ਸ੍ਰੋਮਣੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਮੋਗਾ ਦੇ ਪਿੰਡ ਕਿੱਲੀ ਚਾਹਲਾਂ ਵਿਖੇ ਰੈਲੀ 'ਚ ਸ਼ਾਮਲ ਹੋਣ ਲਈ ਹਲਕਾ ਖੰਨਾ ਤੋਂ ਅਕਾਲੀ ਦਲ-ਬਸਪਾ ਉਮੀਦਵਾਰ ਬੀਬੀ ਜਸਦੀਪ ਕੌਰ ਯਾਦੂ ਤੇ ਵਰਕਿੰਗ ਕੇਮਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ‘ਚ ਜੱਥਾ ਰਵਾਨਾ ਹੋਇਆ। ਜਸਦੀਪ ਕੌਰ ਯਾਦੂ ਨੇ ਕਿਹਾ ਕਿ ਪੰਜਾਬ ’ਚ ਜਿੰਨੀ ਵੀ ਤਰੱਕੀ ਹੋਈ ਹੈ, ਉਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਮੌਕੇ ਹੋਈ ਹੈ। ਅਕਾਲੀ ਦਲ ਦੀ ਸਰਕਾਰ ਨੇ ਥਰਮਲ ਪਲਾਂਟ, ਸਕੂਲ, ਮੰਡੀਆਂ ’ਚ ਸੀਵਰੇਜ ਤੇ ਵਾਟਰ ਸਪਲਾਈ, ਸੜਕਾਂ ਤੇ ਪੁਲ਼ ਬਣਾਏ। ਜਿਸ ਕਰਕੇ ਅਕਾਲੀ ਦਲ ਤੇ ਬਸਪਾ ਦੀ ਰੈਲੀ ’ਚ ਲੋਕ ਵੱਡੀ ਗਿਣਤੀ ’ਚ ਆਪ ਮੁਹਾਰੇ ਪੁੱਜ ਰਹੇ ਹਨ। ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਅਕਾਲੀ ਦਲ ਵੱਲੋਂ ਸ਼ੁਰੂ ਕੀਤੇ ਸੇਵਾ ਕੇਂਦਰ ਤੇ ਨੀਲੇ ਕਾਰਡ ਬੰਦ ਕਰ ਦਿੱਤੇ ਤੇ ਹੋਰ ਵੀ ਲੋਕ ਭਲਾਈ ਦੀਆਂ ਸਕੀਮਾਂ ਸਰਕਾਰ ਬਣਦੇ ਹੀ ਨੀਲੇ ਕਾਰਡ ਮੁੜ ਤੋਂ ਬਣਾਂ ਕੇ ਗ਼ਰੀਬ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ। ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲ ’ਤੇ ਵਿਸਵਾਸ਼ ਕਰਦੇ ਹਨ। ਉਨ੍ਹਾਂ ਦੇ ਵਿਚਾਰ ਸੁਣਨ ਲਈ ਖੰਨਾ ਸਮੇਤ ਪੂਰੇ ਪੰਜਾਬ ਤੋਂ ਵੱਡੀ ਗਿਣਤੀ ’ਚ ਲੋਕ ਪੁੱਜੇ। ਇਸ ਮੌਕੇ ਜੱਥੇ ਦਵਿੰਦਰ ਸਿੰਘ ਖੱਟੜਾ, ਸਤੀਸ਼ ਵਰਮਾ, ਮਾ. ਕ੍ਰਿਪਾਲ ਸਿੰਘ ਘੁਡਾਣੀ, ਰਜਿੰਦਰ ਸਿੰਘ ਜੀਤ, ਪੁਸ਼ਕਰਰਾਜ ਸਿੰਘ ਰੂਪਰਾਏ, ਸੁਖਵਿੰਦਰ ਸਿੰਘ ਮਾਂਗਟ, ਹਰਬੀਰ ਸਿੰਘ ਸੋਨੂੰ, ਗੁਰਦੀਪ ਸਿੰਘ ਨੀਟੂ ਲਿਬੜਾ,ਵਕੀਲ ਜਤਿੰਦਰਪਾਲ ਸਿੰਘ, ਅਨਿਲ ਦੱਤ ਫੱਲੀ, ਹਰਜੰਗ ਸਿੰਘ ਗੰਢੂਆਂ, ਮੋਹਣ ਸਿੰਘ ਜਟਾਣਾ, ਜਗਦੀਪ ਸਿੰਘ ਦੀਪੀ, ਹਰਦੀਪ ਸਿੰਘ ਹਨੀ ਰੋਸਾ, ਮਨਜੋਤ ਸਿੰਘ ਮੋਨੂੰ, ਜਤਿੰਦਰ ਸਿੰਘ ਇਕੋਲਾਹਾ, ਅਮਨਦੀਪ ਸਿੰਘ ਲੇਲ੍ਹ, ਹਰਭਜਨ ਸਿੰਘ ਦੁੱਲਵਾਂ, ਕੌਂਸਲਰ ਪਰਮਪ੍ਰੀਤ ਸਿੰਘ ਪੌਂਪੀ, ਸਰਬਦੀਪ ਸਿੰਘ ਕਾਲੀਰਾਓ, ਰੂਬੀ ਭਾਟੀਆ, ਤਲਵਿੰਦਰ ਕੌਰ ਰੋਸ਼ਾ, ਰੀਟਾ ਰਾਣੀ, ਬਲਵਿੰਦਰ ਕੌਰ ਕਲਾਲਮਾਜਰਾ, ਗਗਨ ਕਾਲੀਰਾਓ, ਹਰਜੀਤ ਸਿੰਘ ਭਾਟੀਆ, ਗੁਰਿੰਦਰ ਸਿੰਘ ਗਲਵੱਡੀ, ਬਲਜੀਤ ਸਿੰਘ ਭੁੱਲਰ, ਰਣਜੀਤ ਸਿੰਘ ਸੁੱਖਾ ਰੋਣੀ, ਗੁਰਦੀਪ ਸਿੰਘ ਦੀਪਾ, ਗੁਰਿੰਦਰ ਸਿੰਘ ਬੱਗਾ, ਕਮਲਜੀਤ ਸਿੰਘ ਫੈਜਗੜ੍ਹ, ਬਾਬਾ ਬਹਾਦਰ ਸਿੰਘ, ਦੀਦਾਰ ਸਿੰਘ ਨਵਾਂ ਪਿੰਡ, ਜਗਜੀਤ ਸਿੰਘ ਬਿੱਟੂ ਕਿ਼ਸਨਗੜ੍ਹ, ਰਜਿੰਦਰ ਸਿੰਘ ਘੁੰਗਰਾਲੀ, ਹਰਦੀਪ ਸਿੰਘ ਭੱਟੀ, ਜਗਜੀਵਨ ਸਿੰਘ ਕਿਸ਼ਨਗੜ੍ਹ, ਗੁਰਚਰਨ ਸਿੰਘ ਚੰਨੀ, ਨੰਬਰਦਾਰ ਧੰਨਰਾਜ ਸਿੰਘ ਭੱਟੀਆ, ਜਗਦੀਸ਼ ਸਿੰਘ ਸੇਖੋਂ, ਡਾ. ਅਨਿਲ ਜੋਸ਼ੀ, ਕਮਿੱਕਰ ਸਿੰਘ ਕੋਟਾਂ, ਮਨੂੰ ਗੋਇਲ, ਮਨਦੀਪ ਸਿੰਘ ਖ਼ਾਲਸਾ, ਅਜਮੇਰ ਸਿੰਘ ਇਕੋਲਾਹੀ, ਭੁਪਿੰਦਰ ਸਿੰਘ ਭੂਪਾ, ਰਣਜੀਤ ਸਿੰਘ ਗੋਹ, ਜੋਗਿੰਦਰ ਸਿੰਘ ਜੱਗੀ, ਰਾਜ਼ੇਸ ਕੁਮਾਰ, ਗੁਰਸ਼ਰਨ ਸਿੰਘ ਲਾਲੂ, ਕਰਮ ਸਿੰਘ ਗੋਹ, ਹਰਮਿੰਦਰ ਸਿੰਘ ਗੋਲੂ ਚਕੋਹੀ, ਲਾਭ ਸਿੰਘ ਰਾਜੇਵਾਲ, ਕਸ਼ਮੀਰਾ ਸਿੰਘ ਭੁਮੱਦੀ, ਬਲਵੰਤ ਸਿੰਘ ਲੋਹਟ, ਗੁਰਤੇਜ ਸਿੰਘ ਪੂਰਬਾ, ਮੀਤ ਨਰੂਲਾ, ਤਲਵਿੰਦਰ ਸਿੰਘ ਮੋਹਨਪੁਰਾ, ਮੋਹਣ ਸਿੰਘ ਲਲਹੇੜੀ, ਰਿੰਕੀ ਅਜਨੌਦ ਆਦਿ ਹਾਜ਼ਰ ਸਨ।