Wednesday, August 24, 2022

ਦਿਵਿਆਂਗ ਬੱਚਿਆ ਨੂੰ ਸਮਾਜ ਦੇ ਬਰਾਬਰ ਦਰਜਾ ਦਵਾਉੇਣ ਅਤੇ ਸਕੂਲੀ ਸਿੱਖਿਆ ਦੀ ਔਕੜਾਂ ਨੂੰ ਦੂਰ ਕਰਨ ਲਈ ਮੁਫ਼ਤ ਸਮਾਨ ਵੱਡ ਸਮਾਰੋਹ ਕੀਤਾ।




ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਦੇ ਅਧੀਨ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵਿੰਦਰ ਕੌਰ ਅਤੇ ੳੱਪ-ਜਿੱਲ੍ਹਾ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ,ਡਾ.ਪ੍ਰੀਤੀ ਤੰਗੜ ਅਤੇ ਡੀ.ਐਸ.ਈ ਪ੍ਰਦੀਪ ਕੌਰ ਲੁਧਿਆਣਾ ਦੀ ਅਗਵਾਈ ਹੇਠ ਦਿਵਿਆਂਗ ਬੱਚਿਆ ਦੇ ਸਮਾਨ ਵੱਡ ਸਮਾਰੋਹ ਕੈਪ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਫੈਜਗੜ ਵਿਖੇ ਲਗਾਇਆ ਗਿਆ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਖੰਨਾ-1,2 ਅਤੇ ਦੋਰਾਹਾ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ ਦਿਵਿਆਂਗ ਬੱਚਿਆ ਵੱਲੋਂ ਭਾਗ ਲਿਆ ਗਿਆ।ਇਸ ਕੈਪ ਵਿੱਚ ਲੱਤਾਂ ਬਾਂਹਾਂ ਤੋ ਅਸਮਰਥ,ਗੂੰਗੇ ਬੋਲੇ,ਅੰਨ੍ਹੇ ਅਤੇ ਇੱਕ ਤੋ ਵੱਧ ਅਪੰਗਤਾ ਵਾਲੇ ਬੱਚਿਆ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਸਮਾਨ ਦਿੱਤਾ ਗਿਆ।ਬੀ.ਪੀ.ਈ.ੳ ਖੰਨਾ-2 ਅਵਤਾਰ ਸਿੰਘ ਨੇ ਪ੍ਰੈੱਸ ਕੋਨਫਰੈਸ ਵਿੱਚ ਜਾਣਕਾਰੀ ਦਿੱਤੀ ਕਿ ਇਸ ਤਰ੍ਹਾਂ ਦੇ ਕੈਪ ਸਮੱਗਰਾ ਸਿੱਖਿਆ ਅਭਿਆਨ ਵੱਲੋਂ ਹਰ ਸਾਲ ਲਗਾਏ ਜਾਂਦੇ ਹਨ।ਇਸ ਕੈਪ ਵਿੱਚ ਡਾਕਟਰੀ ਚੈੱਕਅਪ ਤੋ ਬਾਅਦ ਜੋ ਵੀ ਉਨ੍ਹਾਂ ਦੀ ਜ਼ਰੂਰਤ ਦਾ ਸਮਾਨ ਮਿਲਣਾ ਹੈ ਉਹ ਸਮਾਨ ਤਿਆਰ ਕਰਵਾ ਕੇ ਮੁਫ਼ਤ ਦਿੱਤਾ ਗਿਆ।ਇਸ ਕੈਪ ਵਿੱਚ ਹੱਡੀਆਂ ਦੇ ਮਾਹਿਰ ਡਾਕਟਰ,ਜਨਰਲ ਡਾਕਟਰ ਅਲੀਮਕੋ ਦੀ ਮਾਹਿਰ ਟੀਮ ਵੱਲੋਂ ਬੱਚਿਆ ਨੂੰ ਚੈੱਕ ਕਰਕੇ ਸਮਾਨ ਦਿੱਤਾ ਗਿਆ ਅਤੇ ਸਮਾਨ ਦੀ ਵਰਤੋ ਕਰਨ ਦੀ ਜਾਣਕਾਰੀ ਵੀ ਦਿੱਤੀ।ਸਰਵ ਸਿੱਖਿਆ ਅਭਿਆਨ ਵੱਲੋਂ ਬੱਚਿਆ ਨੂੰ ਇਹ ਸਮਾਨ ਦੇ ਕੇ ਉਨ੍ਹਾਂ ਨੂੰ ਸਮਾਜ ਵਿੱਚ ਵਿਚਰਨ ਦੇ ਮੌਕੇ ਅਤੇ ਸਕੂਲੀ ਸਿੱਖਿਆ ਵਿੱਚ ਆ ਰਹੀ ਔਕੜਾਂ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਦਿੱਤਾ ਗਿਆ ਹੈ।ਸਮੱਗਰਾ ਸਿੱਖਿਆ ਅਭਿਆਨ ਪੰਜਾਬ ਸਰਕਾਰ ਨੇ ਬੱਚਿਆ ਨੂੰ 2 ਟਰਾਈ ਸਾਈਕਲ,11 ਵ੍ਹੀਲ ਚੇਅਰ, 6 ਸੀ.ਪੀ ਚੇਅਰ, 10 ਰੁਲੇਟਰ, 10 ਫੌੜ੍ਹਿਆਂ, 39 ਦਿਮਾਗ਼ੀ ਕਮਜ਼ੋਰੀ ਵਾਲੇ ਬੱਚਿਆ ਨੂੰ ਦਿਮਾਗ਼ੀ ਕਸਰਤ ਕਿੱਟਾਂ, 1 ਅੰਨ੍ਹੇ ਬੱਚਿਆ ਲਈ ਬ੍ਰੇਲ ਕੀਟ ਅਤੇ 7 ਗੂੰਗੇ ਬੋਲੇ ਬੱਚਿਆ ਨੂੰ ਸੁਣਨ ਦੀ ਮਸ਼ੀਨਾਂ ਅਤੇ ਬੱਚਿਆ ਦੀ ਤੁਰਣ-ਫੀਰਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਬੂਟ ਵੀ ਪਵਾਏ ਗਏ ਆਦਿ  ਜ਼ਰੂਰਤ ਦਾ ਸਮਾਨ ਉਨ੍ਹਾਂ ਦੀ ਲੋੜ ਅਨੁਸਾਰ ਤਿਆਰ ਕਰਵਾ ਕੇ ਦਿੱਤਾ ਗਿਆ।ਰਾਜੀਵ ਕੁਮਾਰ ਵੱਲੋਂ ਕਿਹਾ ਕਿ ਇਸ ਸਮਾਨ ਨੂੰ ਮਿਲਣ ਨਾਲ ਬੱਚਿਆ ਨੂੰ ਸਮਾਜ ਚ ਆ ਰਹੀਆਂ ਔਕੜਾਂ ਦੂਰ ਕਰਕੇ ਸਮਾਜ ਚ ਬਰਾਬਰ ਦਾ ਦਰਜਾ ਦਿੱਤਾ ਜਾ ਸਕਦਾ ਹੈ ਅਤੇ ਸਮਾਜ ਨੂੰ ਵੀ ਇਸ ਤਰ੍ਹਾਂ ਦੇ ਬੱਚਿਆ ਨੂੰ ਅਪਣਾਉਣ ਦੀ ਕੋਈ ਕਸਰ ਨਹੀਂ ਛੱਡਣੀ ਚਾਹੁੰਦੀ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਬੱਚਿਆ ਦੀ ਜ਼ਰੂਰਤ ਅਨੁਸਾਰ ਸਮੇਂ ਸਮੇਂ ਤੇ ਸਕੂਲਾਂ ਚ ਮਦਦ ਕਰਨੀ ਚਾਹੀਦੀ ਹੈ।ਇਸ ਮੌਕੇ ਤੇ ਬੀ.ਪੀ.ਈ.ੳ ਅਵਤਾਰ ਸਿੰਘ,ਗੌਰਵ ਗੁਪਤਾ,ਰਾਏ ਸਿੰਘ, ਗੁਰਪ੍ਰੀਤ ਸਿੰਘ,ਰਣਵੀਰ ਕੌਰ, ਆਈ.ਈ.ਆਰ.ਟੀ ਰਾਜੀਵ ਕੁਮਾਰ ਵਰਮਾ ,ਹਰਜੀਤ ਕੋਰ,ਅੰਜਨਾ,ਕਰਮਜੀਤ ਸਿੰਘ,ਹਰਜੀਤ ਸਿੰਘ, ਸੁਖਜੀਤ ਸਿੰਘ , ਭੁਪਿੰਦਰ ਕੌਰ ਅਤੇ ਆਈ ਈ ਵੀ ਰਜਨੀ ਦੇਵੀ,ਸੁਖਦੀਪ ਕੌਰ,ਚਰਨਜੀਤ ਕੌਰ ਰਛਪਾਲ ਕੌਰ,ਗੁਰਵਿੰਦਰ ਸਿੰਘ,ਪ੍ਰਿੰਸ ਅਤੇ ਗੁਰਤੇਜ ਸਿੰਘ , ਸਤਨਾਮ ਸਿੰਘ , ਕੁਲਵੰਤ ਕੌਰ ,ਜਸਵੀਰ ਕੌਰ, ਆਦਿ ਹਾਜ਼ਰ ਸੀ।**Firtu Buisness Diretory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616