Thursday, August 10, 2023

ਪੰਜਾਬ ਖੱਤਰੀ ਸਭਾ ਰਜਿ:ਪੰਜਾਬ ਦੀ ਮੀਟਿੰਗ ਸਮਰਾਲਾ ਰੋਡ ਖੰਨਾ ਵਿਖੇ

 ਪੰਜਾਬ ਖੱਤਰੀ ਸਭਾ ਰਜਿ:ਪੰਜਾਬ ਦੀ ਮੀਟਿੰਗ ਸਮਰਾਲਾ ਰੋਡ ਖੰਨਾ ਵਿਖੇ


ਖਜਾਨਚੀ ਨਰਿੰਦਰ ਪਾਲ ਘਈ ਦੀ ਹੱਟੀ ’ਤੇ ਹੋਈ। ਜਿਸ ’ਚ ਜਿੱਥੇ ਖੱਤਰੀ ਸਭਾ ਦੀਆਂ ਸਮੱਸਿਆਵਾਂ ’ਤੇ ਵਿਚਾਰਾਂ ਕੀਤੀਆਂ, ਉੱਥੇ ਹੀ ਸਮਾਜਿਕ ਅੰਦਰ ਫੈਲੀਆਂ ਕੁਰਤੀਆਂ ਤੇ ਸਮਾਜ ਭਲਾਈ ਦੇ ਕਾਰਜ ਕਰਨ ਦਾ ਫੈਸਲਾ ਕੀਤਾ ਗਿਆ। ਪ੍ਰਧਾਨ ਅੰਮ੍ਰਿਤ ਲਾਲ ਲਟਾਵਾ ਤੇ ਜਨਰਲ ਸਕੱਤਰ ਭਰਪੂਰ ਚੰਦ ਬੈਕਟਰ ਨੇ ਦੱਸਿਆ ਕਿ ਪੰਜਾਬ ਖੱਤਰੀ ਸਭਾ ਵਲੋਂ ਸਰਬਸੰਮਤੀ ਨਾਲ ਸਮਾਜ ਭਲਾਈ ਕਰਨ ਸਬੰਧੀ ਕਈ ਫੈਸਲੇ ਲਏ ਹਨ ਤਾਂ ਜੋ ਸਮਾਜ ਅੰਦਰ ਫੈਲੀਆਂ ਕੁਰਤੀਆਂ ਦੂਰ ਹੋ ਸਕਣ ਤੇ ਇੱਕ ਚੰਗਾ ਸਮਾਜ ਸਰਜਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਮਾਜ ’ਚ ਸਭ ਤੋਂ ਵੱਡੀ ਕੁਰੀਤੀ ਭੋਗ ਦੀਆਂ ਰਸਮਾਂ ਦੌਰਾਨ ਭਾਂਤ ਭਾਤ ਦੇ ਲੰਗਰ ਤਿਆਰ ਕਰਨਾ ਹੈ। ਜਿਸ ਨਾਲ ਪਹਿਲਾਂ ਹੀ ਦੁਖੀ ਪਰਿਵਾਰ ਨੂੰ ਆਰਥਿਕ ਬੋਝ ਝੱਲਣਾ ਪੈਂਦਾ ਹੈ। ਇਸ ਲਈ ਸਭਾ ਵਲੋਂ ਸਾਦੇ ਰੋਟੀ ਪਾਣੀ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਦੂਸ਼ਿਤ ਹੋਏ ਵਾਤਾਵਰਣ ਨੂੰ ਸੰਭਾਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਭਾ ਵਲੋਂ ਗ਼ਰੀਬ ਪਰਿਵਾਰਾਂ ਦੀ ਆਰਥਿਕ ਮੱਦਦ ਕਰਨ ਲਈ ਵੀ ਕਾਰਜ ਕੀਤਾ ਜਾਵੇਗਾ। ਗ਼ਰੀਬ ਪਰਿਵਾਰ ਦੇ ਬੱਚਿਆਂ ਨੂੰ ਪੜ੍ਹਾਂਈ ’ਚ ਮੱਦਦ ਕਰਨ ਸਬੰਧੀ ਮੁਹਿੰਮ ਵਿੱਢੀ ਜਾਵੇਗੀ ਤਾਂ ਜੋ ਗ਼ਰੀਬ ਬੱਚਾ ਪੜ੍ਹ. ਲਿਖ ਕੇ ਆਪਣੀ ਤੇ ਪਰਿਵਾਰ ਦੀ ਜਿੰਮੇਵਾਰੀ ਉਠਾ ਸਕੇ। ਭਰਪੂਰ ਚੰਦ ਬੈਕਟਰ ਨੇ ਮੀਟਿੰਗ ’ਚ ਪੁੱਜੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪ੍ਰਸਤ ਰਾਜ ਕੁਮਾਰ ਸਾਹਨੇਵਾਲੀਆ, ਸਰਪ੍ਰਸਤ ਸੰਜੇ ਘਈ, ਸਰਪ੍ਰਸਤ ਅਸ਼ੋਕ ਕੁਮਾਰ ਵਿੱਜ, ਖਜਾਨਚੀ ਨਰਿੰਦਰ ਪਾਲ ਘਈ, ਮੀਤ ਪ੍ਰਧਾਨ ਬਲਰਾਮ ਪੁਰੀ , ਜੁਆਇੰਟ ਸਕੱਤਰ ਡਾ.ਰਾਜੀਵ ਕੁਮਾਰ ਰਿਹਾਨ, ਸਕੱਤਰ ਰਾਧੇ ਸ਼ਾਮ ਵਿੱਜ, ਸਲਾਹਕਾਰ ਐਡਵੋਕੇਟ ਕਲਭੂਸ਼ਣ ਸੋਫਤ, ਮੁਕੇਸ਼ ਮਹਿਤਾ, ਸਤੀਸ਼ ਜੇਠੀ, ਨਰਿੰਦਰ ਵਿੱਜ, ਨਰਿੰਦਰ ਬੈਕਟਰ, ਸੋਮਨਾਥ ਲੁਟਾਵਾ, ਪ੍ਰਿਤਪਾਲ ਚਿਰਕਸਾਲ ਪ੍ਰੀਤੀ, ਵਿਕਾਸ ਕੁਮਾਰ ਵਿੱਜ ਹਾਜ਼ਰ ਸਨ।--Firtu Buisness Directory punjab#~  D Krazy Kids, play and party A 24/25lower ground Floor celebration Bazaar khanna phone no 98155 17505                      *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat shop)

.