Thursday, August 10, 2023

ਵਾਰਡ ਨੰਬਰ 17 ਵਿੱਚ ਭੁਪਿੰਦਰ ਨਗਰ ਵਿਖੇ

ਖੰਨਾ- ਵਾਰਡ ਨੰਬਰ 17 ਵਿੱਚ ਭੁਪਿੰਦਰ ਨਗਰ ਵਿਖੇ 18 ਲੱਖ ਦੀ ਲਾਗਤ ਨਾਲ ਨਵੀ ਬਣਾਈ ਗਈ ਸਰਵਣ ਮਾਸਟਰ ਵਾਲੀ ਸੜਕ  ਦਾ ਉਦਘਾਟਨ ਐੱਮ ਐਲ ਏ ਸ ਤਰੁਨਪਰੀਤ ਸਿੰਘ ਸੌਦ ਤੇ ਐਮ ਸੀ ਸੁਰਿੰਦਰ ਕੁਮਾਰ ਬਾਵਾ ਜੀ ਨੇ ਗਲੀ ਦੀਆ ਬੱਚੀਆ 


ਹੱਥੋ ਰੀਬਨ ਕੱਟਵਾ ਕੇ ਸੜਕ ਮਹੁੱਲਾ ਨਿਵਾਸੀਆਂ ਨੂੰ ਸਮਰਪਿਤ ਕੀਤੀ ਗਈ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਐਮ ਐਲ ਏ ਨੇ ਮਹੁੱਲੇ ਦੀਆ ਬੱਚਿਆਂ ਨੂੰ ਇਨਾ ਮਾਨ ਸਨਮਾਨ ਦਿੱਤਾ ਤੇ ਬਜੁਰਗ ਮਾਤਾਵਾਂ ਨੇ ਵੀ ਐਮ ਐਲ ਏ ਸ ਤਰੁਨਪਰੀਤ ਸਿੰਘ ਸੌਦ ਜੀ ਨੂੰ ਆਸ਼ੀਰਵਾਦ ਦਿੱਤਾ ਤੇ ਧੰਨਵਾਦ ਕੀਤਾ ਨਵੀਂ ਸੜਕ ਬਣਾ ਕੇ ਦੇਣ ਦਾ ਇਸ ਮੌਕੇ ਐਮ ਐਲ ਏ ਸ ਤਰੁਨਪਰੀਤ ਸਿੰਘ ਸੌਦ ਸਾਹਿਬ ਨੇ ਮਹੁੱਲਾ ਨਿਵਾਸੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਮਹੁੱਲੇ ਵਿੱਚ ਬੁੱਲਾ ਕੇ ਇਨਾ ਮਾਨ ਸਨਮਾਨ ਦਿੱਤਾ ਤੇ ਵਿਸ਼ਵਾਸ ਦਿਵਾਇਆ ਕਿ ਵਾਰਡ ਨੰਬਰ ਸਤਾਰਾਂ ਵਿੱਚ ਰਹਿੰਦੇ ਕੰਮਾਂ ਨੂੰ ਵੀ ਬਹੁਤ ਜਲਦੀ ਪੂਰਾ ਕਰਵਾਇਆ ਜਾਵੇਗਾ ਅਤੇ ਕਿਹਾ ਕਿ ਐਮ


ਸੀ ਸੁਰਿੰਦਰ ਕੁਮਾਰ ਬਾਵਾ ਜੀ ਇਕ ਬਹੁਤ ਮੇਹਨਤੀ ਕੌਂਸਲਰ ਹਨ ਜਿਹੜੇ ਕਿ ਹਮੇਸ਼ਾ ਹੀ ਅਪਣੇ ਵਾਰਡ ਦੀਆ ਸਮਸਿਆਵਾਂ ਦੱਸਦੇ ਰਹਿੰਦੇ ਹਨ ਤੇ ਇਹਨਾਂ ਦਾ ਕੰਮ ਪਹਿਲ ਦੇ ਆਧਾਰ ਤੇ ਕਰਵਾਈਆ ਜਾਂਦਾ ਹੈ ਇਸ ਮੌਕੇ ਐਮ ਸੀ ਸੁਰਿੰਦਰ ਕੁਮਾਰ ਬਾਵਾ ਜੀ ਨੇ ਕਿਹਾ ਕਿ ਜਿਸ ਸੜਕਾ ਦਾ ਨਿਰਮਾਣ ਕਰਵਾਇਆ ਗਿਆ ਹੈ ਇਸ ਸੜਕ ਦਾ ਬਹੁਤ ਬੁਰਾ ਹਾਲ ਸੀ ਨਾ ਕੋਈ ਸੀਵਰੇਜ ਨਾ ਕੋਈ ਵਾਟਰ ਸਪਲਾਈ ਨਾ ਕੋਈ ਨਾਲੀਆਂ ਸਨ ਤੇ ਨਾ ਹੀ ਕੋਈ ਗੰਦੇ ਪਾਣੀ ਦੀ ਨਿਕਾਸੀ ਅੱਜ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਵਾ ਦਿੱਤਾ ਗਿਆ ਹੁਣ ਇਸ ਸੜਕ ਵਿੱਚ ਸੀਵਰੇਜ ਤੇ ਵਾਟਰ ਸਪਲਾਈ ਦਾ ਕੰਮ ਮੁਕੰਮਲ ਕਰਵਾਈਆਂ ਗਿਆ ਹੈ ਤੇ ਸੜਕ ਦਾ ਨਿਰਮਾਣ ਕਰਵਾ ਦਿੱਤਾ ਗਿਆ ਹੈ  ਇਸ ਸਮੇਂ ਮਹੁੱਲਾ ਨਿਵਾਸੀਆਂ ਨੇ ਐਮ ਸੀ ਸੁਰਿੰਦਰ ਕੁਮਾਰ ਬਾਵਾ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਲੋਕਾਂ ਨੇ ਕਿਹਾ ਕਿ ਜੋ ਵਾਦਾ ਐੱਮ

ਸੀ ਸੁਰਿੰਦਰ ਕੁਮਾਰ ਬਾਵਾ ਜੀ ਨੇ ਵੋਟਾਂ ਵਿੱਚ ਸਾਡੇ ਨਾਲ ਕੀਤਾ ਸੀ ਉਹ ਵਾਧਾ ਅੱਜ ਪੂਰਾ ਕਰ ਦਿੱਤਾ ਹੈ ਇਸ ਸਮੇਂ ਮਹੁੱਲਾ ਨਿਵਾਸੀਆਂ ਵਿੱਚ ਬੜੀ ਖੁਸ਼ੀ ਦੀ ਲਹਿਰ ਸੀ ਤੇ ਛੋਟੇ ਛੋਟੇ ਬੱਚੇ ਬਹੁਤ ਖੁਸ਼ ਸਨ ਇਸ ਮੌਕੇ ਹਾਜ਼ਰ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸ੍ਰੀ ਰਾਕੇਸ਼ ਕੁਮਾਰ ਭਾਂਬਰੀ ,ਡਾ ਇਸਵਰ ਚੰਦ,ਗੁਰਨਾਮ ਚੰਦ ਨੰਬਰਦਾਰ, ਸ੍ਰੀ ਸੰਭੂ ਲਾਲ,ਨਛੱਤਰ ਸਿੰਘ, ਵਲੈਤੀ ਰਾਮ, ਵਜਿੰਦਰ ਕੁਮਾਰ  ਬਿੱਟੂ  ਸਿਕੰਦਰ ਸਿੰਘ, ਕਿਰਪਾਲ ਸਿੰਘ  , ਦਿਵਾਨ ਚੰਦ, ਸੰਦੀਪ ਸਿੰਘ, ਨਰੇਸ਼ ਕੁਮਾਰ, ਹਰਬੰਸ ਲਾਲ, ਜੀਵਨ ਕੁਮਾਰ, ਜਸਵੀਰ ਕੌਰ, ਰੋਮੀ, ਰਵਿੰਦਰ ਸਿੰਘ  , ਮਨਦੀਪ ਕੁਮਾਰ ਮਸ਼ਾਲ, ਤੇਜ ਕੁਮਾਰ ਮਸ਼ਾਲ,  ,ਜਸਵੀਰ ਕੌਰ, ਹਰਦੀਪ ਕੁਮਾਰ ਮਸ਼ਾਲ, ਤਨਵੀਰ ਕੁਮਾਰ ਮਸ਼ਾਲ, ਹਾਜਰ ਸਨ।----Firtu Buisness Directory punjab#~  D Krazy Kids, play and party A 24/25lower ground Floor celebration Bazaar khanna phone no 98155 17505                      *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat shop)

.