ਦੁੱਖ ਭਰੀ ਖ਼ਬਰ. ਸਰਦਾਨੀ ਰਣਜੀਤ ਕੌਰ ਰੋਸ਼ਾ ਜੀ ਜੋ ਕੀ ਮਾਤਾ ਜੀ ਸ੍ਰ ਹਰਦੀਪ ਸਿੰਘ ਹਨੀ ਰੋਸ਼ਾ ਅਤੇ ਤਲਵਿੰਦਰ ਕੌਰ ਰੋਸ਼ਾ ਕੋਸਲਰ ਦੀ ਸੱਸ ਮਾਂ ਅਕਾਲ ਚਲਾਣਾ ਕਰ ਗਏ ਹਨ ਉਣਾ ਦਾ ਅੰਤਿਮ ਸੰਸਕਾਰ ਕੱਲ ਨੂੰ ਮਿਤੀ 6.2.2024 ਨੂੰ 11 ਵੱਜੇ ਸਵੇਰੇ ਖੰਨਾ ਦੇ ਸ਼ਮਸ਼ਾਨਘਾਟ ਵਿੱਖੇ ਕੀਤਾ ਜਾਵੇਗਾ ਇਸ ਗੱਲ ਦੀ ਜਾਣਕਾਰੀ ਸ੍ਰ ਯਾਦਵਿੰਦਰ ਸਿੰਘ ਯਾਦੂ.ਰਾਜਿੰਦਰ ਸਿੰਘ ਜੀਤ ਸਾਬਕਾ mc. ਅਤੇ ਹਰਜੀਤ ਸਿੰਘ ਵਿੱਕੀ ਭਾਟੀਆ ਨੇ ਦਿੱਤੀ.