Monday, August 14, 2023

ਨਗਰ ਕੌਂਸਲ ਖੰਨਾ ਵੱਲੋਂ 'ਮੇਰੀ ਮਾਟੀ ,ਮੇਰਾ ਦੇਸ਼' ਮੌਕੇ ਸ਼ਹੀਦਾ ਦੇ ਪਰਿਵਾਰਕ ਮੈਂਬਰਾਂ ਨੂੰ ਕੀਤਾ ਗਿਆ ਸਨਮਾਨਿਤ।ਮਾਣਯੋਗ ਵਧੀਕ ਡਿਪਟੀ ਕਮਿਸ਼ਨਰ ( ਸ਼ਹਿਰੀ ) ਡਾਕਟਰ ਰੁਪਿੰਦਰਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ , ਕਾਰਜ ਸਾਧਕ ਅਫਸਰ ਸ੍ਰੀ ਚਰਨਜੀਤ ਸਿੰਘ ਜੀ ਦੀ ਰਹਿਨੁਮਾਈ ਹੇਠ 

ਅੱਜ ਨਗਰ ਕੌਂਸਲ ਖੰਨਾ ਦੇਸ਼ ਦੀ ਆਜ਼ਾਦੀ ਮੌਕੇ ਸ਼ਹੀਦ ਹੋਏ ਪਰਿਵਾਰਾਂ ਨੂੰ ਨਗਰ ਕੌਂਸਲ ਖੰਨਾ ਵਿੱਖੇ ਵਿਧਾਇਕ ਸ੍ਰੀ ਤਰਨਪ੍ਰੀਤ ਸਿੰਘ ਸੋਂਧ ਵੱਲੋਂ ਯਾਦਗਾਰ ਨਿਹ ਪੱਥਰ, ਕਲਸ਼ ਰੈਲੀ ਅਤੇ ਸਨਮਾਨਿਤ ਚਿਨ ਦੇ ਨਾਲ ਸਨਮਾਨਿਤ ਕੀਤਾ ਗਿਆ । ਜਿਸ ਵਿੱਚ ਮੌਕੇ ਤੇ ਅਜਾਦੀ ਘੁਲਾਟੀਏ ਪਰਿਵਾਰਾਂ ਦੇ ਮੈਂਬਰ ਹਾਜਰ ਸਨ ਸਵ: ਰਘਬੀਰ ਸਿੰਘ ਭਾਟੀਆ, ਸਵ:ਸੁਰਜੀਤ ਸਿੰਘ,ਸਵ: ਰਾਏ ਸਿੰਘ ਪਤੰਗਾ,ਸਵ: ਖਲੀਲ ਅਹਿਮਦ ਖ਼ਾਨ,ਸਵ:ਲਾਲ ਚੰਦ ਭਾਰਤਵਾਜ, ਦੇਵਕੀ ਨੰਦਨ, ਤਾਰਾ ਸਿੰਘ, ਰਾਮ ਇੰਦਰ ਗੁਜਰਾਲ , ਸਵ:ਪਾਲ ਸਿੰਘ,ਸਵ: ਓਮ ਪ੍ਰਕਾਸ਼ ਮਹਿਤਾ,ਸਵ:ਸਵਰਨ ਸਿੰਘ ਭਾਟੀਆ, ਸਵ:ਹੀਰਾ ਸਿੰਘ, ਸਵ:ਕਿਸ਼ੋਰੀ ਲਾਲ ਜੇਠੀ,ਸਵ: ਧਰਮ ਸਿੰਘ ਖਟੜਾ,ਸਵ:ਅਮਰ ਸਿੰਘ ਰਾਜੇਵਾਲ ਦੇ ਪਰਿਵਾਰਕ ਮੈਂਬਰ ਹਾਜਰ ਸਨ। ਮੌਕੇ ਤੇ ਰਾਜੀਵ ਕੁਮਾਰ ਐਸ . ਇ, ਕਿਰਨਦੀਪ ਸੁਪਰਡੈਂਟ, ਹਰਪਾਲ ਸਿੰਘ ਅਕਾਊਂਟੈਂਟ,ਮੈਡਮ ਸੰਜੋਗਤਾ ਸੈਨਿਟਰੀ ਇੰਸਪੈਕਟਰ, ਜਸਵਿੰਦਰ ਸਿੰਘ ਸਨਿਟਰੀ ਸੁਪਰਵਾਈਜ਼ਰ, ਅਸ਼ਵਨੀ ਕੁਮਾਰ ਸੁਪਰਵਾਈਜ਼ਰ, ਪਰਮਜੀਤ ਕੌਰ ਸੁਪਰਵਾਈਜ਼ਰ, ਇਕਵਿੰਦਰ ਸਿੰਘ ਕੰਪਿਊਟਰ ਆਪਰੇਟਰ, ਮੁਹਿੰਦਰ ਸਿੰਘ ਐਸ ਓ,ਮਨਿੰਦਰ ਸਿੰਘ ਸੀ ਐਫ਼,  ਨਵਰੀਤ ਕੌਰ ਸੀ ਐਫ਼, ਅਨਿਲ ਕੁਮਾਰ ਗੈਟੁ, ਚੰਦਨ ਸਿੰਘ ਨੇਗੀ ਸਮਾਜ ਸੇਵੀ ਆਦਿ ਪਤਵੰਤੇ ਸੱਜਣ ਹਾਜ਼ਰ ਸਨ।