Sunday, July 1, 2018

ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਵਿਖਾਵਾ ਕੀਤਾ ਗਿਆ

ਯਾਦਵਿੰਦਰ ਸਿੰਘ ਯਾਦੂ  ਪ੍ਰਧਾਨ ਲੁਧਿਆਣਾ ਦਿਹਾਤੀ ਵਲੋਂ ਪੰਜਾਬ ਵਿਚ ਨਸ਼ਾਤਸਕਰਾਂ ਵਲੋਂ ਨੌਜਵਾਨੀ ਦਾ ਕੀਤੇ ਜਾਂਦੇ ਘਾਣ ਦੇ ਖਿਲਾਫ ਜਨਤਕ ਤੌਰ ਤੇ ਸੰਘਰਸ਼ ਵਿਚ ਵੱਧ ਚੜਕੇ ਸਾਮਿਲ ਹੋਣ ਦਾ ਸੰਕਲਪ ਲਿਆ ਗਿਆ।ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਦਾ ਬਚਾਉਣਾ ਬਹੁਤ ਜਰੂਰੀ ਹੋ ਗਿਆ ਹੈ।।ਨਸ਼ਿਆਂ ਦਾ ਦਿਨ ਪ੍ਰਤੀ ਦਿਨ ਵਧਣਾ ਤੇ ਨਵੀਂ ਨਵੀਂ ਕਿਸਮ ਦੇ ਨਸ਼ਿਆਂ ਦਾ ਪੰਜਾਬ ਵਿੱਚ ਆਉਣਾ ਕੈਪਟਨ ਦੈ ਦਾਵਿਆਂ ਦੀ ਪੋਲ ਖੁਲ ਚੁੱਕੀ ਹੈ।ਸਰਕਾਰ ,ਪੁਲਿਸ ਪ੍ਰਸ਼ਾਸ਼ਨ ਵੀ ਫੇਲ੍ਹ ਹੋ ਚੁਕਿਆ ਹੈ।ਹੁਣ ਨਸ਼ਿਆਂ ਨੂੰ ਬਿਲਕੁਲ ਜੜ੍ਹਾਂ ਖਤਮ ਤੱਕ ਜਾਰੀ ਰੱਖਿਆ ਜਾਵੇਗਾ।
  ਇਸ ਮੌਕੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਵਿਖਾਵਾ ਕੀਤਾ ਗਿਆ।ਨਸ਼ਿਆਂ ਖਿਲਾਫ ਕਰੋ ਜਾਂ ਮਰੋ ਪ੍ਰੋਗਾਮ ਵਿਚ ਸ਼ਾਮਿਲ ਹੋਣ ਦਾ ਅਹਦ ਕੀਤਾ ਗਿਆ।ਇਸ ਸਮੇਂ ਦਵਿੰਦਰ ਸਿੰਘ ਖਟੜਾ ਮੈਂ ਐਸ ਜੀ ਪੀਸੀ, ਸਵਰਨ ਸਿੰਘ ਸੰਧੂ, ਸੁਰਬੀਰ ਸਿੰਘ ਸੇਠੀ, ਬਲਜੀਤ, ਭੁੱਲਰ, ਹਰਬੀਰ ਸੋਨੂੰ,  ਹਰਜੀਤ ਭਾਟੀਆ, ਅਮਨਦੀਪ ਲੇਲ੍ਹ,ਸੁਖਦੇਵ ਐਮ ਸੀ, ਤੇਜਿੰਦਰ ਇਕੋਲਾਹਾ,ਅਮਰੀਕ ਸਿੰਘ, ਅਨਵਰ ਖਾਨ,ਸਤਬੀਰ ਪਹਿਲਵਾਨ, ਰਾਜੂ ਕਬੱਡੀ ,ਮਨੂੰ ਗੋਇਲ, ਮੋਨੂ ਰਾਮਗੜ੍ਹ, ਜਗਦੀਪ ਨਵਾਂ ਪਿੰਡ ਵਗੈਰਾ ਹਾਜ਼ਰ ਸਨ।