲੋ ਲੱਡੂ ਵੰਡੇ ਗਏ।

 ਅਮਲੋਹ ਰੋਡ ਤੇ  ਖੰਨਾ ਦੇ ਵਿਧਾਇਕ ਸ ਗੁਰਕੀਰਤ ਸਿੰਘ ਕੋਟਲੀ ਨੂੰ ਕੈਬਨਿਟ ਮੰਤਰੀ ਬਣਨ ਤੇ ਕੌਂਸਲਰ ਅਤੇ ਇਮਪੁਰਮੈਂਟ ਟਰਸਟ ਦੇ ਮੈਂਬਰ ਗੁਰਮੀਤ ਸਿੰਘ ਨਾਗਪਾਲ ਵੱਲੋ ਲੱਡੂ ਵੰਡੇ ਗਏ।


ਨਾਗਪਾਲ ਨੇ ਕਿਹਾ ਕਾਂਗਰਸ ਪਾਰਟੀ ਵਿਚ ਕੰਮ ਵਾਲੇ ਹਰ ਵਰਕਰ ਦੀ ਸੁਣਵਾਈ ਹੁੰਦੀ ਹੈ।ਪੰਜਾਬ ਦੇ ਲੋਕਾਂ ਲਈ ਕੀਤੀ ਗਈ ਕੋਟਲੀ ਪਰਵਾਰ ਦੀ ਬਲਦਾਨੀ ਨੂੰ ਹਮੇਸ਼ਾਂ ਯਾਦ ਰੱਖਦੇ ਹਨ।ਕੋਟਲੀ ਦੇ ਮੰਤਰੀ ਬਣਨ ਨਾਲ ਖੰਨੇ ਦੇ ਵਿਕਾਸ ਦੇ ਕੰਮਾਂ ਵਿਚ ਤੇਜ਼ੀ ਹੋਵੇਗੀ ।ਖੰਨਾ ਤਰੱਕੀ ਕਰੇਗਾ।

ਇਸ ਮੌਕੇ ਕੌਂਸਲਰ ਹਰਦੀਪ ਨੀਨੂੰ, ਕੌਂਸਲਰ ਰਾਵਿਦਰ ਬੱਬੂ, ਕੌਂਸਲਰ ਸੁਰਿਦਰ ਬਾਵਾ, ਕੌਂਸਲਰ ਸੰਦੀਪ ਘਈ, ਕੌਂਸਲਰ ਪਤੀ ਨਰਿੰਦਰ ਬੌਬੀ, ਰੋਕੀ ਸਬਲੋਕ, ਸਚਿਨ ਵਿਗ, ਚੰਦਨ ਨੇਗੀ, ਹਰਚਰਨ ਜੀਤ ਅਰੋੜਾ, ਅਵਤਾਰ ਸਿੰਘ, ਸ਼ੁਭਮ, ਸੰਦੀਪ ਨਾਗਪਲ, ਰਾਜਿੰਦਰ ਵਧਵਾ, ਓਮੀ ਹਾਜਿਰ ਸਨ