Friday, July 28, 2023

ਐਮ ਐਲ ਏ ਖੰਨਾ ਸ.ਤਰੁਨਪ੍ਰੀਤ ਸਿੰਘ ਸੋਂਧ ਨੇ ਕੱਚੇ ਅਧਿਆਪਕਾ ਨੂੰ ਪੱਕੇ ਹੋਣ ਦੇ ਨਿਯੁਕਤੀ ਪੱਤਰ ਵੰਡੇ


ਖੰਨਾ--- ਇਕ ਪ੍ਰੋਗਰਾਮ ਤਹਿਤ ਹਾਈ ਸਕੂਲ ਪਿੰਡ ਘੁੰਗਰਾਲੀ ਰਾਜਪੂਤਾਂ ਵਿਖੇ ਕਚੇ ਤੋ ਪੱਕੇ ਕੀਤੇ ਅਧਿਆਪਕਾ ਈ ਜੀ ਏਸ,ਐਸ ਟੀ ਆਰ,ਏ ਏ ਆਈ ਈ ਨੂੰ ਐਮ ਐਲ ਏ ਖੰਨਾ ਸ.ਤਰੁਨਪ੍ਰੀਤ ਸਿੰਘ ਸੋਂਧ ਨੇ ਨਿਯੁਕਤੀ ਪੱਤਰ ਵੰਡੇ ਅਤੇ ਭਗਵੰਤ ਮਾਨ ਜੀ ਦੁਆਰਾ ਕੀਤੀ ਵੀਡੀਓ ਕਾਨਫਰੰਸ ਬਾਰੇ ਵਿਸਤਾਰ ਨਾਲ ਦੱਸਿਆ ਇਸ ਮੌਕੇ ਤੇ ਹਾਜਰ ਸਨ ਪ੍ਰਿੰਸੀਪਲ ਗੁਰਜੀਤ ਕੁਮਾਰ ਘਈ,ਬੀ ਪੀ ਈ ਓ ਖੰਨਾ -1,ਅਵਤਾਰ ਸਿੰਘ ਬੀ ਪੀ ਈ ਓ ਖੰਨਾ -2, ਮਾਸਟਰ ਅਵਤਾਰ ਸਿੰਘ ਦਹੇੜੂ,ਲਛਮਣ ਸਿੰਘ ਗਰੇਵਾਲ,ਮਲਕੀਤ ਸਿੰਘ ਮੀਤਾ






,ਪੰਚ ਜਸਵਿੰਦਰ ਕੌਰ,ਹਰਦੀਪ ਸਿੰਘ ਕੁਲਾਰ,ਸੁਖਜੀਤ ਸਿੰਘ ਕਾਹਲੋਂ,ਪੀ ਏ ਮਹੇਸ਼ ਕੁਮਾਰ,ਬਲਕਾਰ ਸਿੰਘ ਔਜਲਾ,ਹਰਦੀਪ ਹਰਮਨ ,ਕੁਲਦੀਪ ਸਿੰਘ,ਜਸਪਾਲ ਸਿੰਘ ਹਾਜਰ ਸਨ।     Firtu Buisness Directory punjab#~  D Krazy Kids, play and party A 24/25lower ground Floor celebration Bazaar khanna phone no 98155 17505                      *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat shop)

.