.

Friday, June 22, 2018

ਯੂਥ ਕਾਂਗਰਸ ਦੀ ਮੈਰਾਥਨ ਦੌੜ 'ਚ ਆਪਣੇ ਸਾਥੀਆਂ ਨਾਲ ਜਲੰਧਰ ਵਿਖੇ ਸ਼ਾਮਿਲ ਹੋਏ ਡਾਕਟਰ ਚਾਹਲ


ਖੰਨਾਂ  22 ਜੂਨ ( ) ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸੱਕਤਰ , ਹਿਮਾਚਲ ਪ੍ਰਦੇਸ਼ ਦੇ ਇੰਚ ਅਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੀ ਵਿਦੇਸ਼ ਫੇਰੀ  ਤੇ ਉਹਨਾਂ ਦੀ ਗੈਰ ਹਾਜਰੀ ਵਿੱਚ ਸ: ਕੋਟਲੀ  ਦੇ ਦਿਸ਼ਾਂ ਨਿਰਦੇਸ਼ਾਂ ਦੇ ਨਾਲ  ਉਹਨਾਂ ਦੇ ਓ ਐਸ ਡੀ  ਡਾਕਟਰ ਗੁਰਮੁੱਖ ਸਿੰਘ ਚਾਹਲ ਨੇ ਆਪਣੀ ਜੁੰਮੇਵਾਰੀ ਸੰਭਲਾਲਦੇ ਜਿੱਥੇ ਹਲਕੇ ਦੇ ਲੋਕਾਂ ਦੀ ਮੁਸ਼ਕਲਾਂ ਦਾ ਹੱਲ ਕੀਤਾ ਉਸ ਦੇ ਨਾਲ ਹੀ ਹਲਕੇ ਦੀ ਮੁਢਲੀਆਂ ਮੰਗਾਂ ਦਾ ਸੰਬਧਿਤ ਮੰਤਰੀਆਂ ਕੋਲ ਵੀ ਲੈ ਗੇ ਗਏ । ਉਸ ਦੇ ਨਾਲ ਹੀ ਕੁਲ ਹਿੰਦ ਯੂਥ ਕਾਂਗਰਸ ਵੱਲੋਂ ਅੱਜ ਜਲਧੰਰ ਵਿੱਚ ਨਸ਼ਿਆਂ ਖਿਲਾਫ ਦੌੜ ਵਿੱਚ ਸਾਥੀਆਂ ਸਮੇਤ ਸਮੂਲੀਅਤ ਕੀਤੀ ਜਿਸ ਦੀ ਅਗਵਾਈ All India youth congress ਪ੍ਰਧਾਨ Keshav Chand Yadav ਨੇ ਸਾਮਲ ਹੋਣਾ ਹੇ ਇਹ ਪੰਜਾਬ ਪ੍ਰਧਾਨ ਅਮਰਪ੍ਰੀਤ ਲਾਲੀ ਜੀ ਦੀ ਅਗਵਾਈ ਵਿੱਚ ਹੋ ਰਹੀ ਹੇ । ਇਸ ਮੋਕੇ  ਡਾਕਟਰ ਗੁਰਮੁੱਖ ਚਾਹਲ ਨੇ ਦਸਿਆ ਕਿ ਵਿਧਾਇਕ ਸ: ਗੁਰਕੀਰਤ ਸਿੰਘ ਕੋਟਲੀ ਵਿਦੇਸ਼  ਅੰਦਰ ਆਪਣੇ ਨਿਜੀ ਦੋਰ ਤੇ ਹਨ ਉਹਨਾਂ ਨੇ ਹੀ ਆਪਣੇ ਸਾਥੀਆਂ ਜਾਂਦੇ ਹੋਏ ਹੁਕਮ ਦਿੱਤਾ ਸੀ ਕਿ ਹਲਕੇ ਦੇ  ਕਿਸੇ ਵੀ ਵਿਆਕਤੀ ਦੇ ਕੰਮ ਵਿੱਚ ਖੌੜਤ ਨਹੀ ਆਉਣੀ ਚਾਹੀਦੀ  ਅਤੇ ਪਾਰਟੀ ਦੇ ਹੁਕਮਾਂ ਨੂੰ ਵੀ ਸਿਰੇ ਮੱਥੇ ਪ੍ਰਵਾਨ ਕਰਨਾਂ । ਉੋਸੇ ਤਹਿਤ ਹੀ ਅੱਜ ਜੋ ਯੂਥ ਕਾਂਗਰਸ ਨੇ ਨਸ਼ਿਆਂ ਆਲ ਇੰਡੀਆ ਯੂਥ ਕਾਂਗਰਸ ਵੱਲੋਂ ਨਸ਼ੇਆਂ ਖਿਲਾਫ  ਰੱਖੀ ਮੇਰਥਨ ਦੌੜ ਰੱਖੀ ਹੈ ਉਸ ਵਿੱਚ ਭਾਗ  ਲਿਆ ਹੈ ਤਾਂ ਜੋ ਪੰਜਾਬ ਦੇ ਨੋਜਵਾਨਾਂ ਨੂੰ ਨਸ਼ਿਆਂ ਖਿਲਾਫ ਲਾਮਬੰਧ ਕੀਤਾ ਜਾ ਸਕੇ  । ਇਸ ਮੋਕੇ ਉਹਨਾਂ ਨਾਲ ਕੀਰਤ ਔਜਲਾ, ਗੁਰਦਿਆਲ ਧਾਲੀਵਾਲ, ਮਾਨਸੁਖਪ੍ਰੀਤ ਸਿੰਘ , ਸੁਖਚੈਨ ਸਿੰਘ, ਹਰਪਿੰਦਰ ਸਿੰਘ , ਸਿਮਰਨ, ਗਗਨਦੀਪ ਸਿੰਘ , ਲਵਪ੍ਰੀਤ ਗਿੱਲ, ਅਮਰਦੀਪ ਗੋਰਾ, ਆਲਮਜੀਤ ਕਾਹਲੋਂ, ਬਲਜਿੰਦਰ ਸਿੰਘ , ਜਸਵੀਰ ਸਿੰਘ ਕੇਵਲ, ਅਮ੍ਰਿਤ ਜਰਗ, ਧਰਮਪਾਲ  ਧੰਨਾਂ, ਜਸਵਿੰਦਰ ਸਿੰਘ , ਅਜੈਬ ਸਿੰਘ , ਅਮਨ ਗਰੇਵਾਲ, ਵਰਿੰਦਰ ਅਜੌਲਾ, ਹਰਕਰਨ ਔਜਲਾ, ਜਰਨੈਲ ਸਿੰਘ, ਅਮਰੀਕ ਸਿੰਘ , ਕੁਲਵਿੰਦਰ ਸਿੰਘ ਆਦਿ ਹਾਜਰ ਸਨ ।