Friday, October 29, 2021

ਬੁੱਲੇਪੁਰ ਦੇ ਹਿੰਦੀ ਅਧਿਆਪਕ ਸ਼੍ਰੀ ਵਿਨੋਦ ਕੁਮਾਰ ਕਿਆ ਬਾਤ

 ਸਿੱਖਿਆ ਵਿਭਾਗ ਵਲੋਂ ਸਰਕਾਰੀ ਹਾਈ ਸਕੂਲ ਬੁੱਲੇਪੁਰ ਦੇ ਹਿੰਦੀ ਅਧਿਆਪਕ ਸ਼੍ਰੀ ਵਿਨੋਦ ਕੁਮਾਰ ਦੁਆਰਾ ਸੰਪਾਦਿਤ ਜਮਾਤ ਦਸਵੀਂ ਦੀ ਹਿੰਦੀ ਅਭਿਆਸ ਪੁਸਤਕ  ਸਕੂਲ ਨੂੰ ਵੰਡੀ ਗਈ । ਇਸ ਮੌਕੇ ਸਕੂਲ ਹੈੱਡ ਮਾਸਟਰ ਸ਼੍ਰੀ ਰਾਜ ਕੁਮਾਰ aਨੇ ਅਧਿਆਪਕ ਦੀ ਇਸ ਮੇਹਨਤ ਤੇ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ । ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ ।