Tuesday, July 27, 2021

ਫਿਰਤੂ ਦੀ ਡਾਇਰੀ 9815077425-

 ਫਿਰਤੂ ਦੀ ਡਾਇਰੀ 9815077425--ਨਗਰ ਵਾਸੀਆਂ ਦੀ ਸਹੂਲਤ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਨਵਾਂ ਬੱਸ ਅੱਡਾ ਬਣਵਾਇਆ ਜਾ ਰਿਹਾ ਹੈ | ਆਧੁਨਿਕ ਸਹੂਲਤਾਂ ਨਾਲ ਲੈਸ ਬਣਨ ਵਾਲੇ ਨਵੇਂ ਬੱਸ ਸਟੈਂਡ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ  ਵਿਧਾਇਕ ਗੁਰਕੀਰਤ ਸਿੰਘ ਵਲੋਂ ਰੱਖਿਆ ਗਿਆ | ਇਸ ਮੌਕੇ ਵਿਧਾਇਕ ਗੁਰਕੀਰਤ ਨੇ ਕਿਹਾ ਕਿ ਦੂਰ ਦੁਰਾਡਿਉਂ ਖੰਨਾ ਆਉਣ ਅਤੇ ਇੱਥੋਂ ਜਾਣ ਵਾਲੇ ਮੁਸਾਫ਼ਰਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਬੱਸ ਟਰਮੀਨਲ ਨਾਂਅ ਹੇਠ ਨਵਾਂ ਬੱਸ ਸਟੈਂਡ ਬਣਾਇਆ ਜਾ ਰਿਹਾ ਹੈ, ਜਿਸ ਤੇ ਕਰੀਬ 3 ਕਰੋੜ 74 ਲੱਖ ਰੁਪਏ ਖਰਚਾ ਆ ਰਿਹਾ ਹੈ | ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ, ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ, ਕਾਰਜਕਾਰੀ ਪ੍ਰਧਾਨ ਜਤਿੰਦਰ ਪਾਠਕ, ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਉੱਭੀ, ਸਾਬਕਾ ਕੌਂਸਲ ਪ੍ਰਧਾਨ ਵਿਕਾਸ ਮਹਿਤਾ, ਕੌਂਸਲਰ ਅਤੇ ਏ.ਐੱਸ ਸਕੂਲ ਅਤੇ ਕਾਲਜਾਂ ਦੇ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ, ਹਰਿੰਦਰ ਸਿੰਘ ਰਿੰਟਾ ਕਨੇਚ ਪ੍ਰਧਾਨ ਖੰਨਾ ਪ੍ਰਾਈਵੇਟ ਬੱਸ ਆਪਰੇਟਰ ਯੂਨੀਅਨ ਕੌਂਸਲਰ ਗੁਰਮੀਤ ਸਿੰਘ ਨਾਗਪਾਲ, ਕੌਂਸਲਰ ਸੁਰਿੰਦਰ ਬਾਵਾ, ਕੌਂਸਲਰ ਹਰਦੀਪ ਸਿੰਘ ਨੀਨੰੂ, ਕੌਂਸਲਰ ਸੰਦੀਪ ਘਈ, ਕੌਂਸਲਰ ਅਮਰੀਸ਼ ਕਾਲੀਆ, ਸ਼ੈਲੀ ਅਟਵਾਲ, ਅਮਿਤ ਤਿਵਾੜੀ, ਡਾ. ਗੁਰਮੁਖ ਸਿੰਘ ਚਾਹਲ, ਨਿਗਰਾਨ ਇੰਜੀਨੀਅਰ ਰਾਜੀਵ ਸ਼ਰਮਾ, ਹਰਪ੍ਰੀਤ ਸਿੰਘ ਧੰਜਲ, ਤਰੁਣ ਲੂੰਬਾ, ਰਾਜੇਸ਼ ਮੇਸ਼ੀ, ਅਮਨਦੀਪ ਕਟਾਰੀਆ, ਪੁਸ਼ਕਰਰਾਜ ਸਿੰਘ, ਵਰਿੰਦਰ ਸਿੰਘ ਦਹੇਲੇ, ਭੁਪਿੰਦਰ ਸਿੰਘ ਸੌਂਦ, ਚਰਨਜੀਤ ਸਿੰਘ, ਹਰਜੀਤ ਸਿੰਘ ਖਰੇ, ਬਲਦੇਵ ਸਿੰਘ ਮਠਾੜੂ, ਗੁਰਨਾਮ ਸਿੰਘ ਭਮਰਾ, ਅਮਰਜੀਤ ਸਿੰਘ ਘਟੌੜਾ, ਅਜੀਤ ਸਿੰਘ ਰੂਪਰਾਏ, ਗੁਰਮੇਲ ਸਿੰਘ, ਜਸਵੀਰ ਸਿੰਘ, ਕੇਸਰ ਸਿੰਘ ਘਟੌੜਾ, ਮਨਜੀਤ ਸਿੰਘ ਧੰਜਲ, ਸੁਖਦੇਵ ਸਿੰਘ ਕਲਸੀ, ਹਰਕੇਵਲ ਸਿੰਘ, ਹਰਜੀਤ ਸਿੰਘ ਸੋਹਲ, ਹਰਮੇਸ਼ ਲੋਟੇ, ਦਵਿੰਦਰ ਸਿੰਘ ਸੋਹਲ, ਪ੍ਰਕਾਸ਼ ਚੰਦ ਧੀਮਾਨ, ਠੇਕੇਦਾਰ ਗੁਰਬਚਨ ਸਿੰਘ, ਜਤਿੰਦਰ ਸਿੰਘ ਸੱਲ੍ਹ, ਵਿਕਰਮਜੀਤ ਸਿੰਘ ਧੀਮਾਨ, ਰਮੇਸ਼ ਮੁੰਡੇ, ਬਲਵੰਤ ਰਾਏ, ਗੁਰਚਰਨ ਸਿੰਘ ਵਿਰਦੀ, ਆਦਰਸ਼ ਭੇਲੇ, ਮਨਜੀਤ ਸਿੰਘ ਸੋਹਲ, ਪ੍ਰਾਈਵੇਟ ਆਪਰੇਟਰ ਯੂਨੀਅਨ ਜਨਰਲ ਸਕੱਤਰ ਗੁਰਪ੍ਰੀਤ ਸਿੰਘ, ਹਰਮੀਤ ਸਿੰਘ, ਗੁਰਪ੍ਰੀਤ ਸਿੰਘ ਤੇ ਰਾਜ ਸਿੰਘ ਇੰਚਾਰਜ ਪੀ.ਆਰ.ਟੀ.ਸੀ. ਖੰਨਾ ਆਦਿ ਹਾਜ਼ਰ ਸਨ | ਲੋਕ ਚਰਚਾ ਆਸ ਕਰਦੇ ਹਾਂ ਬਸ ਅੱਡਾ ਜਲਦੀ ਬਨੇ ਅਤਿ ਸ਼ਹਿਰ ਗੈਰ ਕਾਨੂੰਨੀ ਬੱਸ ਅੱਡਿਆ ਤੋਂ ਨਿਜ਼ਾਤ ਪਾਵੇ#**Firtu Buisness Diretory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna*               *Manoj Wadera 

All Insurance Advisor

Contact 9417700758 * *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616