Sunday, June 4, 2023

ਐਮ ਐਲ ਏ ਹਲਕਾ ਖੰਨਾ ਸ.ਤਰੁਨਪ੍ਰੀਤ ਸੋਂਧ ਦੀ ਪਿੰਡ ਰਾਜੇਵਾਲ ਵਿਖੇ ਲੋਕ ਮਿਲਨੀ

  ਐਮ ਐਲ ਏ ਹਲਕਾ ਖੰਨਾ ਸ.ਤਰੁਨਪ੍ਰੀਤ ਸੋਂਧ ਜੀ ਨੇ ਪਿੰਡ ਰਾਜੇਵਾਲ  ਵਿਖੇ ਰੱਖੇ ਇਕ ਸਮਾਗਮ ਲੋਕ ਮਿਲਨੀ ਤਹਿਤ ਪਿੰਡ ਵਾਸੀਆਂ ਨੂੰ ਮਿਲੇ ਅਤੇ ਉਹਨਾ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਜਲਦ ਦੂਰ ਕਰਨ ਦਾ ਭਰੋਸਾ ਦਿਵਾਇਆ ਅਤੇ ਅੱਜ ਹੀ ਸਮਾਜ ਸੇਵਕ ਪਦਮ ਸ਼੍ਰੀ ਭਗਤ ਪੂਰਨ ਸਿੰਘ ਜੀ ਦੇ ਜਨਮਦਿਨ ਦੇ ਮੌਕੇ ਤੇ ਇਹਨਾ ਦੀ ਜਨਮ ਸਥਲ ਪਿੰਡ ਰਾਜੇਵਾਲ ਵਿਖੇ ਪਦਮ ਸ਼੍ਰੀ ਭਗਤ ਪੂਰਨ ਸਿੰਘ  ਜੀ ਨੂੰ ਯਾਦ ਕੀਤਾ ਅਤੇ ਗੁਰੂਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਇਸ ਮੌਕੇ ਤੇ ਹਾਜਰ ਸਨ ਮੱਖਣ ਸਿੰਘ ਰਾਜੇਵਾਲ, ਸਰਪੰਚ ਸੁਦਾਗਰ ਸਿੰਘ ,ਸੁਦਾਗਰ ਸਿੰਘ ਪੰਚ ਪਤੀ, ਜਰਨੈਲ ਸਿੰਘ, ਅਮਰੀਕ ਸਿੰਘ ,ਬਲਦੇਵ ਸਿੰਘ ,ਬੂਟਾ ਸਿੰਘ ਆੜਤੀਆ ,ਬੂਟਾ ਸਿੰਘ ਰਿਐਤ, ਸਾਹਿਬ ਸਿੰਘ ਸਾਬਕਾ ਪੰਚ, ਦਲੀਪ ਸਿੰਘ ਫੌਜੀ ,ਇਕਬਾਲ ਸਿੰਘ ,ਜਗਤਾਰ ਸਿੰਘ ਹਰਦੇਵ ਸਿੰਘ ਸਾਬਕਾ ਸਰਪੰਚ, ਸੰਤ ਸਿੰਘ ਚੁਬਕੀ, ਦਵਿੰਦਰ ਸਿੰਘ ਪਪੂ ,ਜਗਵੀਰ ਸਿੰਘ ਮਲੀਪੁਰ, ਦਲਵਿੰਦਰ ਸਿੰਘ ਫੌਜੀ ,ਜਰਨੈਲ ਸਿੰਘ ਗੋਸਲ, ਗੁਰਪ੍ਰੀਤ ਸਿੰਘ ਨੰਬਰਦਾਰ,ਵਿੱਕੀ ਪੰਚ, ਰਘਬੀਰ ਸਿੰਘ ਫੌਜੀ ਗੁਰਵਿੰਦਰ ਸਿੰਘ, ਗੁਰਮੁਖ ਸਿੰਘ ਫੌਜੀ, ਪ੍ਰਦੀਪ ਸਿੰਘ ਲੱਖੀ,ਕੁਲਵਿੰਦਰ ਸਿੰਘ ਜਸਵਿੰਦਰ ਸਿੰਘ,ਪ੍ਰਗਟ ਸਿੰਘ,ਗੁਰਜੰਟ ਸਿੰਘ, ਦਰਸ਼ਨ ਸਿੰਘ ਅੰਮ੍ਰਿਤਪਾਲ ਸਿੰਘ ਸਾਬਕਾ ਸਰਪੰਚ, ਪ੍ਰਿਤਪਾਲ ਸਿੰਘ ,ਸਵਰਨ ਸਿੰਘ ਭਗਵੰਤ ਸਿੰਘ ਪ੍ਰਧਾਨ ਹਰਿੰਦਰ ਸਿੰਘ ਛੀਦੀ ਪੰਚ ਪੱਤੀ


ਜਗਤਾਰ ਸਿੰਘ ਗਿੱਲ,ਮਲਕੀਤ ਸਿੰਘ ਮੀਤਾ, ਗੁਰਜੀਤ ਗਿੱਲ ਘੋਕਾ, ਪੀ ਏ ਮਹੇਸ਼ ਕੁਮਾਰ,ਮਾਸਟਰ ਅਵਤਾਰ ਸਿੰਘ ਦਹੇ ਅਤਿ ਹੋਰ।.Firtu Buisness Directory punjab#~  D Krazy Kids, play and party A 24/25lower ground Floor celebration Bazaar khanna phone no 98155 17505                      *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat Store now open in khanna) phone 01628318031