ਐਮ ਐੱਲ ਏ ਸ ਗੁਰਕੀਰਤ ਸਿੰਘ ਜੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੀਆਂ ਨੀਤੀਆ ਤੋ ਪ੍ਰਭਾਵਿਤ ਹੋ ਕੇ ਭਾਰਤੀ ਜਨਤਾ ਪਾਰਟੀ ਤੋ ਚੋਣ ਲੜੇ ਰਾਜ ਕੁਮਾਰ ਰਾਜੀ ਅਤੇ ਉਹਨਾਂ ਨਾਲ ਬਾਲਮੀਕ ਸਮਾਜ ਦੇ ਬਹੁਤ ਸਾਰੇ ਆਗੂ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ
ਜਿਨ੍ਹਾਂ ਵਿਚ ਬਹੁਤ ਸਾਰੇ ਨੌਜਵਾਨ ਤੇ ਮਹਿਲਾਵਾਂ ਵੀ ਮੌਜੂਦ ਸਨ।