Wednesday, August 1, 2018

ਚਲੋ ਖਾਲੀ ਪੇਟ

ਸ. ਰਣਜੀਤ ਸਿੰਘ ਹੀਰਾ ਨੂੰ ਖੰਨਾ  ਜਿਲਾ ਭਾਜਪਾ  ਪ੍ਰਧਾਨ ਬਣਾਏ  ਜਾਣ ਤੇ ਉਹਨਾਂ ਦਾ ਸਵਾਗਤ  ਤੇ  ਮੂੰਹ ਮਿੱਠਾ ਕਰਵਾਉਣ ਲਈ ਓਹਨਾ ਦੀ ਜੀ ਟੀ ਰੋਡ ਵਾਲੀ ਦੁਕਾਨ ਏ ਐੱਸਸਕੂਲ ਨੇੜੇ)  2 ਅਗਸਤ ਸਵੇਰੇ  10:30 ਵਜੇ ਚਲੋ ਖਾਲੀ ਪੇਟ