Sunday, November 20, 2022

ਉਡਾਰੀਆਂ' ਬਾਲ ਮੇਲੇ ਰਾਹੀਂ ਹੋਈ ਬੱਚਿਆਂ ਦੇ ਬਹੁਰੰਗੀ ਉਡਣਯੋਗ ਖੰਭਾਂ ਦੀ ਪਛਾਣ -

 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ


ਲੁਧਿਆਣਾ, 20 ਨਵੰਬਰ -  ਡਾਇਰੈਕਟਰ ਸਮਾਜਿਕ ਸਰੁੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 14 ਨਵੰਬਰ, 2022 ਤੋਂ ਸ਼ੁਰੂ ਹੋਏ ਬਾਲ ਵਿਕਾਸ ਮੇਲੇ ਦਾ ਅੱਜ ਸ਼ਾਨਦਾਰ ਸਮਾਪਨ ਹੋਇਆl
ਸੀ.ਡੀ.ਪੀ.ਓ, ਦੋਰਾਹਾ ਸ਼੍ਰੀ ਰਾਹੁਲ ਅਰੋੜਾ ਨੇ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੇਲਾ ਜਿੱਥੇ ਬੱਚਿਆਂ ਦੇ ਬਹੁਪੱਖੀ ਵਿਕਾਸ ਅਤੇ ਉਨ੍ਹਾਂ ਦੇ ਹਰ ਪੱਖੋਂ ਵੱਖ- ਵੱਖ ਮੁੱਢਲੇ ਬਚਪਨ ਦੇ ਵਿਸ਼ਿਆਂ ਲਈ ਜਾਗਰੂਕਤਾ ਦਾ ਅਹਿਮ ਵਸੀਲਾ ਸਾਬਤ ਹੋਇਆ ਉੱਥੇ ਹੀ ਉਨ੍ਹਾਂ ਦੇ ਮਾਪਿਆਂ, ਦਾਦਾ-ਦਾਦੀ ਅਤੇ ਹੋਰ ਰਿਸ਼ਤੇਦਾਰਾਂ ਨੂੰ ਵੀ ਬੱਚਿਆਂ ਦੀਆਂ ਉਭਰਦੀਆਂ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ  ਦੀਆਂ ਰੰਗਲੀਆਂ ਸੋਚਾਂ ਤੋਂ ਵੀ ਜਾਣੂੰ ਕਰਵਾ ਗਿਆ l ਇਸ ਦੇ ਨਾਲ-ਨਾਲ ਉਨ੍ਹਾਂ ਦੇ ਬੱਚਿਆਂ ਦੇ ਸ਼ਰੀਰਕ, ਮਾਨਸਿਕ ਅਤੇ ਮਨੋਵਿਗਾਨਕ ਸਤਿਥੀ ਤੇ ਚਾਨਣਾ ਪਾਉਣ ਦਾ ਨਵੇਕਲਾ ਕਦਮ ਸਾਬਤ ਹੋਇਆ l
ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਆਪਣੇ ਸਮੂਹ ਨਾਲ ਮਿਲਵਰਤਣ ਦੀ ਸੋਚ ਅਤੇ ਤਾਲਮੇਲ ਦੀ ਭਾਵਨਾ ਉਜਾਗਰ ਹੁੰਦੀ ਹੋਈ ਪਤਾ ਲੱਗੀ ਅਤੇ ਉਨ੍ਹਾਂ ਇਹ ਵੀ ਦੱਸਿਆ ਕਿ ਕਵਿਤਾ ਮੁਕਾਬਲੇ, ਡਾਂਸ ਅਤੇ ਹੋਰ ਸਰਗਰਮੀਆ ਵੇਖ ਕੇ ਮਾਪੇ ਜਿੱਥੇ ਉਤਸ਼ਾਹਤ ਸਨ ਓਥੇ ਉਨ੍ਹਾਂ ਨੂੰ ਆਪਣੇ ਬੱਚੇ ਦੀਆਂ ਸੁਧਾਰਨਯੋਗ ਕਮੀਆਂ ਦਾ ਵੀ ਗਿਆਨ ਹੋਇਆ  ਜਿਸ ਨਾਲ ਉਨ੍ਹਾਂ ਨੂੰ ਪਿੰਡ ਦੀਆਂ ਆਂਗਣਵਾੜੀ ਵਰਕਰਾਂ, ਸਕੂਲ ਅਧਿਆਪਕਾਂ ਅਤੇ ਹੋਰ ਬੱਚਿਆਂ ਦੇ ਮਾਪਿਆਂ ਨਾਲ ਇਕ ਮੰਚ ਤੇ ਗੱਲ-ਬਾਤ ਕਰਨ ਦਾ ਮੌਕਾ ਵੀ ਪ੍ਰਾਪਤ ਹੋਇਆ l
ਹਰ ਬੱਚਾ ਆਪਣੇ ਪੱਧਰ ਤੇ ਕਿਵੇਂ ਵਿਸ਼ੇਸ਼ ਹੈ ਅਤੇ ਉਸ ਵਿੱਚ ਹੋਰ ਸੁਧਾਰ ਕਿਵੇਂ  ਲਿਆਂਦਾ ਜਾ ਸਕਦਾ ਹੈ,ਦੇ ਵਿਸ਼ੇ ਤੇ ਵਿਚਾਰ-ਵਟਾਂਦਰਾ ਵੀ ਹੋਇਆ l ਸੋਂ ਵਿਭਾਗ ਰਾਹੀਂ ਉਲੀਕਿਆ ਇਹ 14-20 ਨਵੰਬਰ ਤੱਕ ਦਾ ਸੱਤ ਰੋਜ਼ਾ ਤਿਓਹਾਰ ਨਨ੍ਹੇ ਫਰਿਸ਼ਤਿਆ ਲਈ ਉਨ੍ਹਾਂ ਦੇ ਉਡਾਰੀਮਾਰਨ ਯੋਗ ਖੰਭਾਂ ਲਈ ਵਿਸ਼ਾਲ ਆਸਮਾਨ ਛੱਡ ਗਿਆ ਹੈ lFirtu internet Radio news9815077425---**Firtu Buisness Diretory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat Store now open in khanna) phone 01628318031