Thursday, November 24, 2016

ਜਥੇ ਰਣਜੀਤ ਸਿੰਘ ਤਲਵੰਡੀ ਪਿੰਡ ਕੋਟਲਾ ਢੱਕ ਵਿਖੇ


ਖੰਨਾ-ਮੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਪੰਜਾਬ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾ ਨੂੰ ਭਲੀ ਭਾਤੀ ਪੂਰਾ ਕਰਕੇ ਦਿਖਾਇਆ ।ਮੁੱਖ-ਮੰਤਰੀ ਸ.ਪ੍ਰਕਾਸ਼ ਸ਼ਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਅੱਜ ਪੰਜਾਬ ਵਿਕਾਸ ਕਾਰਜਾਂ ਵਿੱਚ ਸਭ ਤੋਂ ਮੋਹਰੀ ਚੱਲ ਰਿਹਾ ਹੈ ਅਤੇ ਪੰਜਾਬ ਸਰਕਾਰ ਵਿਕਾਸ ਕਾਰਜਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀ ਛੱਡੇਗੀ,ਇੰਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੇ ਇੰਚਾਰਜਜਥੇ ਤਲਵੰਡੀ ਨੇ ਪਿੰਡ ਕੋਟਲਾ ਢੱਕ ਵਿਖੇ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।
ਖੰਨਾ(………)-ਮੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਪੰਜਾਬ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾ ਨੂੰ ਭਲੀ ਭਾਤੀ ਪੂਰਾ ਕਰਕੇ ਦਿਖਾਇਆ ।ਮੁੱਖ-ਮੰਤਰੀ ਸ.ਪ੍ਰਕਾਸ਼ ਸ਼ਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਅੱਜ ਪੰਜਾਬ ਵਿਕਾਸ ਕਾਰਜਾਂ ਵਿੱਚ ਸਭ ਤੋਂ ਮੋਹਰੀ ਚੱਲ ਰਿਹਾ ਹੈ ਅਤੇ ਪੰਜਾਬ ਸਰਕਾਰ ਵਿਕਾਸ ਕਾਰਜਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀ ਛੱਡੇਗੀ,ਇੰਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੇ ਇੰਚਾਰਜ ਜਥੇ ਤਲਵੰਡੀ ਵੱਲੌਂ ਪਿੰਡ ਕੋਟਲਾ ਢੱਕ ਵਿਖੇ ਵਿਕਾਸ ਕਾਰਜਾਂ ਲਈ ਗ੍ਰਾਂਟ ਦਾ ਸਾਢੇ ੧੦ ਲੱਖ ਦਾ ਚੈੱਕ ਵੰਡਦੇ ਹੋਏ ਕੀਤਾ।ਜਥੇ ਤਲਵੰਡੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਖੰਨਾ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਹਰੇਕ ਪਿੰਡ ਨੂੰ ਗ੍ਰਾਂਟਾਂ ਦੇ ਲੱਖਾ ਦੇ ਚੈੱਕ ਦਿੱਤੇ ਜਾ ਰਹੇ ਹਨ ਤਾਂ ਜੋ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦੀ ਨਾਲ ਮੁਕੰਮਲ ਕਰਕੇ ਅੰਤਿਮ ਰੂਪ ਦਿੱਤਾ ਜਾ ਸਕੇ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਜੀ ਦੇ ਪੰਜਾਬ ਨੂੰ ਵਿਕਾਸਸ਼ੀਲ ਸੂਬਾ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਯਤਨਾਂ ਸਦਕਾ ਅੱਜ ਹਰ ਪਿੰਡ ਅਤੇ ਸ਼ਹਿਰ ਨੂੰ ਗ੍ਰਾਂਟਾਂ ਦੇ ਖੁੱਲੇ ਗੱਫੇ ਵੰਡੇ ਜਾ ਰਹੇ ਹਨ,ਅਤੇ ਗਲੀਆਂ ਮੁਹੱਲਿਆਂ ਵਿੱਚ ਸੀਵਰੇਜ ਪਾ ਕੇ ਪੱਕੀਆਂ ਗਲੀਆਂ ਬਣਾ ਕੇ ,ਲਾਈਟਾਂ ਲਗਵਾ ਕੇ ਪਿੰਡਾਂ ਅਤੇ ਸ਼ਹਿਰਾਂ ਦੀ ਨੁਹਾਰ ਹੀ ਬਦਲ ਦਿੱਤੀ ਗਈ ਹੈ।ਅਕਾਲ਼ੀ ਸਰਕਾਰ ਕਹਿਣੀ ਅਤੇ ਕਰਨੀ ਤੇ ਪੂਰੀ ਪਰਪੱਕ ਹੈ।ਮੁੱਖ ਮੰਤਰੀ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾਂ ਸਭ ਨੂੰ ਭਲੀਭਾਂਤ ਪੂਰਾ ਕਰ ਕੇ ਦਿਖਾਇਆ ਹੈ।
ਜਥੇ ਰਣਜੀਤ ਸਿੰਘ ਤਲਵੰਡੀ ਨੇ ਪਿੰਡ ਕੋਟਲਾ ਢੱਕ ਵਿਖੇ ੧੦ ਲੱਖ ਦਾ ਚੈੱਕ ਵਿਕਾਸ ਕਾਰਜਾਂ ਲਈ ਦਿੱਤਾ।ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਜਥੇ ਰਣਜੀਤ ਸਿੰਘ ਤਲਵੰਡੀ ਦਾ ਤਹਿ ਦਿਲੋਂ ਧੰਨਵਾਦ ਕੀਤ ਗਿਆ।ਇਸ ਮੋਕੇ ਸ਼ਾਮਿਲ ਸਨ ਪ੍ਰੋ. ਗੁਰਬਖਸ ਸਿੰਘ ਬੀਜਾ (ਚੇਅਰਮੈਨ ਮਾਰਕੀਟ ਕਮੇਟੀ ਖੰਨਾ ),ਚੇਅਰਮੈਨ ਜੀਤ ਸਿੰਘ ਅਲੌੜ ,ਚੇਅਰਮੈਨ ਗੁਰਦੀਪ ਸਿੰਘ ਮਾਜਰੀ,ਚੇਅਰਮੈਨ ਰਣਜੀਤ ਸਿੰਘ ਗੋਹ ,ਇੰਦਰਪਾਲ ਸਿੰਘ ਕਮਾਲਪੁਰਾ,ਸਵਰਨਜੀਤ ਸਿੰਘ ਮਾਜਰੀ (ਪ੍ਰਧਾਨ ਸਰਪੰਚ ਯੂਨੀਅਨ) ,ਮੋਹਨ ਸਿੰਘ ਜਟਾਣਾ ਸਰਕਲ ਪ੍ਰਧਾਨ ,ਤਰਲੋਚਨ ਸਿੰਘ ਮੋਹਨਪੁਰ, ,ਮਿੱਠੂ ਜਟਾਣਾ(ਪ੍ਰਧਾਨ ਯੂਥ ਅਕਾਲ਼ੀ ਦਲ)ਰਣਜੀਤ ਸਿੰਘ ਮੰਡਿਆਲਾ,ਬੀਬੀ ਮਨਜੀਤ ਕੌਰ ਮੰਡਿਆਲਾ(ਕੋਆਡੀਨੇਟਰ),ਬੀਬੀ ਮਨਜੀਤ ਕੌਰ ਕੋਟ ਸੇਖੋਂ(ਸਰਕਲ ਪ੍ਰਧਾਨ),ਬਲਪ੍ਰੀਤ ਸਿੰਘ ਬਾਲੀ,ਜਗਦੀਸ਼ ਰਾਣਾ ਭਾਦਲਾ,ਹਰਿੰਦਰ ਸਿੰਘ ਰਾਣਾ ਭਾਦਲਾ,ਹਰਜੰਗ ਸਿੰਘ ਗੰਢੂਆਂ,ਹਰਬੰਤ ਸਿੰਘ ਸਰਪੰਚ ,ਗੁਰਮੀਤ ਸਿੰਘ ਪੰਚ,ਬਲਵੀਰ ਸਿੰਘ ਪੰਚ,ਗੁਰਮੇਲ ਸਿੰਘ,ਬਲਜੀਤ ਸਿੰਘ ਸਾਬਕਾ ਸਰਪੰਚ,ਬਲਵੀਰ ਸਿੰਘ,ਮੇਵਾ ਸਿੰਘ,ਗੁਰਕੀਰਤ ਸਿੰਘ,ਲਖਵੀਰ ਸਿੰਘ ਪੰਚ,ਰਾਜਿੰਦਰ ਸਿੰਘ,ਬਾਬਾ ਬਹਾਦਰ ਸਿੰਘ,ਨਵਦੀਪ ਸਿੰਘ ਹਾਜ਼ਿਰ ਸਨ।  ਜਥੇ ਤਲਵੰਡੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਖੰਨਾ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਹਰੇਕ ਪਿੰਡ ਨੂੰ ਗ੍ਰਾਂਟਾਂ ਦੇ ਲੱਖਾ ਦੇ ਚੈੱਕ ਦਿੱਤੇ ਜਾ ਰਹੇ ਹਨ ਤਾਂ ਜੋ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦੀ ਨਾਲ ਮੁਕੰਮਲ ਕਰਕੇ ਅੰਤਿਮ ਰੂਪ ਦਿੱਤਾ ਜਾ ਸਕੇ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਜੀ ਦੇ ਪੰਜਾਬ ਨੂੰ ਵਿਕਾਸਸ਼ੀਲ ਸੂਬਾ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਯਤਨਾਂ ਸਦਕਾ ਅੱਜ ਹਰ ਪਿੰਡ ਅਤੇ ਸ਼ਹਿਰ ਨੂੰ ਗ੍ਰਾਂਟਾਂ ਦੇ ਖੁੱਲੇ ਗੱਫੇ ਵੰਡੇ ਜਾ ਰਹੇ ਹਨ,ਅਤੇ ਗਲੀਆਂ ਮੁਹੱਲਿਆਂ ਵਿੱਚ ਸੀਵਰੇਜ ਪਾ ਕੇ ਪੱਕੀਆਂ ਗਲੀਆਂ ਬਣਾ ਕੇ ,ਲਾਈਟਾਂ ਲਗਵਾ ਕੇ ਪਿੰਡਾਂ ਅਤੇ ਸ਼ਹਿਰਾਂ ਦੀ ਨੁਹਾਰ ਹੀ ਬਦਲ ਦਿੱਤੀ ਗਈ ਹੈ।ਅਕਾਲ਼ੀ ਸਰਕਾਰ ਕਹਿਣੀ ਅਤੇ ਕਰਨੀ ਤੇ ਪੂਰੀ ਪਰਪੱਕ ਹੈ।ਮੁੱਖ ਮੰਤਰੀ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾਂ ਸਭ ਨੂੰ ਭਲੀਭਾਂਤ ਪੂਰਾ ਕਰ ਕੇ ਦਿਖਾਇਆ ਹੈ।ਜਥੇ ਰਣਜੀਤ ਸਿੰਘ ਤਲਵੰਡੀ ਨੇ ਪਿੰਡ ਕੋਟਲਾ ਢੱਕ ਵਿਖੇ ੧੦ ਲੱਖ ਦਾ ਚੈੱਕ ਵਿਕਾਸ ਕਾਰਜਾਂ ਲਈ ਦਿੱਤਾ।ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਜਥੇ ਰਣਜੀਤ ਸਿੰਘ ਤਲਵੰਡੀ ਦਾ ਤਹਿ ਦਿਲੋਂ ਧੰਨਵਾਦ ਕੀਤ ਗਿਆ।ਇਸ ਮੋਕੇ ਸ਼ਾਮਿਲ ਸਨ ਪ੍ਰੋ. ਗੁਰਬਖਸ ਸਿੰਘ ਬੀਜਾ (ਚੇਅਰਮੈਨ ਮਾਰਕੀਟ ਕਮੇਟੀ ਖੰਨਾ ),ਚੇਅਰਮੈਨ ਜੀਤ ਸਿੰਘ ਅਲੌੜ ,ਚੇਅਰਮੈਨ ਗੁਰਦੀਪ ਸਿੰਘ ਮਾਜਰੀ,ਚੇਅਰਮੈਨ ਰਣਜੀਤ ਸਿੰਘ ਗੋਹ ,ਇੰਦਰਪਾਲ ਸਿੰਘ ਕਮਾਲਪੁਰਾ,ਸਵਰਨਜੀਤ ਸਿੰਘ ਮਾਜਰੀ (ਪ੍ਰਧਾਨ ਸਰਪੰਚ ਯੂਨੀਅਨ) ,ਮੋਹਨ ਸਿੰਘ ਜਟਾਣਾ ਸਰਕਲ ਪ੍ਰਧਾਨ ,ਤਰਲੋਚਨ ਸਿੰਘ ਮੋਹਨਪੁਰ, ,ਮਿੱਠੂ ਜਟਾਣਾ(ਪ੍ਰਧਾਨ ਯੂਥ ਅਕਾਲ਼ੀ ਦਲ)ਰਣਜੀਤ ਸਿੰਘ ਮੰਡਿਆਲਾ,ਬੀਬੀ ਮਨਜੀਤ ਕੌਰ ਮੰਡਿਆਲਾ(ਕੋਆਡੀਨੇਟਰ),ਬੀਬੀ ਮਨਜੀਤ ਕੌਰ ਕੋਟ ਸੇਖੋਂ(ਸਰਕਲ ਪ੍ਰਧਾਨ),ਬਲਪ੍ਰੀਤ ਸਿੰਘ ਬਾਲੀ,ਜਗਦੀਸ਼ ਰਾਣਾ ਭਾਦਲਾ,ਹਰਿੰਦਰ ਸਿੰਘ ਰਾਣਾ ਭਾਦਲਾ,ਹਰਜੰਗ ਸਿੰਘ ਗੰਢੂਆਂ,ਹਰਬੰਤ ਸਿੰਘ ਸਰਪੰਚ ,ਗੁਰਮੀਤ ਸਿੰਘ ਪੰਚ,ਬਲਵੀਰ ਸਿੰਘ ਪੰਚ,ਗੁਰਮੇਲ ਸਿੰਘ,ਬਲਜੀਤ ਸਿੰਘ ਸਾਬਕਾ ਸਰਪੰਚ,ਬਲਵੀਰ ਸਿੰਘ,ਮੇਵਾ ਸਿੰਘ,ਗੁਰਕੀਰਤ ਸਿੰਘ,ਲਖਵੀਰ ਸਿੰਘ ਪੰਚ,ਰਾਜਿੰਦਰ ਸਿੰਘ,ਬਾਬਾ ਬਹਾਦਰ ਸਿੰਘ,ਨਵਦੀਪ ਸਿੰਘ ਹਾਜ਼ਿਰ ਸਨ।