Friday, January 12, 2024

ਏ.ਐਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿੱਚ

 ਏ.ਐਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿੱਚ


ਲੋਹੜੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਕਾਲਜ ਦੇ ਡਾਇਰੈਕਟਰ ਡਾ: ਹਰਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਤਿਉਹਾਰਾਂ ਦੀ ਮਹੱਤਤਾ ਨੂੰ ਬਰਕਰਾਰ ਰੱਖਦੇ ਹਨ ਸਗੋਂ ਵਿਦਿਆਰਥੀਆਂ ਵਿਚ ਸਮਾਜਿਕ ਸਾਂਝ, ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦੀ ਮਜ਼ਬੂਤ ​​ਭਾਵਨਾ ਨੂੰ ਵੀ ਵਧਾਉਂਦੇ ਹਨ | ਉਨ੍ਹਾਂ ਸਮੂਹ ਸਟਾਫ਼ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਜੀਵਨ ਦੀ ਕਾਮਨਾ ਕੀਤੀ।  ਇਸ ਮੌਕੇ ਕਾਲਜ ਦੇ ਫੈਕਲਟੀ ਪ੍ਰੋ. ਅਰਜੁਨ ਧੰਮੀ, ਪ੍ਰੋ: ਸਾਗਰ ਗੁਪਤਾ, ਪ੍ਰੋ: ਹਰਨੀਤ, ਪ੍ਰੋ. ਹਿਮਾਂਸ਼ੀ, ਪ੍ਰੋ: ਮਨਜੋਤ ਕੌਰ, ਪ੍ਰੋ: ਜਸ਼ਨਪ੍ਰੀਤ ਕੌਰ, ਪ੍ਰੋ: ਪ੍ਰੇਰਨਾ, ਪ੍ਰੋ: ਕਾਜਲ, ਗੁਰਦੀਪ ਸਿੰਘ, ਕੁਲਵੀਰ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ |

ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ, ਸੁਸ਼ੀਲ ਕੁਮਾਰ ਸ਼ਰਮਾ (ਉਪ-ਪ੍ਰਧਾਨ), ਐਡਵੋਕੇਟ ਬਰਿੰਦਰ ਪਾਲ ਡੇਵਿਟ

(ਜਨਰਲ ਸਕੱਤਰ), ਸ੍ਰੀ ਸੰਜੀਵ ਕੁਮਾਰ ਸਾਹਨੇਵਾਲੀਆ (ਸਕੱਤਰ) ਅਤੇ ਹੋਰ ਮੈਂਬਰਾਂ ਨੇ ਵੀ ਇਸ ਮੌਕੇ ਸਾਰੀਆਂ ਨੂੰ ਵਧਾਈ ਦਿਤੀ|.                                                 Firtu Business Directory punjab #

~  D Krazy Kids, 

play and party Area 24/25 lower ground Floor 

celebration Bazaar

 khanna 

phone no 98155 17505 


*To let service* 

-Udey chum property consultant 

ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital 

gt road khanna. 


# with best compliments 

Subodh Mittal 

*Krishna vastralya*

 chandala market khanna 9988397097


 *Rajput  jewellers*

 Guru Amar das market 

khanna * 


*Kidizo play way school* 

Bullepur Road khanna


 *-*sheetal garments

 karnail singh road khanna* 


*Ajay Tiles _ajay marka ISI interlocking pavers & main hole frame & cover,

khanna 

mobile 9914718000, 9855018000 


#. With best compliments 

*Kansal Feed Industries* 

Amloh road 

village Kahanpura * 


# **Dutta properties*

 shop n 137 

Guru  Amar Das market 

Gagan Dutta 9814080135 

contact for any kind of property  sale and purchase 


#.  Spl. Colourful khadi cotton kurta pajama and new pathani colourful fabric available here.                   *Battu plaza*                             Mo :9872695413, 7696664616. 


*Fish and Meat market*** 

Purewal building,

Samrala chowk 

g.t Road khanna 

(A modern Meat shop)