Monday, May 1, 2023

ਅੱਜ 1 ਮਈ ਲੇਬਰ ਡੇ ਦੇ ਮੌਕੇ

 ਅੱਜ 1 ਮਈ ਲੇਬਰ ਡੇ ਦੇ ਮੌਕੇਤੇ ਲੇਬਰ ਚੌਂਕ ਲਲਹੇੜੀ ਰੋਡ ਵਿਖੇ ਝੰਡਾ ਲਹਿਰਾਂਨ ਦੀ ਰਸਮ ਅਦਾ ਕਰਦੇ ਹੋਏ ਐਮ ਐਲ ਏ ਖੰਨਾ ਸ.ਤਰੁਨਪ੍ਰੀਤ ਸਿੰਘ ਸੋਂਧ ਅਤੇ ਮੌਕੇ ਤੇ ਲੇਬਰ ਨੂੰ ਸੰਬੋਧਨ ਕੀਤਾ ਅਤੇ ਮੌਕੇ ਤੇ ਹਾਜਰ ਸਨ ਕਰਮ ਚੰਦ ਸ਼ਰਮਾ,ਜਗਤਾਰ ਸਿੰਘ ਗਿੱਲ,ਗੁਰਜੀਤ ਸਿੰਘ ਗਿੱਲ ਘੋਗਾ,ਮਲਕੀਤ ਸਿੰਘ ਮੀਤਾ,ਪੀ ਏ ਮਹੇਸ਼ ਕੁਮਾਰ,ਗੁਰਮਿੰਦਰ ਸਿੰਘ ਆਦਿ ਹਾਜਰ ਸਨ