ਮੰਡੀ ਗੋਬਿੰਦਗੜ੍ਹ
MLA ਗੈਰੀ ਬੜਿੰਗ ਵਲੋਂ ਸਿਵਲ ਪੁਲਿਸ ਪ੍ਰਸ਼ਾਸਨ ਅਤੇ ਸ਼ਹਿਰ ਦੇ ਕੌਂਸਲਰ ਸਾਹਿਬਾਨਾਂ ਨਾਲ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦਫ਼ਤਰ ਵਿੱਖੇ ਸ਼ਹਿਰ ਦੇ ਟ੍ਰੈਫਿਕ ਸੱਮਸਿਆਵਾਂ ਨੂੰ ਹੱਲ ਕਰਨ ਲਈ ਮੀਟਿੰਗ ਕੀਤੀ ਗਈ। ਜਲਦ ਹੀ ਸ਼ਹਿਰ ਵਿੱਚ ਵੱਧ ਰਹੀ ਟ੍ਰੈਫਿਕ ਸੱਮਸਿਆਵਾਂ ਦਾ ਹੱਲ ਹੋਵੇਗਾ ਅਤੇ ਸੁਚਾਰੂ ਢੰਗ ਨਾਲ ਟ੍ਰੈਫਿਕ 'ਤੇ ਕੰਟਰੋਲ ਕੀਤਾ ਜਾਵੇਗਾ